27
Oct
ਜਲੰਧਰ- ਪੁਲਸ ਸਟੇਸ਼ਨ ਰਾਮਾ ਮੰਡੀ ਦੇ ਅਧਿਕਾਰ ਖੇਤਰ ਵਿਚ ਆਉਂਦੇ ਇਕ ਹੋਟਲ ਵਿਚ ਇਕ ਨੌਜਵਾਨ ਨੇ ਰੈੱਡ ਬੁੱਲ 'ਚ ਕੋਈ ਨਸ਼ੀਲੀ ਚੀਜ਼ ਮਿਲਾ ਕੇ 24 ਸਾਲਾ ਲੜਕੀ ਨੂੰ ਪਿਆਉਣ ਤੋਂ ਬਾਅਦ ਉਸ ਨਾਲ ਸਰੀਰਕ ਸੰਬੰਧ ਬਣਾਏ। ਇਸ ਸਬੰਧ ਵਿਚ ਰਾਮਾ ਮੰਡੀ ਪੁਲਸ ਨੇ ਅਮਨਦੀਪ ਸਿੰਘ ਲਾਲੀ ਨਾਮਕ ਨੌਜਵਾਨ ਵਿਰੁੱਧ 69 ਬੀ. ਐੱਨ. ਐੱਸ. ਦੇ ਤਹਿਤ ਐੱਫ਼. ਆਈ. ਆਰ. ਨੰਬਰ 309 ਦਰਜ ਕੀਤੀ ਹੈ ਪਰ ਮੁਲਜ਼ਮ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਮਾਮਲੇ ਵਿਚ ਦਕੋਹਾ ਪੁਲਸ ਸਟੇਸ਼ਨ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਵਿਪਿਨ ਕੁਮਾਰ ਨੂੰ ਪੀੜਤ ਲੜਕੀ ਵੱਲੋਂ ਦਿੱਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਥਾਣਾ ਨੂਰਮਹਿਲ…
