30
Nov
ਮੱਧ ਪ੍ਰਦੇਸ਼ ਦਾ ਇਕ ਨੌਜਵਾਨ ਜੋੜੇ ਰਿਸ਼ਭ ਰਾਜਪੂਤ ਅਤੇ ਸ਼ੋਨਾਲੀ ਚੌਕਸੇ ਦੇ ਵਿਆਹ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪਰ ਵਾਇਰਲ ਹੋਣ ਦੇ ਬਾਅਦ ਜਿੱਥੇ ਵਧਾਈਆਂ ਮਿਲਣੀਆਂ ਚਾਹੀਦੀਆਂ ਸਨ, ਉੱਥੇ ਜੋੜੇ ਨੂੰ ਨੈਗੇਟਿਵ ਕਮੈਂਟਸ ਅਤੇ ਬੇਵਜ੍ਹਾ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਟਰੋਲਿੰਗ ਦਾ ਕਾਰਨ ਸੀ ਲਾੜੇ ਰਿਸ਼ਭ ਦਾ ਡਾਰਕ ਸਕਿਨ ਟੋਨ। 11 ਸਾਲ ਦੇ ਰਿਸ਼ਤੇ ਦੀ ਖੁਸ਼ਹਾਲ ਮੰਜ਼ਿਲ ਰਿਸ਼ਭ ਅਤੇ ਸ਼ੋਨਾਲੀ ਇਕ-ਦੂਜੇ ਨੂੰ 11 ਸਾਲ ਤੱਕ ਚੰਗੀ ਤਰ੍ਹਾਂ ਜਾਣਨ ਅਤੇ ਰਿਸ਼ਤਾ ਨਿਭਾਉਣ ਤੋਂ ਬਾਅਦ ਵਿਆਹ ਦੇ ਬੰਧਨ 'ਚ ਬੱਝੇ। ਪਰ ਰਿਸ਼ਭ ਦੇ ਰੰਗ ਨੂੰ ਲੈ ਕੇ ਕੁਝ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ।…
