Nationaltimesmedia

ਡੋਨਾਲਡ ਟਰੰਪ ਨੇ ਬ੍ਰਿਕਸ `ਤੇ ਸੁੱਟਿਆ ਟੈਰਿਫ ਬੰਬ, ਭਾਰਤ-ਚੀਨ ਸਮੇਤ ਮੈਂਬਰ ਦੇਸ਼ਾਂ ਨੂੰ ਦਿੱਤੀ ਧਮਕੀ

ਡੋਨਾਲਡ ਟਰੰਪ ਨੇ ਬ੍ਰਿਕਸ `ਤੇ ਸੁੱਟਿਆ ਟੈਰਿਫ ਬੰਬ, ਭਾਰਤ-ਚੀਨ ਸਮੇਤ ਮੈਂਬਰ ਦੇਸ਼ਾਂ ਨੂੰ ਦਿੱਤੀ ਧਮਕੀ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬ੍ਰਿਕਸ ਦੇਸ਼ਾਂ ਦੇ ਸਾਂਝੇ ਬਿਆਨ ਤੋਂ ਗੁੱਸੇ ਵਿੱਚ ਹਨ। ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਉਹ ਬ੍ਰਿਕਸ ਦੇ ਨਾਲ ਖੜ੍ਹੇ ਕਿਸੇ ਵੀ ਦੇਸ਼ 'ਤੇ 10% ਵਾਧੂ ਟੈਕਸ ਲਗਾਉਣਗੇ, ਜਿਸ ਦੀਆਂ ਨੀਤੀਆਂ ਅਮਰੀਕਾ ਵਿਰੋਧੀ ਹਨ। ਕੋਈ ਵੀ ਦੇਸ਼ ਇਸ ਤੋਂ ਅਪਵਾਦ ਨਹੀਂ ਹੋਵੇਗਾ। ਬ੍ਰਿਕਸ ਦੇਸ਼ਾਂ ਦੇ ਬਿਆਨ ਵੱਲ ਮੇਰਾ ਧਿਆਨ ਖਿੱਚਣ ਲਈ ਧੰਨਵਾਦ। ਦਰਅਸਲ, ਬ੍ਰਿਕਸ ਦੇਸ਼ਾਂ ਨੇ 17ਵੇਂ ਸੰਮੇਲਨ ਦੌਰਾਨ ਇੱਕ ਸਾਂਝਾ ਐਲਾਨ ਜਾਰੀ ਕੀਤਾ ਹੈ। ਬ੍ਰਿਕਸ ਦੇਸ਼ਾਂ ਨੇ ਇੱਕ ਸਾਂਝੇ ਘੋਸ਼ਣਾ ਪੱਤਰ ਵਿੱਚ ਕਿਹਾ, "ਅਸੀਂ ਟੈਰਿਫ ਅਤੇ ਗੈਰ-ਟੈਰਿਫ ਵਿਕਲਪਾਂ ਦੀ ਮਨਮਾਨੀ ਵਰਤੋਂ 'ਤੇ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਦੁਨੀਆ ਵਿੱਚ ਇੱਕ ਸੁਤੰਤਰ,…
Read More
ਜਲਦ ਭਾਰਤ ਆਵੇਗਾ ਬੱਬਰ ਖਾਲਸਾ ਦਾ ਅੱਤਵਾਦੀ ਹੈਪੀ ਪਾਸੀਆ , ਪੰਜਾਬ-ਚੰਡੀਗੜ੍ਹ ਚ ਹੋਏ ਧਮਾਕਿਆਂ ਨੂੰ ਲੈ ਕੇ ਹੋਵੇਗੀ ਪੁੱਛਗਿੱਛ

