12
Mar
ਮੁੰਬਈ: ਮੱਧ ਪੂਰਬ ਵਿੱਚ ਵਧ ਰਹੇ ਤਣਾਅ ਅਤੇ ਮਿਜ਼ਾਈਲ ਹਮਲਿਆਂ ਦੇ ਖ਼ਤਰੇ ਦੇ ਬਾਵਜੂਦ ਸਾਊਦੀ ਅਰਬ ਦਾ ਕੱਚਾ ਤੇਲ ਲੈ ਕੇ ਆ ਰਿਹਾ ਇੱਕ ਵੱਡਾ ਟੈਂਕਰ ਸੁਰੱਖਿਅਤ ਤਰੀਕੇ ਨਾਲ ਮੁੰਬਈ ਬੰਦਰਗਾਹ ‘ਤੇ ਪਹੁੰਚ ਗਿਆ। ਇਹ ਜਹਾਜ਼ ਖਤਰਨਾਕ ਹਾਲਾਤਾਂ ਵਿਚੋਂ ਲੰਘਦਿਆਂ Strait of Hormuz ਨੂੰ ਪਾਰ ਕਰਕੇ ਭਾਰਤ ਤੱਕ ਆਇਆ। ਜਹਾਜ਼ ਅਤੇ ਤੇਲ ਬਾਰੇ ਜਾਣਕਾਰੀ ਲਾਈਬੀਰੀਆ ਦੇ ਝੰਡੇ ਵਾਲਾ ਟੈਂਕਰ “Shenlong” ਸਾਊਦੀ ਅਰਬ ਤੋਂ ਕੱਚਾ ਤੇਲ ਲੈ ਕੇ ਰਵਾਨਾ ਹੋਇਆ ਸੀ। ਇਸ ਵਿੱਚ ਲਗਭਗ 1.35 ਲੱਖ ਮੈਟਰਿਕ ਟਨ ਕੱਚਾ ਤੇਲ ਭਰਿਆ ਹੋਇਆ ਸੀ। ਇਹ ਜਹਾਜ਼ ਮੁੰਬਈ ਪੋਰਟ ‘ਤੇ ਲੰਗਰਅੰਦਾਜ਼ ਹੋਣ ਵਾਲੀ ਪਹਿਲੀਆਂ ਵੱਡੀਆਂ ਡਿਲਿਵਰੀਆਂ ਵਿੱਚੋਂ ਇੱਕ ਹੈ, ਜੋ ਖੇਤਰ ਵਿੱਚ ਜੰਗੀ…
