Germany

ਪੰਜਾਬ ਦੇ ਮਾਣ ‘ਚ ਵਾਧਾ: ਜਰਮਨੀ ‘ਚ ਦੋ ਪੰਜਾਬੀ ਸਕੀਆਂ ਭੈਣਾਂ ਨੇ ਦੂਜੀ ਵਾਰ ਕੌਂਸਲ ਚੋਣਾਂ ‘ਚ ਜਿੱਤ ਕੀਤੀ ਦਰਜ

ਪੰਜਾਬ ਦੇ ਮਾਣ ‘ਚ ਵਾਧਾ: ਜਰਮਨੀ ‘ਚ ਦੋ ਪੰਜਾਬੀ ਸਕੀਆਂ ਭੈਣਾਂ ਨੇ ਦੂਜੀ ਵਾਰ ਕੌਂਸਲ ਚੋਣਾਂ ‘ਚ ਜਿੱਤ ਕੀਤੀ ਦਰਜ

ਰਾਜੀਵ ਸ਼ਰਮਾ :- ਜਰਮਨੀ ’ਚ 2 ਪੰਜਾਬੀ ਕੁੜੀਆਂ ਨੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਦੋਵਾਂ ਪੰਜਾਬੀ ਕੁੜੀਆਂ ਨੇ ਫਾਰਨ ਕੌਂਸਲ ਅਤੇ ਸਿਟੀ ਪਾਰਲੀਮੈਂਟ ਚੋਣਾਂ ਜਿੱਤ ਕੇ ਨਾ ਸਿਰਫ ਆਪਣੇ ਭਾਈਚਾਰੇ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਸਗੋਂ ਆਪਣੇ ਪਰਿਵਾਰ ਦਾ ਵੀ ਮਾਣ ਵਧਾਇਆ ਹੈ। ਫਾਰਨ ਕੌਂਸਲ ਅਤੇ ਸਿਟੀ ਪਾਰਲੀਮੈਂਟ ਚੋਣਾਂ ਜਿੱਤ ਦਰਜ ਕਰਨ ਵਾਲੀਆਂ ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਦਾ ਪੰਜਾਬ ਤੋਂ ਪਿਛੋਕੜ ਟਾਂਡਾ ਦੇ ਪਿੰਡ ਰੜਾ ਨਾਲ ਹੈ ਅਤੇ ਦੋਵੇਂ ਸਕੀਆਂ ਭੈਣਾਂ ਹਨ। ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਲਗਾਤਾਰ ਦੂਜੀ ਵਾਰ ਇਹ ਜਿੱਤ ਦਰਜ ਕੀਤੀ ਹੈ। ਇਹ ਚੋਣਾਂ ਮਾਰਚ ਮਹੀਨੇ ’ਚ ਹੋਈਆਂ ਸਨ। ਉਨ੍ਹਾਂ ਨੇ ਜਰਮਨੀ…
Read More
ਜਰਮਨੀ ਦੇ ਡੁਇਸਬਰਗ ਸਥਿਤ ਗੁਰਦੁਆਰਾ ਸਾਹਿਬ ’ਚ ਦੋ ਗਰੁੱਪਾਂ ਵਿਚਾਲੇ ਝੜਪ, 11 ਲੋਕ ਜ਼ਖਮੀ ਤੇ ਪੱਗਾਂ ਲੱਥੀਆਂ

ਜਰਮਨੀ ਦੇ ਡੁਇਸਬਰਗ ਸਥਿਤ ਗੁਰਦੁਆਰਾ ਸਾਹਿਬ ’ਚ ਦੋ ਗਰੁੱਪਾਂ ਵਿਚਾਲੇ ਝੜਪ, 11 ਲੋਕ ਜ਼ਖਮੀ ਤੇ ਪੱਗਾਂ ਲੱਥੀਆਂ

