Illegal Immigration

UK ਵਧਾਏਗਾ border security, 100 ਮਿਲੀਅਨ ਪੌਂਡ ਕਰੇਗਾ ਨਿਵੇਸ਼

UK ਵਧਾਏਗਾ border security, 100 ਮਿਲੀਅਨ ਪੌਂਡ ਕਰੇਗਾ ਨਿਵੇਸ਼

ਲੰਡਨ (ਭਾਸ਼ਾ)- ਬ੍ਰਿਟੇਨ ਨੇ ਐਲਾਨ ਕੀਤਾ ਹੈ ਕਿ ਉਹ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ 100 ਮਿਲੀਅਨ ਪੌਂਡ ਦਾ ਨਿਵੇਸ਼ ਕਰੇਗਾ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਫੰਡਿੰਗ ਰਾਸ਼ਟਰੀ ਅਪਰਾਧ ਏਜੰਸੀ (ਐਨ.ਸੀ.ਏ) ਵਿੱਚ 300 ਵਾਧੂ ਅਧਿਕਾਰੀਆਂ ਦੀ ਨਿਯੁਕਤੀ, ਅਤਿ-ਆਧੁਨਿਕ ਜਾਂਚ ਤਕਨਾਲੋਜੀ ਅਤੇ ਮਨੁੱਖੀ ਤਸਕਰੀ ਦੇ ਪਿੱਛੇ ਅਪਰਾਧਿਕ ਨੈਟਵਰਕ ਨੂੰ ਨਿਸ਼ਾਨਾ ਬਣਾਉਣ ਵਾਲੇ ਨਵੇਂ ਉਪਕਰਣਾਂ ਲਈ ਰੱਖੀ ਗਈ ਹੈ। ਇਹ ਵਿੱਤੀ ਸਹਾਇਤਾ ਐਨ.ਸੀ.ਏ ਦੀ ਬਾਰਡਰ ਪ੍ਰੋਟੈਕਸ਼ਨ ਕਮਾਂਡ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਤਸਕਰੀ ਦੇ ਕਿੰਗਪਿਨਾਂ ਵਿਰੁੱਧ ਜਾਂਚ ਨੂੰ ਮਜ਼ਬੂਤ ਕਰਨ ਅਤੇ ਯੂਰਪ, ਪੱਛਮੀ ਏਸ਼ੀਆ, ਅਫਰੀਕਾ ਅਤੇ ਏਸ਼ੀਆ ਵਿੱਚ ਉਨ੍ਹਾਂ…
Read More
ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਦੀ ਵੱਡੀ ਕਾਰਵਾਈ!

ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਦੀ ਵੱਡੀ ਕਾਰਵਾਈ!

5 ਥਾਵਾਂ ‘ਤੇ ਛਾਪੇਮਾਰੀ, 19 ਲੱਖ ਰੁਪਏ ਨਕਦ ਬਰਾਮਦ ਨੈਸ਼ਨਲ ਟਾਈਮਜ਼ ਬਿਊਰੋ :- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਲੰਧਰ ਜ਼ੋਨਲ ਟੀਮ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਲੁਧਿਆਣਾ ਅਤੇ ਚੰਡੀਗੜ੍ਹ ‘ਚ 5 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ, ਇਹ ਛਾਪੇ Red Leaf Immigration Pvt. Ltd., Overseas Partner Education Consultants, Infoviz Software Solutions ਅਤੇ ਹੋਰ ਸੰਸਥਾਵਾਂ ‘ਤੇ ਮਾਰੇ ਗਏ। ਈਡੀ ਦੀ ਟੀਮ ਨੇ 19 ਲੱਖ ਰੁਪਏ ਨਕਦ, ਕਈ ਅਪਰਾਧਕ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਬਰਾਮਦ ਕੀਤੇ ਹਨ। ਇਹ ਸਾਰਾ ਸਮਾਨ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਜਾਂਚ ਦੌਰਾਨ ਪਤਾ…
Read More
ਸਿੱਖ ਨੌਜਵਾਨ ਨੂੰ ਦਸਤਾਰ ਤੋਂ ਬਿਨਾਂ ਭੇਜਣ ਕਾਰਨ ਛਿੜਿਆ ਵਿਵਾਦ, SGPC ਨੇ ਚੁੱਕੇ ਸਵਾਲ