ਜਲਦ ਭਾਰਤ ਆਵੇਗਾ ਬੱਬਰ ਖਾਲਸਾ ਦਾ ਅੱਤਵਾਦੀ ਹੈਪੀ ਪਾਸੀਆ , ਪੰਜਾਬ-ਚੰਡੀਗੜ੍ਹ ਚ ਹੋਏ ਧਮਾਕਿਆਂ ਨੂੰ ਲੈ ਕੇ ਹੋਵੇਗੀ ਪੁੱਛਗਿੱਛ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਸ਼ਾਮਲ ਬੱਬਰ ਖਾਲਸਾ ਦੇ ਅੱਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਨੂੰ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਅੱਤਵਾਦ ਅਤੇ ਗੈਂਗਸਟਰ ਨੈੱਟਵਰਕ ਦੀ ਕੜੀ ਤੋੜਨ ਵਿੱਚ ਮਦਦ ਮਿਲੇਗੀ। ਦੱਸਣਯੋਗ ਹੈ ਕਿ 17 ਅਪ੍ਰੈਲ ਨੂੰ ਅਮਰੀਕੀ ਏਜੰਸੀ FBI ਨੇ ਹੈਪੀ ਪਾਸੀਆ ਨੂੰ ਸੈਕਰਾਮੈਂਟੋ ਤੋਂ ਹਿਰਾਸਤ ਵਿੱਚ ਲਿਆ ਸੀ। FBI ਨੇ ਗ੍ਰਿਫਤਾਰੀ ਦੀ ਫੋਟੋ ਵੀ ਜਾਰੀ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉਹ ਭਾਰਤ ਵਿੱਚ ਹੋਏ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ। ਹੈਪੀ ਪਾਸੀਆ ਗੈਰ-ਕਾਨੂੰਨੀ…
Read More
ਸੁਹਰੇ ਪਰਿਵਾਰ ਨੇ ਆਪਣੀ ਨੂੰਹ ਤੇ ਛੋਟੇ ਬੱਚਿਆਂ ਨੂੰ ਘਰੋਂ ਕੱਢ ਕੇ ਕੋਠੀ ਨੂੰ ਜੜਿਆ ਤਾਲਾ, ਇਨਸਾਫ ਲਈ ਦਰ-ਦਰ ਘੁੰਮ ਰਹੀ ਪਤਨੀ

ਸੁਹਰੇ ਪਰਿਵਾਰ ਨੇ ਆਪਣੀ ਨੂੰਹ ਤੇ ਛੋਟੇ ਬੱਚਿਆਂ ਨੂੰ ਘਰੋਂ ਕੱਢ ਕੇ ਕੋਠੀ ਨੂੰ ਜੜਿਆ ਤਾਲਾ, ਇਨਸਾਫ ਲਈ ਦਰ-ਦਰ ਘੁੰਮ ਰਹੀ ਪਤਨੀ

ਨੈਸ਼ਨਲ ਟਾਈਮਜ਼ ਬਿਊਰੋ :- ਇਹ ਮਾਮਲਾ ਅੰਮਿਤਸਰ ਦੇ ਪੈਦੇ ਪਿੰਡ ਧਰਦਿਉ ਦਾ ਹੈ। ਜਿਥੇ ਕੇ ਇੱਕ ਪਰਿਵਾਰ ਵੱਲੋਂ ਆਪਣੀ ਨੂੰਹ ਅਤੇ ਮਾਸੂਮ ਬੱਚਿਆਂ ਨੂੰ ਘਰੋਂ ਕੱਢ ਕੇ ਕੋਠੀ ਨੂੰ ਤਾਲਾ ਲਗਾ ਕੇ ਪਰਿਵਾਰ ਵਲੋਂ ਘਰੋਂ ਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਵਿਸ਼ੇਸ ਤੋਰ ਤੇ ਪੁੱਜੀ ਪੱਤਰਕਾਰਾਂ ਦੀ ਟੀਮ ਅੱਗੇ ਦੁਖੜਾ ਸੁਣਾਉਂਦਿਆ ਪੀੜਤ ਜਸ਼ਨਦੀਪ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਧਾਰਮਿਕ ਰੀਤੀ ਰਿਵਾਜ਼ਾ ਅਤੇ ਮਰਿਯਾਦਾ ਅਨੁਸਾਰ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਧਰਦਿਉ ਨਾਲ ਹੋਇਆ ਹੈ। ਪੀੜਤ ਜਸਨਦੀਪ ਕੌਰ ਨੇ ਆਖਿਆ ਕੇ ਕੁੱਝ ਪਰਿਵਾਰਕ ਮੈਂਬਰਾਂ ਅਤੇ ਕੁੱਝ ਕਰੀਬੀ ਰਿਸਤੇਦਾਰਾਂ ਦੀ ਬੇ-ਮਤਲਬੀ ਦਖਲ ਅੰਦਾਜ਼ੀ ਪਰਿਵਾਰ ਵਿੱਚ ਝਗੜੇ ਦਾ ਕਾਰਨ ਬਣ…
Read More
ਟਰੰਪ ਨੇ ਕਿਹਾ ਕਿ ਸੋਮਵਾਰ ਨੂੰ 12 ਦੇਸ਼ਾਂ ਨੂੰ ਅਮਰੀਕੀ ਟੈਰਿਫ ਪੱਤਰ ਮਿਲਣਗੇ