ਰਾਜੀਵ ਸ਼ਰਮਾ :- ਜਰਮਨੀ ਦੇ ਡੁਇਸਬਰਗ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਸੋਮਵਾਰ (20 ਅਪ੍ਰੈਲ) ਨੂੰ ਦੋ ਗਰੁੱਪਾਂ ਵਿਚਾਲੇ ਤਿੱਖੀ ਝੜਪ ਹੋ ਗਈ, ਜਿਸ ਕਾਰਨ ਗੁਰਦੁਆਰੇ ਦਾ ਮਾਹੌਲ ਤਣਾਭਰਿਆ ਹੋ ਗਿਆ। ਇਸ ਘਟਨਾ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰੇ ਦੇ ਗੋਲਕ ਦੇ ਪੈਸਿਆਂ ਅਤੇ ਪ੍ਰਬੰਧਕ ਕਮੇਟੀ ਦੇ ਹਿਸਾਬ-ਕਿਤਾਬ ਨੂੰ ਲੈ ਕੇ ਮੀਟਿੰਗ ਦੌਰਾਨ ਤਕਰਾਰ ਸ਼ੁਰੂ ਹੋਈ ਸੀ। ਇਹ ਤਕਰਾਰ ਕੁਝ ਹੀ ਸਮੇਂ ਵਿੱਚ ਹਿੰਸਕ ਝੜਪ ਵਿੱਚ ਬਦਲ ਗਈ। ਦੋਵੇਂ ਪੱਖਾਂ ਦੇ ਲੋਕ ਇਕ-ਦੂਜੇ ਨਾਲ ਧੱਕਾ ਮੁੱਕੀ ਅਤੇ ਮਾਰਕੁੱਟ ਕਰਦੇ ਨਜ਼ਰ ਆਏ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕਾਂ…
Read More
ਯੂਕ੍ਰੇਨ ਮਗਰੋਂ ਹੁਣ ਇਸ ਦੇਸ਼ ਨੇ ਖਿੱਚੀ ਰੂਸ ਨਾਲ ਜੰਗ ਦੀ ਤਿਆਰੀ ! ਫ਼ੌਜ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ

ਯੂਕ੍ਰੇਨ ਮਗਰੋਂ ਹੁਣ ਇਸ ਦੇਸ਼ ਨੇ ਖਿੱਚੀ ਰੂਸ ਨਾਲ ਜੰਗ ਦੀ ਤਿਆਰੀ ! ਫ਼ੌਜ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ

ਜਰਮਨੀ ਦੀ ਸੰਸਦ ਨੇ ਰੂਸ ਤੋਂ ਵਧਦੇ ਖਤਰੇ ਨੂੰ ਵੇਖਦਿਆਂ ਆਪਣੀਆਂ ਹਥਿਆਰਬੰਦ ਫੋਰਸਾਂ ਵਿਚ ਫੌਜੀ ਜਵਾਨਾਂ ਦੀ ਗਿਣਤੀ ਨੂੰ ਵਧਾਉਣ ਦੀ ਕੋਸ਼ਿਸ਼ ਤਹਿਤ ਸ਼ੁੱਕਰਵਾਰ ਨੂੰ ਇਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਇਸ ਯੋਜਨਾ ਵਿਚ ਨੌਜਵਾਨਾਂ ਲਈ ਲਾਜ਼ਮੀ ਇਲਾਜ ਜਾਂਚ ਦੀ ਵੀ ਵਿਵਸਥਾ ਹੈ। ਉਂਝ ਇਸ ਯੋਜਨਾ ’ਚ ਲਾਜ਼ਮੀ ਫੌਜ ਭਰਤੀ ’ਤੇ ਰੋਕ ਹੈ ਪਰ ਲੋੜ ਪੈਣ ’ਤੇ ਘੱਟ ਤੋਂ ਘੱਟ ਗਿਣਤੀ ’ਚ ਲਾਜ਼ਮੀ ਫੌਜ ਸੇਵਾ ਦੀ ਸੰਭਾਵਨਾ ਦਾ ਬਦਲ ਖੁੱਲ੍ਹਾ ਰੱਖਿਆ ਗਿਆ ਹੈ। ਸੰਸਦ ਦੇ ਹੇਠਲੇ ਸਦਨ ਬੁੰਦੇਸਟਾਗ ’ਚ 272 ਦੇ ਮੁਕਾਬਲੇ 323 ਵੋਟਾਂ ਨਾਲ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ, ਜਦੋਂਕਿ ਇਕ ਮੈਂਬਰ ਨੇ ਵੋਟ ਵੰਡ ਵਿਚ ਹਿੱਸਾ ਨਹੀਂ…
Read More
ਜਰਮਨੀ ਦੇ ਗੁਰਦੁਆਰੇ ‘ਚ ਅੰਤਿਮ ਅਰਦਾਸ ਤੋਂ ਰੋਕ – ਸਾਧ ਸੰਗਤ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ ਇਨਸਾਫ਼ ਲਈ ਅਰਦਾਸ ਕੀਤੀ

ਜਰਮਨੀ ਦੇ ਗੁਰਦੁਆਰੇ ‘ਚ ਅੰਤਿਮ ਅਰਦਾਸ ਤੋਂ ਰੋਕ – ਸਾਧ ਸੰਗਤ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ ਇਨਸਾਫ਼ ਲਈ ਅਰਦਾਸ ਕੀਤੀ

