10
Apr
ਵਿਸ਼ਵ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਦੇਖਣ ਨੂੰ ਮਿਲੀ ਹੈ। ਵਰਲਡ ਗੋਲਡ ਕੌਂਸਲ (WGC) ਦੀ ਤਾਜ਼ਾ ਰਿਪੋਰਟ ਅਨੁਸਾਰ, ਮਾਰਚ ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 12 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਜੂਨ 2013 ਤੋਂ ਬਾਅਦ ਦੀ ਸਭ ਤੋਂ ਵੱਡੀ ਮਾਸਿਕ ਗਿਰਾਵਟ ਹੈ। ਮਾਰਚ ਦੇ ਅੰਤ ਤੱਕ ਸੋਨੇ ਦੀ ਕੀਮਤ ਡਿੱਗ ਕੇ 4,608 ਡਾਲਰ ਪ੍ਰਤੀ ਔਂਸ ਰਹਿ ਗਈ ਹੈ। ਕਿਉਂ ਆਈ ਸੋਨੇ ਦੀਆਂ ਕੀਮਤਾਂ ਵਿੱਚ ਇੰਨੀ ਵੱਡੀ ਗਿਰਾਵਟ? ਰਿਪੋਰਟ ਅਨੁਸਾਰ, ਇਸ ਗਿਰਾਵਟ ਦੇ ਕਈ ਮੁੱਖ ਕਾਰਨ ਹਨ: ਗਲੋਬਲ ETF ਨਿਕਾਸੀ: ਮਾਰਚ ਮਹੀਨੇ ਦੌਰਾਨ ਗਲੋਬਲ ਗੋਲਡ ETF ਵਿੱਚੋਂ ਲਗਭਗ 12 ਬਿਲੀਅਨ ਡਾਲਰ (84 ਟਨ) ਦੀ…