ਟਰੰਪ ਨੇ ਕਿਹਾ ਕਿ ਸੋਮਵਾਰ ਨੂੰ 12 ਦੇਸ਼ਾਂ ਨੂੰ ਅਮਰੀਕੀ ਟੈਰਿਫ ਪੱਤਰ ਮਿਲਣਗੇ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ਤੋਂ ਨਿਰਯਾਤ 'ਤੇ ਟੈਰਿਫ ਪੱਤਰਾਂ 'ਤੇ ਦਸਤਖਤ ਕੀਤੇ ਹਨ, ਜਿਨ੍ਹਾਂ ਨੂੰ 7 ਜੁਲਾਈ (ਸੋਮਵਾਰ) ਨੂੰ ਭੇਜੇ ਜਾਣ ਦੀ ਉਮੀਦ ਹੈ। ਏਅਰ ਫੋਰਸ ਵਨ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੂੰ ਇਹ ਪੱਤਰ ਮਿਲਣਗੇ, ਉਨ੍ਹਾਂ ਦੇ ਨਾਮ ਸੋਮਵਾਰ ਨੂੰ ਹੀ ਪ੍ਰਗਟ ਕੀਤੇ ਜਾਣਗੇ। "ਮੈਂ ਕੁਝ ਪੱਤਰਾਂ 'ਤੇ ਦਸਤਖਤ ਕੀਤੇ ਹਨ ਅਤੇ ਉਹ ਸੋਮਵਾਰ ਨੂੰ ਜਾਰੀ ਹੋਣਗੇ, ਸ਼ਾਇਦ 12। ਵੱਖ-ਵੱਖ ਮਾਤਰਾ ਵਿੱਚ ਪੈਸਾ, ਵੱਖ-ਵੱਖ ਮਾਤਰਾ ਵਿੱਚ ਟੈਰਿਫ," ਉਸਨੇ ਪੱਤਰਕਾਰਾਂ ਨੂੰ ਕਿਹਾ। "ਪੱਤਰ ਬਿਹਤਰ ਹਨ। ਪੱਤਰ ਭੇਜਣਾ ਬਹੁਤ ਸੌਖਾ ਹੈ," ਟਰੰਪ ਨੇ ਅੱਗੇ ਕਿਹਾ। ਟਰੰਪ…
Read More
ਗੁਜਰਾਤ ਬਣਿਆ ਇੱਕ ਕਰੋੜ ਸ਼ੇਅਰ ਨਿਵੇਸ਼ਕਾਂ ਵਾਲਾ ਤੀਜਾ ਸੂਬਾ !

ਗੁਜਰਾਤ ਬਣਿਆ ਇੱਕ ਕਰੋੜ ਸ਼ੇਅਰ ਨਿਵੇਸ਼ਕਾਂ ਵਾਲਾ ਤੀਜਾ ਸੂਬਾ !

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਸ਼ੇਅਰ ਬਜ਼ਾਰ 'ਚ ਨਿਵੇਸ਼ਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸੇ ਤਹਿਤ ਹੁਣ ਗੁਜਰਾਤ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਉਹ ਤੀਜਾ ਸੂਬਾ ਬਣ ਗਿਆ ਹੈ ਜਿੱਥੇ ਸ਼ੇਅਰ ਬਜ਼ਾਰ 'ਚ ਰਜਿਸਟਰ ਨਿਵੇਸ਼ਕਾਂ ਦੀ ਗਿਣਤੀ ਇੱਕ ਕਰੋੜ ਤੋਂ ਪਾਰ ਕਰ ਗਈ ਹੈ। ਨੈਸ਼ਨਲ ਸਟਾਕ ਐਕਸਚੇਂਜ (NSE) ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਮਈ 2025 ਤੱਕ ਦੇਸ਼ ਭਰ 'ਚ ਕੁੱਲ ਰਜਿਸਟਰ ਨਿਵੇਸ਼ਕਾਂ ਦੀ ਗਿਣਤੀ 11.5 ਕਰੋੜ ਦੇ ਕਰੀਬ ਪਹੁੰਚ ਗਈ ਹੈ। ਸਿਰਫ ਮਈ ਮਹੀਨੇ ਵਿੱਚ ਹੀ 11 ਲੱਖ ਤੋਂ ਵੱਧ ਨਵੇਂ ਨਿਵੇਸ਼ਕ ਜੁੜੇ ਹਨ, ਜਿਸ ਨਾਲ ਮਹੀਨਾਵਾਰੀ ਵਾਧਾ 9 ਫੀਸਦੀ ਦਰਜ ਕੀਤਾ ਗਿਆ।ਉੱਤਰ ਭਾਰਤ 4.2 ਕਰੋੜ ਨਿਵੇਸ਼ਕਾਂ ਨਾਲ…
Read More

