08
Dec
ਨਾਭਾ : ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਬਣੇ ਸ਼ਮਸ਼ੇਰ ਭਾਰਤ ਗੈਸ ਏਜੰਸੀ ਵਿਖੇ ਅਚਾਨਕ ਗਡਾਉਨ ਦੇ ਨਾਲ ਲੱਗਦੇ ਕਮਰੇ 'ਚ ਪਏ ਸਿਲੰਡਰਾਂ ਨੂੰ ਅਚਾਨਕ ਅੱਗ ਲੱਗਣ ਦੇ ਕਾਰਨ ਵੱਡਾ ਧਮਾਕਾ ਹੋ ਗਿਆ ਅਤੇ ਇਸ ਦੌਰਾਨ ਕਮਰੇ ਦੀ ਛੱਤ ਵੀ ਢਹਿ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਿਲੰਡਰਾਂ ਦੇ ਟੋਟੇ-ਟੋਟੇ ਹੋ ਕੇ ਕਰੀਬ ਆਲੇ ਦੁਆਲੇ ਦੂਰ-ਦੂਰ ਤੱਕ ਖਿੰਡੇ ਟੁਕੜੇ ਦਿਖਾਈ ਦਿੱਤੇ ਅਤੇ ਇਹ ਬਲਾਸਟ ਬਾਰੇ ਨਾਲ ਲੱਗਦੇ ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਮੌਕੇ 'ਤੇ ਪਹੁੰਚੇ ਅਤੇ ਜਿੱਥੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ 'ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ 4 ਦੇ…