ਸਿੱਖ ਨੌਜਵਾਨ ਨੂੰ ਦਸਤਾਰ ਤੋਂ ਬਿਨਾਂ ਭੇਜਣ ਕਾਰਨ ਛਿੜਿਆ ਵਿਵਾਦ, SGPC ਨੇ ਚੁੱਕੇ ਸਵਾਲ

ਅੰਮ੍ਰਿਤਸਰ : ਬੀਤੇ ਦਿਨ ਅਮਰੀਕਾ ਵਲੋਂ ਇਕ ਹੋਰ ਜਹਾਜ ਅੰਮ੍ਰਿਤਸਰ ਉਤਾਰਿਆ ਗਿਆ। ਜਿਸ ਵਿਚ ਲਗਭਗ 69 ਪੰਜਾਬੀ ਸ਼ਾਮਿਲ ਸਨ ਜਿਨ੍ਹਾਂ ਵਿੱਚੋਂ ਇਕ ਪੰਜਾਬੀ ਦਸਤਾਰ ਤੋਂ ਬਿਨ੍ਹਾਂ ਪੰਜਾਬ ਭੇਜਿਆ ਗਿਆ। ਜਿਸ ਵਜ੍ਹਾ ਨਾਲ ਇਕ ਹੋਰ ਵਿਵਾਦ ਖੜ੍ਹਾ ਹੋ ਗਿਆ। ਵੱਖ ਵੱਖ ਸਿਆਸੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ। SGPC ਆਗੂ ਗੁਰਚਰਨ ਗਰੇਵਾਲ ਨੇ ਵੀ ਡਿਪੋਰਟ ਹੋ ਕੇ ਆਏ ਸਿੱਖ ਨੌਜਵਾਨਾਂ ਦੇ ਸਿਰ ‘ਤੇ ਦਸਤਾਰਾਂ ਨਾ ਹੋਣ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਮਰੀਕਾ ਵੱਲੋਂ ਭੇਜੇ ਗਏ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਦੂਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚ ਗਿਆ। ਫੌਜੀ ਜਹਾਜ ਦੇਸ਼…
Read More
ਅਮਰੀਕਾ ਤੋਂ ਡਿਪੋਟ ਹੋਏ, ਸਿੱਖ ਦੇ ਸਿਰ ਤੇ ਪੱਗ ਵੀ ਨਹੀਂ ਸੀ, ਐਸ.ਜੀ.ਪੀ.ਸੀ ਨੇ ਏਅਰਪੋਰਟ ਤੇ ਦਿੱਤੀ ਪੱਗ!

ਅਮਰੀਕਾ ਤੋਂ ਡਿਪੋਟ ਹੋਏ, ਸਿੱਖ ਦੇ ਸਿਰ ਤੇ ਪੱਗ ਵੀ ਨਹੀਂ ਸੀ, ਐਸ.ਜੀ.ਪੀ.ਸੀ ਨੇ ਏਅਰਪੋਰਟ ਤੇ ਦਿੱਤੀ ਪੱਗ!

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਏਅਰਪੋਰਟ ਤੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਇੱਕ ਬੜੀ ਹੀ ਅਪਮਾਨਜਨਕ ਤਸਵੀਰ ਸਾਮ੍ਹਣੇ ਆਈ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਖੁੱਲ੍ਹੇ ਕੇਸਾਂ ਵਿੱਚ ਦਿਖਾਈ ਦਿੱਤਾ। ਤੁਹਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਪੂਰੀ ਯਾਤਰਾ ਦੌਰਾਨ ਇੱਕ ਵਾਰ ਫਿਰ ਅਮਰੀਕੀ ਸੈਨਿਕਾਂ ਨੇ ਸਾਡੇ ਭਾਰਤੀ ਲੋਕਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਸਨ। ਇੰਨੇ ਵੱਡੇ ਵਿਰੋਧ ਦੇ ਬਾਵਜੂਦ ਭਾਰਤੀਆਂ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ। ਇਥੋਂ ਤੱਕ ਕਿ ਅਮਰੀਕਾ ਤੋਂ ਡਿਪੋਰਟੇਸ਼ਨ ਫਲਾਈਟ 'ਤੇ ਅੰਮ੍ਰਿਤਸਰ ਪਹੁੰਚਣ 'ਤੇ ਕੁਝ ਸਿੱਖ ਆਦਮੀਆਂ ਦੇ ਸਿਰਾਂ 'ਤੇ ਪੱਗਾਂ ਨਹੀਂ ਸਨ। ਉਸ ਵਕ਼ਤ ਐੱਸ.ਜੀ.ਪੀ.ਸੀ, ਅੰਮ੍ਰਿਤਸਰ ਵੱਲੋਂ ਪਹਿਲ ਕਦਮੀ ਕਰਦੇ ਹੋਏ, ਉਨ੍ਹਾਂ ਨੂੰ ਸਿਰ…
Read More
119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਪਹੁੰਚਿਆ ਅੰਮ੍ਰਿਤਸਰ, ਅੱਜ ਫਿਰ ਤੀਜ਼ਾ ਜਹਾਜ਼ ਹੋਵੇਗਾ ਲੈਂਡ!

119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਪਹੁੰਚਿਆ ਅੰਮ੍ਰਿਤਸਰ, ਅੱਜ ਫਿਰ ਤੀਜ਼ਾ ਜਹਾਜ਼ ਹੋਵੇਗਾ ਲੈਂਡ!

