Conflict

ਇਜ਼ਰਾਇਲੀ ਮੰਤਰੀ ਦਾ ਵੱਡਾ ਬਿਆਨ, ਤਣਾਅ ਵਧਿਆ

ਇਜ਼ਰਾਇਲੀ ਮੰਤਰੀ ਦਾ ਵੱਡਾ ਬਿਆਨ, ਤਣਾਅ ਵਧਿਆ

ਮੱਧ-ਪੂਰਬ ਵਿੱਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਦਰਮਿਆਨ ਇਜ਼ਰਾਇਲ ਦੇ ਇੱਕ ਉੱਚ ਪੱਧਰੀ ਮੰਤਰੀ ਦੇ ਤਾਜ਼ਾ ਬਿਆਨ ਨੇ ਹਾਲਾਤਾਂ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਜ਼ਰਾਇਲ ਦੇ ਮੰਤਰੀ ਨੇ ਕਿਹਾ ਹੈ ਕਿ ਦੇਸ਼ ਇਰਾਨ ਦੇ ਖ਼ਿਲਾਫ਼ ਕੜੀ ਕਾਰਵਾਈ ਕਰਨ ਲਈ ਤਿਆਰ ਹੈ ਅਤੇ ਜੇ ਲੋੜ ਪਈ ਤਾਂ ਸੈਨਿਕ ਪੱਧਰ 'ਤੇ ਵੀ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਪਹਿਲਾਂ ਹੀ ਖੇਤਰ ਵਿੱਚ ਕਾਫੀ ਤਣਾਅ ਮੌਜੂਦ ਹੈ ਅਤੇ ਕਈ ਦੇਸ਼ ਇਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੰਤਰੀ ਨੇ ਆਪਣੇ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਇਜ਼ਰਾਇਲ ਦੀ…
Read More
ਯੂਕਰੇਨ ਡਰੋਨ ਹਮਲੇ ਲਈ ਪੁਤਿਨ ਲੈ ਸਕਦੇ ਨੇ ਬਦਲਾ: ਡੋਨਾਲਡ ਟਰੰਪ ਦੀ ਚੇਤਾਵਨੀ

ਯੂਕਰੇਨ ਡਰੋਨ ਹਮਲੇ ਲਈ ਪੁਤਿਨ ਲੈ ਸਕਦੇ ਨੇ ਬਦਲਾ: ਡੋਨਾਲਡ ਟਰੰਪ ਦੀ ਚੇਤਾਵਨੀ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਵੱਲੋਂ ਹੋਏ ਵੱਡੇ ਡਰੋਨ ਹਮਲੇ ਦਾ ਬਦਲਾ ਲੈ ਸਕਦੇ ਹਨ। ਟਰੰਪ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਨਾਲ ਹੋਈ ਟੈਲੀਫੋਨ ਗੱਲਬਾਤ ਦੌਰਾਨ ਪੁਤਿਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਹਵਾਈ ਅੱਡਿਆਂ 'ਤੇ ਹੋਏ ਹਮਲੇ ਦੇ ਜਵਾਬ ਵਿੱਚ ਕਾਰਵਾਈ ਕਰਨ ਲਈ ਮਜਬੂਰ ਹੋਣਗੇ। ਹਾਲਾਂਕਿ ਰੂਸੀ ਅਧਿਕਾਰੀਆਂ ਨੇ ਬੁੱਧਵਾਰ ਰਾਤ ਤੱਕ ਟਰੰਪ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ, ਪਰ ਮਾਸਕੋ ਪਹਿਲਾਂ ਹੀ ਇਸ਼ਾਰਾ ਕਰ ਚੁੱਕਾ ਹੈ ਕਿ ਫੌਜੀ ਜਵਾਬ ਦੇਣ ਦੇ ਵਿਕਲਪ "ਮੇਜ਼ ਉੱਤੇ ਮੌਜੂਦ ਹਨ।" ਸੋਸ਼ਲ ਮੀਡੀਆ 'ਤੇ ਦਿੱਤੇ ਬਿਆਨ ਵਿੱਚ ਟਰੰਪ ਨੇ…
Read More
ਸੀਮਾ ਪਾਰ ਤੋਂ ਭਾਰਤੀਆਂ ਨੂੰ ਮਾਰਨ ਵਾਲੇ ਨੂੰ ਚੁਕਾਉਣੀ ਪਵੇਗੀ ਕੀਮਤ, ਥਰੂਰ ਦਾ ਵੱਡਾ ਬਿਆਨ

