18
Aug
ਗੁਰਪ੍ਰੀਤ ਸਿੰਘ :- ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਸੋਮਵਾਰ ਨੂੰ ਪਾਰਟੀ ਦੀ ਨਵੀਂ ਕੌਮੀ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੀਂ ਟੀਮ ਵਿੱਚ ਕੁੱਲ 65 ਮੈਂਬਰ ਸ਼ਾਮਲ ਹਨ। ਇਨ੍ਹਾਂ ਵਿੱਚ 12 ਮਹਿਲਾ ਮੈਂਬਰ ਹਨ, ਜੋ ਕੁੱਲ ਟੀਮ ਦਾ ਕਰੀਬ 18 ਫੀਸਦੀ ਬਣਦੇ ਹਨ। ਨਵੀਂ ਟੀਮ ਵਿੱਚ 14 ਮੈਂਬਰਾਂ ਨੂੰ ਮੁੜ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ 51 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। 73 ਸਾਲਾ ਵਸੁੰਧਰਾ ਰਾਜੇ ਟੀਮ ਦੀ ਸਭ ਤੋਂ ਸੀਨੀਅਰ ਮੈਂਬਰ ਹਨ, ਜਦਕਿ 35 ਸਾਲਾ ਡਾ. ਹੇਮਾਂਗ ਜੋਸ਼ੀ ਸਭ ਤੋਂ ਨੌਜਵਾਨ ਚਿਹਰਾ ਹਨ। ਭਾਜਪਾ ਦੀ ਨਵੀਂ ਟੀਮ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੀ ਧਿਆਨ ਵਿੱਚ…