ਨੇਸ਼ਨਲ ਟਾਈਮਜ਼ ਬਿਊਰੋ:- ਅਮਰੀਕਾ ਤੋਂ 119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਜਹਾਜ਼ ਸ਼ਨੀਵਾਰ ਰਾਤ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਪਿਛਲੇ ਮਹੀਨੇ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਜਹਾਜ਼ ਸ਼ਨੀਵਾਰ ਰਾਤ ਲਗਭਗ 11:55 ਵਜੇ ਹਵਾਈ ਅੱਡੇ ‘ਤੇ ਉਤਰਿਆ। ਡਿਪੋਰਟ ਕੀਤੇ ਗਏ ਲੋਕਾਂ ਵਿੱਚੋਂ 67 ਪੰਜਾਬ ਤੋਂ, 33 ਹਰਿਆਣਾ ਤੋਂ, ਅੱਠ ਗੁਜਰਾਤ ਤੋਂ, ਤਿੰਨ ਉੱਤਰ ਪ੍ਰਦੇਸ਼ ਤੋਂ, ਦੋ-ਦੋ ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਅਤੇ ਇੱਕ-ਇੱਕ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹੈ। ਡਿਪੋਰਟੀਆਂ ਨੂੰ ਲੈ ਕੇ ਜਾਣ ਵਾਲਾ ਤੀਜਾ ਜਹਾਜ਼ 16 ਫਰਵਰੀ ਨੂੰ ਪਹੁੰਚਣ ਦੀ ਉਮੀਦ…
Read More
ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਨੂੰ ਲੈਕੇ ਪੰਜਾਬ ‘ਚ Plane Politics ਜਾਰੀ

ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਨੂੰ ਲੈਕੇ ਪੰਜਾਬ ‘ਚ Plane Politics ਜਾਰੀ

ਅੰਮ੍ਰਿਤਸਰ : ਅਮਰੀਕਾ ਵਿਚ ਡੋਨਾਲਡ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਦੀ ਸਰਕਾਰ ਵੱਲੋਂ ਬਹੁਤ ਵੱਡੇ ਫੈਸਲੇ ਲਏ ਗਏ, ਜਿਨ੍ਹਾਂ ਵਿੱਚੋਂ ਉੱਥੇ ਰਹਿ ਰਹੇ ਗੈਰ ਪ੍ਰਵਾਸੀਆਂ 'ਤੇ ਵੱਡਾ ਐਕਸ਼ਨ ਲਿਆ ਗਿਆ। ਇਸ ਐਕਸ਼ਨ ਦੇ ਤਹਿਤ ਬੀਤੀ 5 ਫਰਵਰੀ ਨੂੰ 104 ਭਾਰਤੀ ਭਾਰਤ ਭੇਜੇ ਗਏ ਜਿਨ੍ਹਾਂ ਵਿਚ 30 ਪੰਜਾਬ ਦੇ, 30 ਗੁਜਰਾਤ ਦੇ ਅਤੇ 33 ਹਰਿਆਣਾ ਦੇ ਸਮੇਤ 104 ਭਾਰਤੀ ਪੰਜਾਬ ਭੇਜੇ ਗਏ। ਇਹ ਜਹਾਜ ਪੰਜਾਬ ਦੇ ਅੰਮ੍ਰਿਤਸਰ ਵਿਚ ਉਤਾਰਿਆ ਗਿਆ ਜਿਸ ਤੋਂ ਬਾਅਦ ਪੰਜਾਬ 'ਚ ਕਾਫ਼ੀ ਰਾਜਨੀਤਿਕ ਵਿਵਾਦ ਸ਼ੁਰੂ ਹੋ ਗਿਆ। ਦੱਸ ਦਈਏ ਕਿ 5 ਫਰਵਰੀ 2025 ਨੂੰ ਪਹਿਲਾ ਅਮਰੀਕੀ ਫੌਜੀ ਜਹਾਜ ਅੰਮ੍ਰਿਤਸਰ ਵਿਖੇ ਉਤਾਰਿਆ ਗਿਆ। ਉਸ ਵੇਲੇ ਤੋਂ…
Read More
67 ਪੰਜਾਬੀਆਂ ਸਮੇਤ 119 ਭਾਰਤੀਆਂ ਨੂੰ ਕੀਤਾ ਜਾਵੇਗਾ ਡਿਪੋਟ, ਦੇਖੋ ਲਿਸਟਾਂ!

67 ਪੰਜਾਬੀਆਂ ਸਮੇਤ 119 ਭਾਰਤੀਆਂ ਨੂੰ ਕੀਤਾ ਜਾਵੇਗਾ ਡਿਪੋਟ, ਦੇਖੋ ਲਿਸਟਾਂ!

