20
Apr
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਲੋਂ ਲਗਾਤਾਰ ਫੇਰਿਆ ਨਾਲ ਜਿੱਥੇ ਇਕ ਚਰਚਾ ਚਲ ਰਹੀ ਹੈ ਉੱਥੇ ਜ਼ੀਰਕਪੁਰ ਵਿੱਚ ਹੋਏ ਮੁੱਖ ਮੰਤਰੀ ਦੇ ਸਨਮਾਨ ਸਮਾਗਮ ਵਿੱਚ ਜ਼ੀਰਕਪੁਰ ਦੇ ਕਈ ਆਮ ਆਦਮੀ ਪਾਰਟੀ ਦੇ ਕਈ ਕੌਂਸਲਰਹਰਜੀਤ ਸਿੰਘ ਮਿੰਟਾ, ਸੁਨੀਤਾ ਜੈਨ ਅਤੇ ਊਸ਼ਾ ਰਾਣਾ ਭਾਜਪਾ ਵਿੱਚ ਸਾਮਿਲ ਹੋਏ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਵੀ ਉਚੇਚੇ ਤੌਰ ਤੇ ਸਾਮਿਲ ਹੋਏ। ਇਹਨਾ ਕੌਂਸਲਰਾਂ ਦਾ ਹਲਕੇ ਤੋਂ ਵਿਧਾਨਸਭਾ ਚੋਣ ਲੜ੍ਹ ਚੁੱਕੇ ਭਾਜਪਾ ਨੇਤਾ ਸੰਜੀਵ ਖੰਨਾ ਨੇ ਆਪਣਾ ਵਿਰੋਧ ਦਰਜ ਕਰਵਾਇਆ ਸੀ ਪਰ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ।ਸਮਾਰੋਹ ਦੌਰਾਨ, ਮੁੱਖਮੰਤਰੀ ਨਾਇਬ ਸਿੰਘ ਸੈਣੀ ਨੇ 2014 ਤੋਂ…
