03
Nov
Technology (ਗੁਰਪ੍ਰੀਤ ਸਿੰਘ) : ਗੂਗਲ ਨੇ ਆਪਣਾ ਨਵਾਂ ਐਕਸਪੈਰੀਮੈਂਟਲ ਐਪ Dreambeans ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸ ਐਪ ਰਾਹੀਂ ਯੂਜ਼ਰਜ਼ ਨੂੰ ਹਰ ਰੋਜ਼ ਉਨ੍ਹਾਂ ਦੀ ਪਸੰਦ ਅਤੇ ਦਿਲਚਸਪੀ ਦੇ ਮੁਤਾਬਕ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀਆਂ ਕਹਾਣੀਆਂ ਦੇਖਣ ਨੂੰ ਮਿਲਣਗੀਆਂ। ਖ਼ਾਸ ਗੱਲ ਇਹ ਹੈ ਕਿ ਇਸ ਲਈ ਯੂਜ਼ਰਜ਼ ਨੂੰ ਵਾਰ-ਵਾਰ ਕੁਝ ਸਰਚ ਕਰਨ ਜਾਂ ਸਵਾਲ ਪੁੱਛਣ ਦੀ ਲੋੜ ਨਹੀਂ ਪਵੇਗੀ। ਐਪ ਖ਼ੁਦ ਹੀ ਉਨ੍ਹਾਂ ਦੀਆਂ ਰੁਚੀਆਂ ਦੇ ਆਧਾਰ ’ਤੇ ਨਵੀਂ ਸਮੱਗਰੀ ਤਿਆਰ ਕਰਕੇ ਦਿਖਾਏਗਾ। ਗੂਗਲ ਮੁਤਾਬਕ, ਇਹ ਐਪ Gmail, Google Photos, Google Calendar, Google Search, Gemini ਅਤੇ YouTube ਵਰਗੀਆਂ ਸੇਵਾਵਾਂ ਤੋਂ ਮਿਲੀ ਜਾਣਕਾਰੀ ਦੀ ਵਰਤੋਂ ਕਰਕੇ ਨਿੱਜੀ ਕਹਾਣੀਆਂ ਤਿਆਰ…