ਸੀਮਾ ਪਾਰ ਤੋਂ ਭਾਰਤੀਆਂ ਨੂੰ ਮਾਰਨ ਵਾਲੇ ਨੂੰ ਚੁਕਾਉਣੀ ਪਵੇਗੀ ਕੀਮਤ, ਥਰੂਰ ਦਾ ਵੱਡਾ ਬਿਆਨ

ਨੈਸ਼ਨਲ ਟਾਈਮਜ਼ ਬਿਊਰੋ :- ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਇੱਕ ਨਵਾਂ ਮਿਆਰ ਸਥਾਪਤ ਹੋਣ ਜਾ ਰਿਹਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਕਿਸੇ ਵੀ ਵਿਅਕਤੀ ਨੂੰ ਇਹ ਵਿਸ਼ਵਾਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿ ਉਹ ਸਰਹੱਦ ਪਾਰ ਕਰਕੇ ਭਾਰਤੀ ਨਾਗਰਿਕਾਂ ਨੂੰ ਮਾਰ ਦੇਵੇਗਾ ਅਤੇ ਉਸਨੂੰ ਕਿਸੇ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਥਰੂਰ ਨੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ "ਇਸਦੀ ਕੀਮਤ ਚੁਕਾਉਣੀ ਪਵੇਗੀ"। ਥਰੂਰ ਦੀ ਅਗਵਾਈ ਹੇਠ ਭਾਰਤੀ ਸੰਸਦ ਮੈਂਬਰਾਂ ਦਾ ਇੱਕ ਵਫ਼ਦ ਅੱਤਵਾਦ ਵਿਰੁੱਧ ਭਾਰਤ ਦੇ ਦ੍ਰਿੜ ਇਰਾਦੇ ਨੂੰ ਪ੍ਰਗਟ ਕਰਨ ਅਤੇ ਅੱਤਵਾਦ ਨਾਲ ਪਾਕਿਸਤਾਨ ਦੇ ਸਬੰਧਾਂ ਨੂੰ…
Read More
ਸਿੰਧ ਜਲ ਸੰਧੀ ਫਿਲਹਾਲ ਮੁਅੱਤਲ ਰਹੇਗੀ: ਭਾਰਤ

ਸਿੰਧ ਜਲ ਸੰਧੀ ਫਿਲਹਾਲ ਮੁਅੱਤਲ ਰਹੇਗੀ: ਭਾਰਤ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਅੱਜ ਮੁੜ ਕਿਹਾ ਕਿ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਇਸਲਾਮਾਬਾਦ ਸਰਹੱਦ ਪਾਰੋਂ ਅਤਿਵਾਦ ਨੂੰ ਹਮਾਇਤ ਦੇਣੀ ‘ਭਰੋਸੇਯੋਗ ਢੰਗ ਨਾਲ’ ਬੰਦ ਨਹੀਂ ਕਰ ਦਿੰਦਾ ਕਿਉਂਕਿ ‘ਪਾਣੀ ਤੇ ਖੂਨ’ ਇਕੱਠੇ ਨਹੀਂ ਵਹਿ ਸਕਦੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਇਹ ਵੀ ਕਿਹਾ ਕਿ ਇਸਲਾਮਾਬਾਦ ਨਾਲ ਕੋਈ ਵੀ ਦੁਵੱਲੀ ਵਾਰਤਾ ਸਿਰਫ਼ ਪਾਕਿ ਵੱਲੋਂ ਕਸ਼ਮੀਰ ਦੇ ਗ਼ੈਰਕਾਨੂੰਨੀ ਢੰਗ ਨਾਲ ਕਬਜ਼ੇ ਹੇਠਲੇ ਖੇਤਰਾਂ ਨੂੰ ਖਾਲੀ ਕਰਨ ’ਤੇ ਹੀ ਹੋਵੇਗੀ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਮਸਲੇ ਨੂੰ ਸੁਲਝਾਉਣ ’ਚ ਭਾਰਤ ਤੇ ਪਾਕਿਸਤਾਨ ਦੀ ਮਦਦ ਕਰਨ ’ਚ ਦਿਲਚਸਪੀ ਦਿਖਾਉਣ ਬਾਰੇ ਪੁੱਛੇ ਗਏ…
Read More
ਖ਼ੌਫ ‘ਚ PM ਸ਼ਾਹਬਾਜ਼, ਭਾਰਤ ਨਾਲ ਟਕਰਾਅ ਦੌਰਾਨ ਕਰਨਗੇ ਚਾਰ ਦੇਸ਼ਾਂ ਦਾ ਦੌਰਾ