ਕੀ ਇਸ ਵਾਰ ਫਿਰ ਹਥਕੜੀਆਂ ਤੇ ਬੇੜੀਆਂ ਨਾਲ ਬੰਨ੍ਹ ਕੇ ਲਿਆਂਦੇ ਜਾਣਗੇ ਭਾਰਤੀ ਡਿਪੋਰਟੀ ਨੈਸ਼ਨਲ ਟਾਈਮਜ਼ ਬਿਊਰੋ:- ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਦੂਜਾ ਜੱਥਾ ਅੱਜ (15 ਫਰਵਰੀ), ਸ਼ਨੀਵਾਰ ਰਾਤ 10 ਵਜੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚ ਰਿਹਾ ਹੈ। ਇਸ ਵਿੱਚ 119 ਭਾਰਤੀਆਂ ਨੂੰ ਜ਼ਬਰਦਸਤੀ ਵਾਪਸ ਭੇਜਿਆ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ 67 ਅਤੇ ਹਰਿਆਣਾ ਦੇ 33 ਲੋਕ ਸ਼ਾਮਲ ਹਨ। ਇਸ ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਵਾਈ ਅੱਡੇ ਦਾ ਦੌਰਾ ਕਰਨਗੇ ਅਤੇ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਨੂੰ ਮਿਲਣਗੇ। ਇਸ ਤੋਂ ਬਾਅਦ, 157 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ 16 ਫਰਵਰੀ, ਐਤਵਾਰ ਨੂੰ ਰਾਤ 10…
Read More
ਦੂਜਾ ਅਮਰੀਕੀ ਜਹਾਜ਼ ਵੀ ਉਤਰੇਗਾ ਅੰਮ੍ਰਿਤਸਰ, ਵਿੱਤ ਮੰਤਰੀ ਨੇ ਚੁੱਕੇ ਸਵਾਲ

ਦੂਜਾ ਅਮਰੀਕੀ ਜਹਾਜ਼ ਵੀ ਉਤਰੇਗਾ ਅੰਮ੍ਰਿਤਸਰ, ਵਿੱਤ ਮੰਤਰੀ ਨੇ ਚੁੱਕੇ ਸਵਾਲ

ਅੰਮ੍ਰਿਤਸਰ : ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਲਗਾਤਾਰ ਜਾਰੀ ਹੈ। 5 ਫਰਵਰੀ ਨੂੰ ਅਮਰੀਕਾ ਵਲੋਂ 104 ਭਾਰਤੀਆਂ ਨੂੰ ਫੌਜੀ ਜਹਾਜ਼ ਪੰਜਾਬ ਰਾਹੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਗਿਆ ਸੀ ਤੇ ਹੁਣ ਅਮਰੀਕਾ ਵਲੋਂ ਦੂਜੀ ਉਡਾਣ ਭੇਜਣ ਦੀ ਤਿਆਰੀ ਹੈ। ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਯਾਨੀ 15 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਦੂਸਰੀ ਉਡਾਣ ਉਤਰੇਗੀ, ਪਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਲੈਂਡਿੰਗ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸਵਾਲ ਕੀਤਾ ਹੈ ਕਿ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਆ ਰਹੇ ਅਮਰੀਕੀ ਫੌਜੀ ਜਹਾਜ਼ ਗੁਜਰਾਤ, ਹਰਿਆਣਾ ਅਤੇ ਦਿੱਲੀ ਵਿੱਚ ਕਿਉਂ ਨਹੀਂ…
Read More
ਐਨਆਰਆਈਜ਼ ਦੀਆਂ ਸ਼ਿਕਾਇਤਾਂ ਲਈ ਵਟਸਐਪ ਨੰਬਰ ਜਾਰੀ, ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਤੋਂ ਬਚਣ ਦੀ ਅਪੀਲ – ਮੰਤਰੀ ਕੁਲਦੀਪ ਧਾਲੀਵਾਲ

ਐਨਆਰਆਈਜ਼ ਦੀਆਂ ਸ਼ਿਕਾਇਤਾਂ ਲਈ ਵਟਸਐਪ ਨੰਬਰ ਜਾਰੀ, ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਤੋਂ ਬਚਣ ਦੀ ਅਪੀਲ – ਮੰਤਰੀ ਕੁਲਦੀਪ ਧਾਲੀਵਾਲ