ਚੋਣਾਂ ਤੋਂ ਪਹਿਲਾਂ ਕੈਲਗਰੀ ’ਚ ਰੈਲੀ ਕਰਣ ਆ ਰਹੇ ਕਨਜ਼ਰਵੇਟਿਵ ਲੀਡਰ ਪਿਅਰ ਪੋਇਲੀਏਵਰ

ਨੈਸ਼ਨਲ ਟਾਈਮਜ਼ ਬਿਊਰੋ :- ਕਨਜ਼ਰਵੇਟਿਵ ਪਾਰਟੀ ਦੇ ਆਗੂ ਪਿਅਰ ਪੋਇਲੀਏਵਰ ਵਲੋਂ ਆਉਣ ਵਾਲੇ ਸ਼ੁੱਕਰਵਾਰ, 25 ਅਪ੍ਰੈਲ ਨੂੰ ਕੈਲਗਰੀ ਵਿਖੇ ਇੱਕ ਵੱਡੀ ਚੋਣ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੈਲੀ 235 ਐਰੋ ਵੇ ਨੌਰਥਈਸਟ ਤੇ ਹੋਵੇਗੀ, ਜਿਸ ਲਈ ਦਰਵਾਜ਼ੇ ਦੁਪਹਿਰ 12:30 ਵਜੇ ਖੁੱਲ ਜਾਣਗੇ। ਇਹ ਦੌਰਾ ਪੋਇਲੀਏਵਰ ਲਈ ਪੱਛਮੀ ਕੈਨੇਡਾ ਵਿਚ ਵੋਟਰਾਂ ਨਾਲ ਜੁੜਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਮੁਹਿੰਮ ਦਾ ਇਕ ਅਹਿਮ ਹਿੱਸਾ ਹੈ। ਕੇਂਦਰੀ ਸਰਕਾਰ ਦੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕਰਨ ਅਤੇ ਆਰਥਿਕ ਮੁੱਦਿਆਂ ’ਤੇ ਕੇਂਦਰਤ ਰਹਿਣ ਵਾਲੇ ਪੋਇਲੀਏਵਰ ਆਪਣੀ ਰੈਲੀ ਵਿਚ ਮਹਿੰਗਾਈ, ਰਹਿਣ-ਸਹਿਣ ਦੀ ਲਾਗਤ ਅਤੇ ਊਰਜਾ ਖੇਤਰ ਸੰਬੰਧੀ ਨੀਤੀਆਂ ’ਤੇ ਗੱਲ ਕਰਨਗੇ। ਉਨ੍ਹਾਂ ਦੇ…
Read More
ਪਹਿਲਗਾਮ ਹਮਲੇ ਤੋਂ ਬਾਅਦ ਵੀ ਵਾਘਾ ਤੇ ਪਰੇਡ, ਪਰ ਬਿਨਾਂ ਹੱਥ ਮਿਲਾਏ ਤੇ ਬਿਨਾਂ ਦਰਵਾਜ਼ੇ ਖੁਲੇ!

ਪਹਿਲਗਾਮ ਹਮਲੇ ਤੋਂ ਬਾਅਦ ਵੀ ਵਾਘਾ ਤੇ ਪਰੇਡ, ਪਰ ਬਿਨਾਂ ਹੱਥ ਮਿਲਾਏ ਤੇ ਬਿਨਾਂ ਦਰਵਾਜ਼ੇ ਖੁਲੇ!