ਖ਼ੌਫ ‘ਚ PM ਸ਼ਾਹਬਾਜ਼, ਭਾਰਤ ਨਾਲ ਟਕਰਾਅ ਦੌਰਾਨ ਕਰਨਗੇ ਚਾਰ ਦੇਸ਼ਾਂ ਦਾ ਦੌਰਾ

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 4 ਦੇਸ਼ਾਂ ਦੇ ਦੌਰੇ 'ਤੇ ਜਾ ਰਹੇ ਹਨ। ਸ਼ਾਹਬਾਜ਼ ਸ਼ਰੀਫ ਦਾ ਇਹ ਦੌਰਾ ਭਾਰਤ ਨਾਲ ਮਿਲਟਰੀ ਸੰਘਰਸ਼ ਦੌਰਾਨ ਦੋਸਤ ਦੇਸ਼ਾਂ ਦੇ ਸਮਰਥਨ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਹੋਵੇਗਾ। ਸ਼ਾਹਬਾਜ਼ 25-30 ਮਈ ਤੱਕ ਚਾਰ ਦੇਸ਼ਾਂ ਦੇ ਦੌਰੇ 'ਤੇ ਜਾਣਗੇ। ਪਾਕਿਸਤਾਨ ਵਿਦੇਸ਼ ਮੰਤਰਾਲ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਸ਼ਾਹਬਾਜ਼ ਸ਼ਰੀਫ਼ ਦਾ ਪ੍ਰੋਗਰਾਮਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 25 ਤੋਂ 30 ਮਈ 2025 ਤੱਕ ਤੁਰਕੀ, ਈਰਾਨ, ਅਜ਼ਰਬਾਈਜਾਨ ਅਤੇ ਤਾਜਿਕਸਤਾਨ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਦੱਖਣੀ ਏਸ਼ੀਆ ਵਿੱਚ ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਤਣਾਅ ਦੌਰਾਨ ਸਹਿਯੋਗੀ ਦੇਸ਼ਾਂ ਦੇ ਸਮਰਥਨ…
Read More
ਭਾਰਤ-ਪਾਕਿਸਤਾਨ ਸੀਜ਼ਫਾਇਰ 2025: ਜਿੱਤ ਦੇ ਬਾਵਜੂਦ ਜੰਗ ਕਿਉਂ ਰੋਕੀ?

ਭਾਰਤ-ਪਾਕਿਸਤਾਨ ਸੀਜ਼ਫਾਇਰ 2025: ਜਿੱਤ ਦੇ ਬਾਵਜੂਦ ਜੰਗ ਕਿਉਂ ਰੋਕੀ?

ਡੋਨਾਲਡ ਟਰੰਪ ਨੇ ਰੁਕਵਾਈ ਜੰਗ ਜਾਂ ਭਾਰਤ ਨੇ ਆਪਣੀ ਰਣਨੀਤਿਕ ਮਰਜ਼ੀ ਨਾਲ ਖਿੱਚੀ ਲਕੀਰ?ਕਿਰਾਣਾ ਹਿੱਲਜ਼ ਤੇ ਹਮਲੇ ਦੀ ਆਖਿਰ ਸੱਚਾਈ ਕੀ ਹੈ? ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ, (ਕਰਨਵੀਰ ਸਿੰਘ) : 10 ਮਈ, 2025 ਨੂੰ ਜਦੋਂ ਭਾਰਤ-ਪਾਕਿਸਤਾਨ ਨੇ ਸੀਜ਼ਫਾਇਰ ਦਾ ਐਲਾਨ ਕੀਤਾ, ਤਾਂ ਦੋਹਾਂ ਦੇਸ਼ਾਂ ਦੀ ਸਰਹੱਦਾਂ ਉੱਤੇ ਚੁੱਪੀ ਛਾ ਗਈ ਨਾਲ ਹੀ ਆਮ ਲੋਕਾਂ ਵਿੱਚ ਵੀ ਇੱਕ ਖੁਸ਼ੀ ਦੀ ਲਹਿਰ ਜਾਗ ਗਈ। ਪਰ ਨਾਲ ਹੀ ਮਨਾਂ ਵਿੱਚ ਸਵਾਲਾਂ ਦੀ ਗੂੰਜ ਹੋਣੀ ਵੀ ਸ਼ੁਰੂ ਹੋ ਗਈ:ਕੀ ਭਾਰਤ ਜਦੋਂ ਜਿੱਤਣ ਦੀ ਤਾਦਾਦ ਤੇ ਸੀ ਤੇ ਦੁਸ਼ਮਣ ਉੱਤੇ ਭਾਰੂ ਪੈ ਰਿਹਾ ਸੀ 'ਤੇ ਅਚਾਨਕ ਜੰਗ ਕਿਉਂ ਰੋਕੀ?ਕੀ ਟਰੰਪ ਨੇ ਅਸਲ ਵਿੱਚ ਦਖ਼ਲ ਦਿੱਤਾ?ਤੇ ਕੀ…
Read More
ਭਾਰਤ ਨਾਲ ਟਕਰਾਅ ਚ ਫੌਜੀ ਜਹਾਜ਼ ਨੂੰ ਮਾਮੂਲੀ ਨੁਕਸਾਨ