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਨਆਰਆਈਜ਼ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਨੂੰ ਯਕੀਨੀ ਬਣਾਉਣ ਲਈ ਵਟਸਐਪ ਨੰਬਰ 9056009884 ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ "ਇਸ ਨੰਬਰ ਰਾਹੀਂ ਵਿਦੇਸ਼ ਵਸਦੇ ਪੰਜਾਬੀ ਆਪਣੇ ਮੁੱਦਿਆਂ ਨੂੰ ਸਿੱਧਾ ਸਾਂਝਾ ਕਰ ਸਕਣਗੇ ਅਤੇ ਅਸੀਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕਰਾਂਗੇ।" ਧਾਲੀਵਾਲ ਨੇ ਅਮਰੀਕਾ ਤੋਂ ਨਿਕਾਲੇ ਗਏ ਭਾਰਤੀ ਨਾਗਰਿਕਾਂ ਦੀ ਗੱਲ ਕਰਦਿਆਂ ਕਿਹਾ, "ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਤੋਂ ਗੁਰੇਜ਼ ਕਰਨ। ਇਹ ਨਾ ਸਿਰਫ ਉਨ੍ਹਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦਾ ਹੈ, ਬਲਕਿ ਪੰਜਾਬ ਦੀ ਨਾਂਵ ਨੂੰ ਵੀ ਬਦਨਾਮ…
Read More
ਮਦਦ ਦੀ ਗੁਹਾਰ ਲਾ ਰਹੇ ਅਮਰੀਕਾ ਤੋਂ ਪਰਤੇ ਨੌਜਵਾਨ ਦੀ ਮੰਤਰੀ ਕੁਲਦੀਪ ਸਿੰਘ ਧਾਲੀਵਾਲਨੇ ਫੜੀ ਬਾਂਹ, 60 ਲੱਖ ਦੀ ਠੱਗੀ ਮਾਰਨ ਵਾਲੇ ਏਜੰਟ ‘ਤੇ ਲਿਆ ਐਕਸ਼ਨ

ਮਦਦ ਦੀ ਗੁਹਾਰ ਲਾ ਰਹੇ ਅਮਰੀਕਾ ਤੋਂ ਪਰਤੇ ਨੌਜਵਾਨ ਦੀ ਮੰਤਰੀ ਕੁਲਦੀਪ ਸਿੰਘ ਧਾਲੀਵਾਲਨੇ ਫੜੀ ਬਾਂਹ, 60 ਲੱਖ ਦੀ ਠੱਗੀ ਮਾਰਨ ਵਾਲੇ ਏਜੰਟ ‘ਤੇ ਲਿਆ ਐਕਸ਼ਨ

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨਾਲ ਸਰਕਾਰ ਪੂਰਾ ਸਮਰਥਨ ਕਰ ਰਹੀ ਹੈ। ਪੁਲਿਸ਼ ਵੀ ਲਗਾਤਾਰ ਕਾਰਵਾਈ ਕਰ ਰਹੀ ਹੈ। ਇਸੇ ਦੌਰਾਨ ਅਜਨਾਲਾ ਦੇ ਵਿਆਕਤੀ ਜੋ ਅਮਰੀਕਾ ਤੋਂ ਡਿਪੋਰਟ ਹੋਇਆ ਉਸਨੇ ਆਪ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁਲਾਕਾਤ ਕੀਤੀ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਤੋਂ ਪਰਤੇ ਇਸ ਨੌਜਵਾਨ ਨਾਲ ਏਜੰਟ ਵੱਲੋਂ 60 ਲੱਖ ਦੀ ਠੱਗੀ ਮਾਰੀ ਹੈ। ਏਜੰਟ ਨੇ ਨੌਜਵਾਨ 60 ਲੱਖ ਲੈਕੇ ਸਿੱਧੇ ਰਸ਼ਤੇ ਦੀ ਜਗ੍ਹਾ ਡੰਕੀ ਲਗਾ ਕੇ ਭੇਜ ਦਿੱਤਾ ਗਿਆ। ਹੁਣ ਉਸਨੂੰ ਡਿਪੋਰਟ ਕਰਕੇ ਪੰਜਾਬ ਭੇਜ ਦਿੱਤਾ ਗਿਆ। ਨੌਜਵਾਨ ਵੱਲੋਂ ਸਰਕਾਰ ਨੂੰ ਇਨਸਾਫ ਦੀ ਗੁਹਾਰ ਲਗਾਈ ਗਈ। ਜਿਸਤੋਂ ਬਾਅਦ ਨੌਜਵਾਨ ਵਲੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ…
Read More
ਸੁਖਬੀਰ ਬਾਦਲ ਨੇ ਸਾਧਿਆ CM ਮਾਨ ‘ਤੇ ਨਿਸ਼ਾਨਾ, ਕਿਹਾ “ਭਗਵੰਤ ਮਾਨ ਨੇ ਜਾਅਲੀ ਟ੍ਰੈਵਲ ਏਜੰਟਾਂ ‘ਤੇ ਕੋਈ ਵੀ ਕਾਰਵਾਈ…”