ਪਹਿਲਗਾਮ ਹਮਲੇ ਤੋਂ ਬਾਅਦ ਵਾਘਾ ਬਾਰਡਰ ਰੀਟਰੀਟ ਸਮਾਰੋਹ 'ਚ ਵੱਡਾ ਬਦਲਾਅ, ਹੱਥ ਮਿਲਾਉਣਾ ਛੱਡਿਆ, ਦਰਵਾਜ਼ੇ ਵੀ ਨਾ ਖੁਲੇਭਾਰਤ-ਪਾਕਿ ਰਿਸ਼ਤਿਆਂ 'ਚ ਤਣਾਅ ਦੇ ਸਾਫ਼ ਸੰਕੇਤ, ਦਰਸ਼ਕਾਂ ਦੀ ਗਿਣਤੀ ਅੱਧੀ ਰਹੀ ਵੀਰਵਾਰ ਨੂੰ ਸਮਾਰੋਹ ਦੌਰਾਨ ਪਹਿਲੀ ਵਾਰੀ ਅਜਿਹਾ ਹੋਇਆ ਕਿ ਦੋਵਾਂ ਦੇਸ਼ਾਂ ਨੇ ਆਪਣੇ-ਆਪਣੇ ਦਰਵਾਜ਼ੇ ਨਹੀਂ ਖੋਲੇ। ਰਾਸ਼ਟਰੀ ਝੰਡੇ ਬੰਦ ਦਰਵਾਜ਼ਿਆਂ ਦੇ ਦਰਮਿਆਨ ਥੱਲੇ ਲਹਿਰਾਏ ਗਏ ਤੇ ਬੀਐਸਐਫ਼ ਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਰਿਵਾਇਤੀ ਹੱਥ ਮਿਲਾਉਣ ਦੀ ਰਸਮ ਵੀ ਨਹੀਂ ਹੋਈ। ਸਮਾਰੋਹ ਨੂੰ ਦੇਖਣ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵੱਡੀ ਕਮੀ ਆਈ। ਜਿਥੇ ਇਹ ਸਮਾਰੋਹ ਹਰ ਰੋਜ਼ ਲਗਭਗ 20 ਹਜ਼ਾਰ ਲੋਕਾਂ ਨੂੰ ਖਿੱਚਦਾ ਹੈ, ਉਥੇ ਵੀਰਵਾਰ ਨੂੰ ਲਗਭਗ 10 ਹਜ਼ਾਰ ਹੀ…
Read More
ਨਾਭਾ: ਮੰਤਰੀ ਚੀਮਾ ਨੇ ਖਾਲਿਸਤਾਨੀ ਨਾਅਰਿਆਂ, ਮਜੀਠੀਆ ਦੇ ਦੋਸ਼ਾਂ ਅਤੇ ਕਿਸਾਨ ਅੰਦੋਲਨ ‘ਤੇ ਦਿੱਤਾ ਬਿਆਨ

ਨਾਭਾ: ਮੰਤਰੀ ਚੀਮਾ ਨੇ ਖਾਲਿਸਤਾਨੀ ਨਾਅਰਿਆਂ, ਮਜੀਠੀਆ ਦੇ ਦੋਸ਼ਾਂ ਅਤੇ ਕਿਸਾਨ ਅੰਦੋਲਨ ‘ਤੇ ਦਿੱਤਾ ਬਿਆਨ

ਨੈਸ਼ਨਲ ਟਾਈਮਜ਼ ਬਿਊਰੋ :- ਨਾਭਾ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਭਾ ਵਿਖੇ ਪਹੁੰਚੇ। ਇਸ ਮੌਕੇ ਫਿਲੌਰ ਵਿਖੇ ਡਾਕਟਰ ਬੀ.ਆਰ ਅੰਬੇਦਕਰ ਦੇ ਬੁੱਤ ਤੇ ਖਾਲਿਸਤਾਨ ਦੇ ਨਾਅਰੇ ਲਿਖਣ ਤੇ ਮੰਤਰੀ ਚੀਮਾ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਜੋਂ ਸਮਾਜ ਦੇ ਆਪਸੀ ਭਾਈਚਾਰਕ ਨੂੰ ਤੋੜਨਾ ਚਾਹੁੰਦੇ ਨੇ, ਉਹ ਇਸ ਤਰ੍ਹਾਂ ਦੇ ਕੰਮ ਕਰਦੇ ਹਨ। ਜਿਹੜਾ ਵੀ ਦੋਸ਼ੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਕੀਮਤ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਗੁਰਪਵੰਤ ਸਿੰਘ ਪੰਨੂ ਵਲੋਂ ਜਿੰਮੇਵਾਰੀ ਲੈਣ ਤੇ ਚੀਮਾ ਨੇ ਕਿਹਾ ਕਿ ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ…
Read More
ਡੀਏਵੀ ਕਾਲਜ ਸੈਕਟਰ 10 ਵਿੱਚ ਸਾਲਾਨਾ ਸਮਾਗਮ, ਸਿੱਖਿਆ ਮੰਤਰੀ ਵਲੋਂ 11 ਲੱਖ ਦੀ ਗ੍ਰਾਂਟ ਦਾ ਐਲਾਨ