ਭਾਰਤ ਨਾਲ ਟਕਰਾਅ ਚ ਫੌਜੀ ਜਹਾਜ਼ ਨੂੰ ਮਾਮੂਲੀ ਨੁਕਸਾਨ

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨੀ ਫੌਜ ਨੇ ਐਤਵਾਰ ਦੇਰ ਰਾਤ ਮੰਨਿਆ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਈ ਫੌਜੀ ਝੜਪ ਵਿੱਚ ਉਸਦੇ ਇੱਕ ਫੌਜੀ ਜਹਾਜ਼ ਨੂੰ "ਮਾਮੂਲੀ ਨੁਕਸਾਨ" ਹੋਇਆ ਹੈ। ਹਾਲਾਂਕਿ ਜਹਾਜ਼ ਜਾਂ ਇਸ ਦੇ ਨੁਕਸਾਨ ਦੇ ਵੇਰਵੇ ਸਾਂਝੇ ਨਹੀਂ ਕੀਤੇ ਗਏ ਸਨ। ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਜ਼ਮੀਨ, ਹਵਾ ਅਤੇ ਸਮੁੰਦਰ 'ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫੌਜੀ ਕਾਰਵਾਈ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਲਈ ਸਹਿਮਤ ਹੋਏ। ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਹਵਾਈ ਫੌਜ ਅਤੇ ਜਲ ਸੈਨਾ ਦੇ ਅਧਿਕਾਰੀਆਂ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪ੍ਰੈਸ ਕਾਨਫਰੰਸ ਦਾ ਉਦੇਸ਼ 'ਆਪ੍ਰੇਸ਼ਨ ਬੁਨਯਾਨ-ਉਨ-ਮਾਰਸੂਸ' ਦੀਆਂ…
Read More
ਲਗਾਤਰ ਦੋਨੋਂ ਦੇਸ਼ਾਂ ਦੇ DGMO ਵਿਚਾਲੇ ਗੱਲਬਾਤ ਜਾਰੀ

ਲਗਾਤਰ ਦੋਨੋਂ ਦੇਸ਼ਾਂ ਦੇ DGMO ਵਿਚਾਲੇ ਗੱਲਬਾਤ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿਸਤਾਨ ਦੋਹਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਸ (DGMO) ਦੀ ਹੌਟਲਾਈਨ 'ਤੇ ਗੱਲਬਾਤ ਹੋ ਰਹੀ ਹੈ। ਦੋਵੇਂ ਦੇਸ਼ਾਂ ਦੇ DGMO ਜੰਗਬੰਦੀ 'ਤੇ ਗੱਲਬਾਤ ਕਰ ਰਹੇ ਹਨ। ਇਹ ਗੱਲਬਾਤ ਕਾਫੀ ਅਹਿਮ ਹੈ, ਜਿਸ ਵਿਚ ਜੰਗਬੰਦੀ ਉਲੰਘਣ ਅਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਜਾ ਰਹੀ ਹੈ। DGMO ਵਿਚਾਲੇ ਹਾਟਲਾਈਨ 'ਤੇ ਗੱਲਬਾਤ ਦਾ ਮੁੱਖ ਉਦੇਸ਼ ਜੰਗਬੰਦੀ ਉਲੰਘਣ ਅਤੇ ਸਰਹੱਦ 'ਤੇ ਜਾਰੀ ਤਣਾਅ ਨੂੰ ਘੱਟ ਕਰਨਾ ਹੈ। ਇੱਥੇ ਦੱਸ ਦੇਈਏ ਕਿ DGMO ਵਿਚਾਲੇ ਗੱਲਬਾਤ ਲਈ ਇਕ ਵਿਸ਼ੇਸ਼ ਹੌਟਲਾਈਨ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਦੋਵਾਂ ਦੇਸ਼ਾਂ ਵਿਚਾਲੇ ਤੁਰੰਤ ਅਤੇ ਸਿੱਧੀ ਗੱਲਬਾਤ ਦੀ ਸਹੂਲਤ ਨੂੰ ਪ੍ਰਦਾਨ ਕਰਦਾ ਹੈ। ਦੱਸ ਦੇਈਏ…
Read More
Operation sindoor – ਹੁਣ ਲਾਹੌਰ ‘ਚ ਹੋਏ ਧਮਾਕਿਆਂ ਨਾਲ ਪਾਕਿਸਤਾਨ ਚ ਫੈਲਿਆ ਖੌਫ!