ਸੁਖਬੀਰ ਬਾਦਲ ਨੇ ਸਾਧਿਆ CM ਮਾਨ ‘ਤੇ ਨਿਸ਼ਾਨਾ, ਕਿਹਾ “ਭਗਵੰਤ ਮਾਨ ਨੇ ਜਾਅਲੀ ਟ੍ਰੈਵਲ ਏਜੰਟਾਂ ‘ਤੇ ਕੋਈ ਵੀ ਕਾਰਵਾਈ…”

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਪ੍ਰਵਾਸੀ ਭਾਰਤੀਆਂ ਨੂੰ ਜਿਸ ਤਰੀਕੇ ਨਾਲ ਅਮਰੀਕਾ ਵੱਲੋਂ ਭਾਰਤ ਭੇਜਿਆ ਗਿਆ ਹੈ ਹਰ ਪਾਸੇ ਉਸਦੀ ਨਿੰਦਾ ਕੀਤੀ ਜਾ ਰਹੀ ਹੈ। ਲਗਾਤਾਰ ਵਿਰੋਧੀ ਧਿਰ ਇਸਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਸੁਖਬੀਰ ਬਾਦਲ ਨੇ ਭਾਰਤੀਆਂ ਨਾਲ ਹੋਏ ਵਿਵਹਾਰ ਬਾਰੇ ਦੁੱਖ ਜਤਾਉਂਦਿਆਂ ਕਿਹਾ ਕਿ "ਜਿਸ ਤਰੀਕੇ ਭਾਰਤੀਆਂ ਨੂੰ ਅਮਰੀਕਾ ਤੋਂ ਫੌਜੀ ਜਹਾਜ਼ ਵਿੱਚ ਹੱਥਕੜੀਆਂ ਲਗਾ ਕੇ ਡਿਪੋਰਟ ਕੀਤਾ ਗਿਆ ਹੈ, ਇਹ ਦੇਸ਼ ਦਾ ਅਪਮਾਨ ਹੈ । ਪ੍ਰਵਾਸੀ ਹਾਲਾਤਾਂ ਦੇ ਸ਼ਿਕਾਰ ਹਨ, ਕੋਈ ਅਪਰਾਧੀ ਨਹੀਂ । ਉਨ੍ਹਾਂ ਨਾਲ ਮਨੁੱਖੀ ਵਿਵਹਾਰ…
Read More
ਅਮਰੀਕਾ ਵੱਲੋਂ ਭਾਰਤੀ ਨਾਗਰਿਕਾਂ ਨਾਲ ਵਿਅਹਾਰ ਸ਼ਰਮਨਾਕ: CM ਮਾਨ

ਅਮਰੀਕਾ ਵੱਲੋਂ ਭਾਰਤੀ ਨਾਗਰਿਕਾਂ ਨਾਲ ਵਿਅਹਾਰ ਸ਼ਰਮਨਾਕ: CM ਮਾਨ

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਅਮਰੀਕਾ ਵੱਲੋਂ ਭਾਰਤੀ ਪ੍ਰਵਾਸੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਪਾ ਕੇ ਡਿਪੋਰਟ ਕਰਨ ਦੇ ਮਾਮਲੇ 'ਤੇ ਸਿਆਸਤ ਗਰਮਾਈ ਹੋਈ ਹੈ। ਸਿਆਸੀ ਪਾਰਟੀਆਂ ਦੇ ਨਾਲ ਨਾਲ ਆਮ ਜਨਤਾ ਵੀ ਇਸਦਾ ਵਿਰੋਧ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਅਧਿਕਾਰਿਤ ਪੇਜ਼ 'ਤੇ ਇਸ ਬਾਰੇ ਟਿੱਪਣੀ ਕੀਤੀ ਹੈ। CM ਮਾਨ ਨੇ ਐਕਸ 'ਤੇ ਲਿਖਦਿਆਂ ਕਿਹਾ ਕਿ "ਜੋ ਅਮਰੀਕਾ ਨੇ ਕੀਤਾ, ਉਹ ਬੇਹੱਦ ਅਫ਼ਸੋਸਜਨਕ ਹੈ। ਸਾਡੇ ਨਾਗਰਿਕਾਂ ਨੂੰ ਅਜਿਹੇ ਤਰੀਕੇ ਨਾਲ ਭੇਜਣਾ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ।" https://twitter.com/BhagwantMann/status/1887421705448038883 ਉਨ੍ਹਾਂ ਅੱਗੇ ਕਿਹਾ ਕਿ "ਮਾਨਸਿਕ ਅਤੇ ਆਰਥਿਕ…
Read More
‘ਲੋਕਾਂ ਨੂੰ ਵਾਪਸ ਭੇਜਣ ਦਾ ਤਰੀਕਾ ਨਵਾਂ ਨਹੀਂ ਹੈ…’ ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ ‘ਤੇ ਵਿਦੇਸ਼ ਮੰਤਰੀ ਦਾ ਬਿਆਨ