ਡੀਏਵੀ ਕਾਲਜ ਸੈਕਟਰ 10 ਵਿੱਚ ਸਾਲਾਨਾ ਸਮਾਗਮ, ਸਿੱਖਿਆ ਮੰਤਰੀ ਵਲੋਂ 11 ਲੱਖ ਦੀ ਗ੍ਰਾਂਟ ਦਾ ਐਲਾਨ

4o ਨੈਸ਼ਨਲ ਟਾਈਮਜ਼ ਬਿਊਰੋ :- ਇੱਕੋਂ ਦੇ ਡੀ.ਏ.ਵੀ ਕਾਲਜ ਸੈਕਟਰ 10 ਵਿੱਚ ਸਾਲਾਨਾ ਸਮਾਗਮ ਕਾਰਵਾਂ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਮੋਨਾ ਨਾਰੰਗ, ਡੀਐਸਡਬਲਿਊ ਡਾ. ਹਰਮੁਨੀਸ਼ ਤਨੇਜਾ, ਡਿਪਟੀ ਡੀਐਸਡਬਲਿਊ ਡਾ. ਮਨਮਿੰਦਰ ਸਿੰਘ ਅਤੇ ਡਾ. ਸੁਮਿਤਾ ਬਖਸ਼ੀ ਨੇ ਸਹਿਯੋਗ ਦਿੱਤਾ। ਇਹ ਸਮਾਗਮ ਵਿਦਿਆਰਥੀ ਪਰਿਸ਼ਦ ਐਚਐਸਏ ਅਤੇ ਐਚਵੀਐਸਯੂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ 11 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ ਜਦੋਂ ਕਿ ਕ੍ਰਿਸ਼ਨ ਲਾਲ ਪੰਵਾਰ ਨੇ ਸਿੱਖਿਆ ਅਤੇ ਅਤਿ-ਆਧੁਨਿਕ ਖੇਡ ਉਪਕਰਣਾਂ ਲਈ 11 ਲੱਖ ਰੁਪਏ ਦਿੱਤੇ । ਇਸ ਤੋਂ ਇਲਾਵਾ ਇਕ ਲੱਖ ਰੁਪਏ ਹੋਰ…
Read More
ਹਰਿਆਣਾ – ਸੋਨੀਪਤ ਵਿੱਚ ਰੈਗਿੰਗ! 6 ਸੀਨੀਅਰ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ

ਹਰਿਆਣਾ – ਸੋਨੀਪਤ ਵਿੱਚ ਰੈਗਿੰਗ! 6 ਸੀਨੀਅਰ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਦੇ ਸੋਨੀਪਤ ਵਿੱਚ ਰੈਗਿੰਗ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਕ ਨਿੱਜੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਆਪਣੇ ਛੇ ਸੀਨੀਅਰ ਵਿਦਿਆਰਥੀਆਂ 'ਤੇ ਹਮਲੇ ਦਾ ਦੋਸ਼ ਲਗਾਇਆ ਹੈ। ਵਿਦਿਆਰਥੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਦਿਆਰਥੀ ਨੇ ਕਿਹਾ ਕਿ ਉਸਦੇ ਸੀਨੀਅਰਾਂ ਨੇ ਉਸਨੂੰ ਬੈਲਟ ਨਾਲ ਬੁਰੀ ਤਰ੍ਹਾਂ ਕੁੱਟਿਆ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਸੋਨੀਪਤ ਵਿੱਚ ਰੈਗਿੰਗ! ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ, ਪੀੜਤ, ਜੋ ਕਿ ਬੀਏ ਦੂਜੇ ਸਾਲ ਦਾ ਵਿਦਿਆਰਥੀ ਹੈ, ਨੇ ਕਿਹਾ ਹੈ ਕਿ ਪਿਛਲੇ ਵੀਰਵਾਰ ਨੂੰ, ਜਦੋਂ ਉਹ ਆਪਣੇ ਦੋਸਤ ਦੇ ਕਮਰੇ ਵਿੱਚ ਸੀ,…
Read More
ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੀਐਮ ਮੋਦੀ ਨਾਲ ਰੇਖਾ ਗੁਪਤਾ ਦੀ ਮੁਲਾਕਾਤ!

ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੀਐਮ ਮੋਦੀ ਨਾਲ ਰੇਖਾ ਗੁਪਤਾ ਦੀ ਮੁਲਾਕਾਤ!