ਨੈਸ਼ਨਲ ਟਾਈਮਜ਼ ਬਿਊਰੋ :- ਜਰਮਨੀ ਦੇ ਸਿੰਗਨ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ 'ਚ ਇਕ ਸਾਧ ਸੰਗੀ ਦੀ ਮਾਤਾ ਜੀ ਦੀ ਅੰਤਿਮ ਅਰਦਾਸ ਅਤੇ ਭੋਗ ਸਮਾਗਮ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਸਥਾਨਕ ਸਾਧ ਸੰਗਤ ਵੱਲੋਂ ਮਰਯਾਦਾ ਅਨੁਸਾਰ ਅਰਦਾਸ ਕਰਨ ਦੀ ਅਰਜ਼ੀ ਦਿੱਤੀ ਗਈ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਸੰਗਤ ਨੇ ਕਮੇਟੀ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਨਿੱਜੀ ਰੰਜਿਸ਼ ਦੇ ਆਧਾਰ 'ਤੇ ਨਾ ਸਿਰਫ ਅੰਤਿਮ ਅਰਦਾਸ ਰੋਕੀ, ਸਗੋਂ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋਣ ਤੱਕ ਦੀ ਮਨਾਹੀ ਕਰ ਦਿੱਤੀ। ਇਸ ਤੋਂ ਇਲਾਵਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ…
Read More
ਕੈਨੇਡਾ ਤੋਂ ਬਾਅਦ ਹੁਣ ਜਰਮਨੀ ਵੀ ਫਲਸਤੀਨ ਨੂੰ ਮਾਨਤਾ ਦੇਣ ਲਈ ਤਿਆਰ

ਕੈਨੇਡਾ ਤੋਂ ਬਾਅਦ ਹੁਣ ਜਰਮਨੀ ਵੀ ਫਲਸਤੀਨ ਨੂੰ ਮਾਨਤਾ ਦੇਣ ਲਈ ਤਿਆਰ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਸਵੇੇਰੇ ਹੀ ਫਲਸਤੀਨ ਨੂੰ ਇਕ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦੇਣ ਦੀ ਗੱਲ ਕਹੀ ਸੀ। ਹੁਣ ਜਰਮਨ ਵਿਦੇਸ਼ ਮੰਤਰੀ ਜੋਹਾਨ ਵਾਡੇਫੁਲ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਸਕਦੀ ਹੈ ਜੇਕਰ ਇਜ਼ਰਾਈਲ ਪੱਛਮੀ ਕੰਢੇ ਨੂੰ ਆਪਣੇ ਨਾਲ ਜੋੜ ਲੈਂਦਾ ਹੈ। ਇਜ਼ਰਾਈਲ ਅਤੇ ਫਲਸਤੀਨੀ ਖੇਤਰਾਂ ਦੀ ਦੋ ਦਿਨਾਂ ਯਾਤਰਾ ਤੋਂ ਪਹਿਲਾਂ ਵਾਡੇਫੁਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੋ-ਰਾਜ ਹੱਲ ਦੇ ਆਪਣੇ ਟੀਚੇ ਤੋਂ ਨਹੀਂ ਭਟਕੇਗੀ, ਉਨ੍ਹਾਂ ਕਿਹਾ ਕਿ "ਜਰਮਨੀ ਲਈ, ਫਲਸਤੀਨੀ ਰਾਜ ਦੀ ਮਾਨਤਾ ਪ੍ਰਕਿਰਿਆ ਦਾ ਅੰਤ ਹੈ।…
Read More
ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਫਰਾਂਸ, ਰੂਸ ਅਤੇ ਚੀਨ ਨੇ ਭਾਰਤ ਨਾਲ ਦਿਖਾਈ ਇਕਜੁੱਟਤਾ

ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਫਰਾਂਸ, ਰੂਸ ਅਤੇ ਚੀਨ ਨੇ ਭਾਰਤ ਨਾਲ ਦਿਖਾਈ ਇਕਜੁੱਟਤਾ

ਅਹਿਮਦਾਬਾਦ, 12 ਜੂਨ, 2025: ਏਅਰ ਇੰਡੀਆ ਦੀ ਉਡਾਣ AI-171 ਵੀਰਵਾਰ ਨੂੰ ਅਹਿਮਦਾਬਾਦ ਤੋਂ ਲੰਡਨ ਲਈ ਰਵਾਨਾ ਹੁੰਦੇ ਸਮੇਂ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੋਇੰਗ 787-8 ਜਹਾਜ਼ ਦੁਪਹਿਰ 1:38 ਵਜੇ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਮੇਘਨਾਨਗਰ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਸਮੇਂ, ਜਹਾਜ਼ ਵਿੱਚ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਮੇਤ 242 ਲੋਕ ਸਵਾਰ ਸਨ। ਇਸ ਦੁਖਦਾਈ ਹਾਦਸੇ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ, ਜਦੋਂ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਵੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਜਰਮਨੀ, ਚੀਨ, ਫਰਾਂਸ ਅਤੇ ਰੂਸ ਨੇ ਸੰਵੇਦਨਾ ਪ੍ਰਗਟ ਕੀਤੀ ਜਰਮਨ ਵਿਦੇਸ਼ ਮੰਤਰੀ ਜੋਹਾਨ ਵੇਡੇਪੁਲ…
Read More