‘ਲੋਕਾਂ ਨੂੰ ਵਾਪਸ ਭੇਜਣ ਦਾ ਤਰੀਕਾ ਨਵਾਂ ਨਹੀਂ ਹੈ…’ ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ ‘ਤੇ ਵਿਦੇਸ਼ ਮੰਤਰੀ ਦਾ ਬਿਆਨ

ਦਿੱਲੀ (ਨੈਸ਼ਨਲ ਟਾਈਮਜ਼): ਕੱਲ੍ਹ, ਇੱਕ ਅਮਰੀਕੀ ਫੌਜ ਦਾ ਫੌਜੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਅਮਰੀਕਾ ਨੇ ਇਸ ਜਹਾਜ਼ ਰਾਹੀਂ 104 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਿਆ ਸੀ। ਕਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਵਿੱਚ ਇਸ 'ਤੇ ਸਵਾਲ ਉਠਾਏ, ਜਦੋਂ ਕਿ ਹੁਣ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਦਨ ਵਿੱਚ ਪੁੱਛੇ ਗਏ ਦੋ ਵੱਡੇ ਸਵਾਲਾਂ ਦੇ ਜਵਾਬ ਦਿੱਤੇ ਹਨ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ 2 ਸਵਾਲ ਪੁੱਛੇ ਹਨ। ਪਹਿਲਾ, ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਨੂੰ ਚਾਰਟਰਡ ਉਡਾਣਾਂ ਰਾਹੀਂ ਵਾਪਸ ਲਿਆਉਣ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਉਨ੍ਹਾਂ ਨੂੰ ਕੁਰਸੀਆਂ ਨਾਲ ਜੰਜ਼ੀਰਾਂ ਨਾਲ ਕਿਉਂ…
Read More
“Student Welfare Is a Top Priority for the Government”: Jaishankar in Rajya Sabha

“Student Welfare Is a Top Priority for the Government”: Jaishankar in Rajya Sabha

New Delhi [India], February 6 (ANI): External Affairs Minister S. Jaishankar reassured the Rajya Sabha on Thursday that the government closely monitors the welfare of Indian students, especially in regions experiencing tension or violence. He emphasized that student welfare is a key concern for the government, stating, "The welfare of students is something very close to our heart." Addressing concerns about the safety of Indian students abroad amid escalating conflicts, Jaishankar said, "The government diligently monitors the welfare of Indian students and provides alerts in case of potential violence. We are always prepared to operate flights if necessary." He noted,…
Read More
Punjab CM Bhagwant Mann Condemns US Deportations and Criticizes Haryana’s Treatment of Returnees

Punjab CM Bhagwant Mann Condemns US Deportations and Criticizes Haryana’s Treatment of Returnees

Punjab Chief Minister Bhagwant Mann has expressed strong condemnation of the deportation of Indian migrants from the United States, labeling it a matter of national disgrace. In a post on X, he criticized U.S. authorities for returning Indian citizens in shackles and directed sharp criticism at the Haryana government for its treatment of the deportees. "What the U.S. has done is profoundly regrettable. Sending our citizens back in handcuffs and shackles is an embarrassment for our nation," Mann stated. He further accused the Haryana government of mishandling the situation by transporting the returnees in police prisoner vans, rather than providing…
Read More
Political Showdown: Opposition Challenges Centre Over Deportation of Indians

Political Showdown: Opposition Challenges Centre Over Deportation of Indians

A significant political controversy has erupted regarding the deportation of over 100 Indian nationals from the United States, with the Opposition questioning the Centre's failure to intervene and facilitate their return. The deportees, many of whom reportedly entered the U.S. illegally, arrived in Amritsar yesterday, reportedly handcuffed and shackled aboard a U.S. military aircraft. The Centre has defended its approach, citing international obligations, but Opposition leaders have criticized it for inaction and not adequately protecting Indian citizens from alleged mistreatment. Trinamool Congress MP Saket Gokhale and Aam Aadmi Party's Sanjay Singh raised concerns in Parliament following External Affairs Minister S.…
Read More
ਅਮਰੀਕਾ ਤੋਂ ਭਾਰਤੀਆਂ ਦੇ ਡਿਪੋਰਟ ‘ਤੇ ‘ਆਪ’ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸਰਕਾਰ ਨੂੰ ਘੇਰਿਆ

ਅਮਰੀਕਾ ਤੋਂ ਭਾਰਤੀਆਂ ਦੇ ਡਿਪੋਰਟ ‘ਤੇ ‘ਆਪ’ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸਰਕਾਰ ਨੂੰ ਘੇਰਿਆ