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਹੁੰ ਚੁੱਕਣ ਤੋਂ ਬਾਅਦ ਹੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ, ਦਿੱਲੀ ਸਰਕਾਰ ਕਈ ਮੁੱਦਿਆਂ 'ਤੇ ਸਰਗਰਮ ਹੋ ਗਈ ਹੈ। ਇਸ ਦੌਰਾਨ ਰੇਖਾ ਗੁਪਤਾ ਵੀ ਪ੍ਰਧਾਨ ਮੰਤਰੀ ਨਿਵਾਸ ਪਹੁੰਚ ਚੁੱਕੀ ਹੈ। ਨਿਊਜ਼ ਏਜੰਸੀ ਆਈਏਐਨਐਸ ਦੇ ਅਨੁਸਾਰ, ਰੇਖਾ ਗੁਪਤਾ ਨੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਜਨਤਾ ਨਾਲ ਗੱਲਬਾਤ ਕੀਤੀ। ਤੁਹਾਨੂੰ ਦੱਸ ਦੇਈਏ ਕਿ ਉਸਦੇ ਘਰ ਦੇ ਬਾਹਰ ਬਹੁਤ ਵੱਡੀ ਭੀੜ ਇਕੱਠੀ ਹੋ ਗਈ ਸੀ। ਉਸਨੇ ਕਿਹਾ ਕਿ ਮੈਨੂੰ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਚਾਹੀਦਾ ਹੈ ਅਤੇ ਮੈਂ ਤੁਹਾਡੇ ਸਾਰਿਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ…
Read More
ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸ ਪਾਰਟੀ ਪੰਜਾਬ ਅੰਦਰ ਹੋ ਰਹੀ ਮਜ਼ਬੂਤ : ਮਿਹਰਬਾਨ

ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸ ਪਾਰਟੀ ਪੰਜਾਬ ਅੰਦਰ ਹੋ ਰਹੀ ਮਜ਼ਬੂਤ : ਮਿਹਰਬਾਨ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਅੰਦਰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸ ਪਾਰਟੀ ਇੱਕਜੁਟ ਹੋ ਕੇ ਅੱਗੇ ਵੱਧ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਈਸ਼ਰ ਸਿੰਘ ਮਿਹਰਬਾਨ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਪ੍ਰਧਾਨਗੀ ਦਾ ਅਹੁਦਾ ਮਿਲਣ ਤੋਂ ਬਾਅਦ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਅਨੇਕਾਂ ਕਾਰਜ ਕੀਤੇ ਤੇ ਬਲਾਕ ਲੈਵਲ ਤਕ ਕਮੇਟੀਆਂ ਗਠਤ ਕੀਤੀਆਂ ਤਾਂ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਪੰਜਾਬ ਅੰਦਰ ਮਜ਼ਬੂਤ ਹੋ ਰਹੀ ਹੈ ਤੇ 2027 ’ਚ ਅਮਰਿੰਦਰ…
Read More
ਅਮਰੀਕਾ: ਡੋਨਾਲਡ ਟਰੰਪ ਨੇ ਨਵਾਂ FBI ਮੁਖੀ ਕੀਤਾ ਨਿਯੁਕਤ,ਜਾਣੋ ਕੌਣ ਹੈ ਕਾਸ਼ ਪਟੇਲ!

ਅਮਰੀਕਾ: ਡੋਨਾਲਡ ਟਰੰਪ ਨੇ ਨਵਾਂ FBI ਮੁਖੀ ਕੀਤਾ ਨਿਯੁਕਤ,ਜਾਣੋ ਕੌਣ ਹੈ ਕਾਸ਼ ਪਟੇਲ!

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਕਾਸ਼ ਪਟੇਲ ਨੂੰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਹੈ। ਸੈਨੇਟ ਨੇ ਵੀ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਸ਼ ਪਟੇਲ ਦੀ ਨਿਯੁਕਤੀ ਨੂੰ ਅਮਰੀਕੀ ਸੈਨੇਟ ਨੇ 51-49 ਦੇ ਵੋਟ ਨਾਲ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨਾਲ ਸਬੰਧਤ ਦਸਤਾਵੇਜ਼ 'ਤੇ ਦਸਤਖਤ ਕਰ ਦਿੱਤੇ ਹਨ। ਹਾਲਾਂਕਿ, ਇਸ ਫੈਸਲੇ ਦਾ ਡੈਮੋਕ੍ਰੇਟਸ ਨੇ ਸਖ਼ਤ ਵਿਰੋਧ ਕੀਤਾ। ਉਸਨੇ ਪਟੇਲ ਦੀ ਯੋਗਤਾ, ਉਸਦੇ ਪਿਛਲੇ ਬਿਆਨਾਂ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਸਦੀ ਨੇੜਤਾ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਕਾਸ਼ ਪਟੇਲ ਟਰੰਪ ਦੇ…
Read More
ਪੰਜਾਬ ਬਚਾਓ ਸੰਵਿਧਾਨ ਬਚਾਓ ਰੈਲੀ ਦੀ ਤਿਆਰੀ ਲਈ ਲਾਮਬੰਦੀ !

