Zeeshan akhtar

ਕਨੇਡਾ ‘ਚ ਫੜਿਆ ਗਿਆ ਬਾਬਾ ਸਿਦਦੀਕੀ ਕਤਲਕਾਂਡ ਦਾ ਮੁੱਖ ਅਪਰਾਧੀ ਜੀਸ਼ਾਨ ਅਖ਼ਤਰ

ਕਨੇਡਾ ‘ਚ ਫੜਿਆ ਗਿਆ ਬਾਬਾ ਸਿਦਦੀਕੀ ਕਤਲਕਾਂਡ ਦਾ ਮੁੱਖ ਅਪਰਾਧੀ ਜੀਸ਼ਾਨ ਅਖ਼ਤਰ

ਨੈਸ਼ਨਲ ਟਾਈਮਜ਼ ਬਿਊਰੋ :- ਐਨਸੀਪੀ ਆਗੂ ਬਾਬਾ ਸਿਦੀਕੀ ਦੇ ਕਤਲ ਮਾਮਲੇ ਵਿੱਚ ਮੁੱਖ ਅਪਰਾਧੀ ਜੀਸ਼ਾਨ ਅਖ਼ਤਰ ਨੂੰ ਕਨੇਡਾ ਵਿੱਚ ਡਿਟੇਨ ਕੀਤਾ ਗਿਆ ਹੈ। ਇਹ ਜਾਣਕਾਰੀ ਮੁੰਬਈ ਕਰਾਈਮ ਬ੍ਰਾਂਚ ਦੇ ਸੂਤਰਾਂ ਵੱਲੋਂ ਮਿਲੀ ਹੈ। ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੱਕਾ ਇਨਪੁੱਟ ਮਿਲਿਆ ਹੈ ਕਿ ਜੀਸ਼ਾਨ ਹੁਣ ਕਨੇਡਾ ਦੀ ਕਸਟਡੀ ਵਿੱਚ ਹੈ। ਜੀਸ਼ਾਨ ਅਖ਼ਤਰ ਕਤਲ ਦੇ ਦਿਨ ਤੋਂ ਹੀ ਭੱਜਿਆ ਹੋਇਆ ਸੀ। ਹੁਣ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਉਹ ਦੇਸ਼ ਤੋਂ ਕਿਵੇਂ ਬਾਹਰ ਗਿਆ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸਨੇ ਫ਼ਰਜ਼ੀ ਪਾਸਪੋਰਟ ਦੀ ਵਰਤੋਂ ਕੀਤੀ ਹੋਵੇਗੀ। ਪਿਛਲੇ ਸਾਲ ਅਕਤੂਬਰ 'ਚ ਹੋਇਆ ਸੀ ਕਤਲ12 ਅਕਤੂਬਰ 2024…
Read More