09
Dec
ਨੈਸ਼ਨਲ ਟਾਈਮਜ਼ ਬਿਊਰੋ :- ਇੱਥੇ ਫੇਜ਼-1 ’ਚ ਰਹਿਣ ਵਾਲੇ ਭਾਜਪਾ ਕਾਰਕੁੰਨ ਗੁਰਦੀਪ ਸਿੰਘ ਦੀ ਥਾਰ ਗੱਡੀ ’ਤੇ ਦੇਰ ਰਾਤ ਪੌਣੇ ਕਰੀਬ 1 ਵਜੇ ਸਕਾਰਪੀਓ ਸਵਾਰ ਹਮਲਾਵਰਾਂ ਨੇ ਤਾੜ-ਤਾੜ ਗੋਲੀਆਂ ਚਲਾਈਆਂ। ਗੁਰਦੀਪ ਸਿੰਘ ਮੁਤਾਬਕ ਉਸ ਦੀ ਗੱਡੀ ਦੀ ਡਿੱਗੀ ’ਚੋਂ ਖੋਲ ਵੀ ਬਰਾਮਦ ਹੋਇਆ ਹੈ। ਉਸ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਫੇਜ਼-1 ਪੁਲਸ ਨੂੰ ਦੇ ਦਿੱਤੀ। ਫਿਲਹਾਲ ਪੁਲਸ ਨੇ ਅਣਪਛਾਤਿਆਂ ’ਤੇ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਮੋਹਾਲੀ ’ਚ ਭਾਜਪਾ ਵਰਕਰ ਹੈ ਅਤੇ ਟੁਲੈੱਟ ਸੇਵਾ ਦਾ ਕੰਮ ਕਰਦਾ ਹੈ। ਉਹ ਸਵੇਰੇ ਜਿੰਮ ਜਾਣ ਲਈ ਗੱਡੀ ਕੋਲ…
