10
Apr
ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਸਸਕੈਚੇਵਾਨ ਰਾਜ ਵਿੱਚ ਇੱਕ ਸਿਆਸੀ ਵਿਵਾਦ ਨੇ ਉਸ ਸਮੇਂ ਜਨਮ ਲੈ ਲਿਆ ਜਦੋਂ ਸੱਤਾ ਧਾਰੀ ਪਾਰਟੀ ਦੀ ਵਿਧਾਇਕ ਰਕੈਲ ਹਿਲਬਰਟ ਵਲੋਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਭਾਸ਼ਣ ਦੌਰਾਨ ਆਤੰਕਵਾਦੀ ਕਹਿ ਦਿਤਾ ਗਿਆ। ਹਿਲਬਰਟ ਨੇ 25 ਮਾਰਚ ਨੂੰ ਆਪਣੇ ਬਜਟ ਸੰਬੰਧੀ ਭਾਸ਼ਣ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਵਿਪੱਖੀ ਨੇਤਾ ਵਲੋਂ ਭਾਰਤ ਵਿੱਚ ਆਤੰਕਵਾਦੀ ਹੋਣ ਜਾਂ ਪੱਛਮੀ ਕੈਨੇਡਾ ਦੇ ਵਪਾਰ ਤੇ ਪੈਣ ਵਾਲੇ ਅਸਰਾਂ ਬਾਰੇ ਕੁਝ ਵੀ ਨਹੀਂ ਸੁਣਿਆ। ਉਸ ਦੇ ਬਾਅਦ ਸੂਬੇ ਦੀ ਸਿਆਸਤ ਵਿੱਚ ਹਲਚਲ ਮਚ ਗਈ ਤੇ ਕਈ ਨੇਤਾਵਾਂ ਵਲੋਂ ਹਿਲਬਰਟ ਦੇ ਇਸ ਬਿਆਨ ਦੀ ਸਖ਼ਤ ਨਿੰਦਿਆ ਕੀਤੀ ਗਈ।…