ਪੰਜਾਬ ਬਚਾਓ ਸੰਵਿਧਾਨ ਬਚਾਓ ਰੈਲੀ ਦੀ ਤਿਆਰੀ ਲਈ ਲਾਮਬੰਦੀ !

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਜਲੰਧਰ ਵਿੱਚ ਕੀਤੀ ਜਾਣ ਵਾਲੀ ‘ਪੰਜਾਬ ਬਚਾਓ ਸੰਵਿਧਾਨ ਬਚਾਓ ਰੈਲੀ’ ਦੀ ਤਿਆਰੀ ਲਈ ਤਹਿਸੀਲ ਕਮੇਟੀ ਜਗਰਾਉਂ ਦੀ ਇਕੱਤਰਤਾ ਹੋਈ। ਕਾ. ਬਲਰਾਜ ਸਿੰਘ ਕੋਟਉਮਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਕਮੇਟੀ ਦੇ ਮੈਂਬਰ ਪ੍ਰੋ. ਜੈਪਾਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਅਮਰਜੀਤ ਮੱਟੂ ਨੇ ਆਖਿਆ ਕਿ ਇਹ ਰੈਲੀ ਕਿਰਤੀ ਕਿਸਾਨਾਂ ਖ਼ਿਲਾਫ਼ ਲਾਗੂ ਕੀਤੀਆਂ ਜਾ ਰਹੀਆਂ ਨੀਤੀ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਰੈਲੀ ਵਿੱਚ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਬੈਨੀਪਾਲ ਤੇ ਗੁਰਮੇਲ ਸਿੰਘ ਰੂਮੀ ਨੇ ਆਖਿਆ ਕਿ ਰੈਲੀ ਦੀ…
Read More
ਨਵੀਂ ਐਂਬੂਲੈਂਸ ਖਰੀਦਣ ਲਈ ₹100000 ਦਾਨ ਕੀਤੇ

ਨਵੀਂ ਐਂਬੂਲੈਂਸ ਖਰੀਦਣ ਲਈ ₹100000 ਦਾਨ ਕੀਤੇ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰ ਨੰਬਰ 812 ਡੇਰਾਬੱਸੀ ਵੱਲੋਂ ਦਾਨੀ ਸੱਜਣਾਂ ਨੂੰ ਨਵੀਂ ਐਂਬੂਲੈਂਸ ਗੱਡੀ ਖਰੀਦਣ ਦੀ ਅਪੀਲ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਸਮਾਜ ਸੇਵੀ ਸਰਦਾਰ ਗੁਰਦੀਪ ਸਿੰਘ ਚਹਿਲ ਦੇ ਯਤਨਾਂ ਸਦਕਾ ਰਾਈਨ ਇੰਜਨੀਅਰਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ 100000 ਰੁਪਏ ਦੀ ਰਾਸ਼ੀ ਦਾ ਚੈਕ ਪ੍ਰਧਾਨ ਰਵਿੰਦਰ ਵੈਸ਼ਨੋ, ਕੈਸ਼ੀਅਰ ਉਪੇਸ ਬੰਸਲ ਸਕੱਤਰ ਦਿਨੇਸ਼ ਕੁਮਾਰ ਸਰਪ੍ਰਸਤ ਬਲਬੀਰ ਮੱਗੋ ਨੂੰ ਚੈੱਕ ਭੇਂਟ ਕੀਤਾ ਗਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਸਮਾਜ ਸੇਵੀ ਕਾਰਜ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਹੋਰ ਉਪਰਾਲੇ ਕਰਨਗੇ। ਪ੍ਰਧਾਨ ਰਵਿੰਦਰ ਵੈਸ਼ਨਵ ਨੇ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਸ਼੍ਰੀ ਰਾਮਲੀਲਾ ਕਮੇਟੀ ਦੀ ਐਂਬੂਲੈਂਸ ਗੱਡੀ ਬਿਨਾਂ…
Read More