Operation sindoor – ਹੁਣ ਲਾਹੌਰ ‘ਚ ਹੋਏ ਧਮਾਕਿਆਂ ਨਾਲ ਪਾਕਿਸਤਾਨ ਚ ਫੈਲਿਆ ਖੌਫ!

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਦੇ ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੁਣ ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਕਈ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਰਾਇਟਰਜ਼ ਨਿਊਜ਼ ਏਜੰਸੀ ਨੇ ਜੀਓ ਰਿਪੋਰਟਿੰਗ ਅਤੇ ਮੌਕੇ 'ਤੇ ਮੌਜੂਦ ਗਵਾਹਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ ਸ਼ਹਿਰ ਵਿੱਚ ਧਮਾਕੇ ਹੋਏ ਹਨ। ਧਮਾਕਿਆਂ ਕਾਰਨ ਹਫੜਾ-ਦਫੜੀ ਮਚ ਗਈ ਹੈ। ਲਾਹੌਰ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਇੱਕ ਦਿਨ ਪਹਿਲਾਂ ਹੀ ਭਾਰਤ ਨੇ ਪਾਕਿਸਤਾਨ ਵਿੱਚ ਕਈ ਥਾਵਾਂ 'ਤੇ ਹਮਲਾ ਕੀਤਾ ਸੀ, ਇਸ ਦੇ ਮੱਦੇਨਜ਼ਰ ਜੰਗ ਦਾ ਡਰ ਵਧ ਗਿਆ ਹੈ। ਇਸ ਦੌਰਾਨ, ਭਾਰਤ ਨੇ ਵੀ…
Read More
ਪਾਕਿਸਤਾਨੀ ਫੌਜ ਵੱਲੋਂ ਸਰਹੱਦ ‘ਤੇ ਮੋਰਟਾਰ ਸੈੱਲਾਂ ਨਾਲ ਹਮਲਾ, 15 ਭਾਰਤੀ ਨਾਗਰਿਕਾਂ ਦੀ ਮੌਤ, ਕਈ ਜ਼ਖਮੀ…

ਪਾਕਿਸਤਾਨੀ ਫੌਜ ਵੱਲੋਂ ਸਰਹੱਦ ‘ਤੇ ਮੋਰਟਾਰ ਸੈੱਲਾਂ ਨਾਲ ਹਮਲਾ, 15 ਭਾਰਤੀ ਨਾਗਰਿਕਾਂ ਦੀ ਮੌਤ, ਕਈ ਜ਼ਖਮੀ…

ਨੈਸ਼ਨਲ ਟਾਈਮਜ਼ ਬਿਊਰੋ :- 6-7 ਮਈ ਦੀ ਰਾਤ ਨੂੰ ਭਾਰਤੀ ਫੌਜਾਂ ਵੱਲੋਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਨੇ 788 ਕਿਲੋਮੀਟਰ ਲੰਬੀ ਕੰਟਰੋਲ ਰੇਖਾ ਦੇ ਨਾਲ-ਨਾਲ ਜ਼ਿਆਦਾਤਰ ਥਾਵਾਂ ‘ਤੇ ਮੋਰਟਾਰ ਸ਼ੈੱਲਾਂ ਨਾਲ ਹਮਲਾ ਕੀਤਾ ਹੈ। ਇਸ ਵਿੱਚ ਪੁੰਛ, ਤੰਗਧਾਰ ਅਤੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਹੋਰ ਪਿੰਡਾਂ ਵਿੱਚ 16 ਤੋਂ 17 ਨਾਗਰਿਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ। ਭਾਰਤੀ ਫੌਜ ਨੇ ਵੀ ਪਾਕਿਸਤਾਨ ਨੂੰ ਆਰਟਿਲਰੀ ਫਾਇਰ ਨਾਲ ਜਵਾਬ ਦਿੱਤਾ ਹੈ। ਆਰਟਿਲਰੀ ਫਾਇਰ ਸਵੇਰੇ 4 ਵਜੇ ਤੱਕ ਲਗਾਤਾਰ ਜਾਰੀ ਰਹੀ। ਇਸ ਤੋਂ ਬਾਅਦ ਵੀ…
Read More