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਅਮਰੀਕਾ ਵਲੋਂ ਕਥਿਤ ਗੈਰ-ਕਾਨੂੰਨੀ ਤਰੀਕੇ ਨਾਲ ਗਏ ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਪਾ ਕੇ ਵਾਪਸ ਭੇਜਣ ਦੇ ਮਾਮਲੇ ਨੇ ਭਾਰਤੀ ਰਾਜਨੀਤਿਕ ਮਾਹੌਲ ਵਿੱਚ ਤਪਸ਼ ਪੈਦਾ ਕਰ ਦਿੱਤੀ ਹੈ। ਅੰਮ੍ਰਿਤਸਰ ਹਵਾਈ ਅੱਡੇ 'ਤੇ 5 ਫਰਵਰੀ ਨੂੰ ਉਤਰੇ ਭਾਰਤੀ ਪ੍ਰਵਾਸੀਆਂ ਦੀ ਹਾਲਤ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪ੍ਰਤੀਕਿਰਿਆ ਆ ਰਹੀ ਹੈ। ਅਮਰੀਕਾ ਤੋਂ ਕਥਿਤ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ 'ਤੇ, 'ਆਪ' ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ,"ਇਹ ਬਹੁਤ ਮੰਦਭਾਗਾ ਹੈ। ਜਿਸ ਤਰੀਕੇ ਨਾਲ ਉਨ੍ਹਾਂ ਨੂੰ ਹੱਥਕੜੀਆਂ ਲਗਾ ਕੇ ਦੇਸ਼ ਨਿਕਾਲਾ ਦਿੱਤਾ ਗਿਆ, ਜਿਵੇਂ ਕਿ ਉਹ ਕੱਟੜ ਅਪਰਾਧੀ ਹੋਣ, ਉਹ ਬਹੁਤ ਮੰਦਭਾਗਾ ਹੈ। ਇਹ ਬਹੁਤ ਦੁਖਦਾਈ…
Read More
ਅਮਰੀਕਾ ਤੋਂ ਭਾਰਤੀ ਪ੍ਰਵਾਸੀਆਂ ਦੇ ਡਿਪੋਰਟ ‘ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਸਿਆ ਤੰਜ – “ਟਰੰਪ ਜੀ, ਮੋਦੀ ਜੀ ਬਹੁਤ ਚੰਗੇ ਦੋਸਤ.. ਫਿਰ ਮੋਦੀ ਜੀ ਨੇ ਅਜਿਹਾ ਕਿਉਂ ਹੋਣ ਦਿੱਤਾ?”

ਅਮਰੀਕਾ ਤੋਂ ਭਾਰਤੀ ਪ੍ਰਵਾਸੀਆਂ ਦੇ ਡਿਪੋਰਟ ‘ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਸਿਆ ਤੰਜ – “ਟਰੰਪ ਜੀ, ਮੋਦੀ ਜੀ ਬਹੁਤ ਚੰਗੇ ਦੋਸਤ.. ਫਿਰ ਮੋਦੀ ਜੀ ਨੇ ਅਜਿਹਾ ਕਿਉਂ ਹੋਣ ਦਿੱਤਾ?”

ਚੰਡੀਗੜ੍ਹ (ਨੈਸ਼ਨਲ ਟਾਈਮਜ਼): 5 ਫਰਵਰੀ ਨੂੰ, ਅਮਰੀਕੀ ਫੌਜੀ ਜਹਾਜ਼ ਸੀ-17 ਗਲੋਬਮਾਸਟਰ ਰਾਹੀਂ ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ।ਅਮਰੀਕਾ ਵੱਲੋਂ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਢੰਗ ਨਾਲ ਗਏ ਭਾਰਤੀਆਂ ਨੂੰ ਡਿਪੋਰਟ ਕਰਕੇ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਭਾਰਤ ਵਾਪਸ ਭੇਜਣ ਦੇ ਮਾਮਲੇ ਨੇ ਹੁਣ ਰਾਜਨੀਤਿਕ ਰੂਪ ਧਾਰ ਲਿਆ ਹੈ। ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਸ ਮਾਮਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦੇ ਹੋਏ ਕਿਹਾ , "ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਸਨ ਕਿ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਬਹੁਤ ਚੰਗੇ ਦੋਸਤ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅਜਿਹਾ ਕਿਉਂ ਹੋਣ ਦਿੱਤਾ?" https://twitter.com/ANI/status/1887398748982288608 ਉਨ੍ਹਾਂ ਨੇ…
Read More
ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਵਿਵਹਾਰ ਸ਼ਰਮਨਾਕ, ਸਰਕਾਰ ਜਵਾਬ ਦੇਵੇ: ਗੁਰਜੀਤ ਸਿੰਘ ਔਜਲਾ

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨਾਲ ਵਿਵਹਾਰ ਸ਼ਰਮਨਾਕ, ਸਰਕਾਰ ਜਵਾਬ ਦੇਵੇ: ਗੁਰਜੀਤ ਸਿੰਘ ਔਜਲਾ

ਚੰਡੀਗੜ੍ਹ (ਨੈਸ਼ਨਲ ਟਾਈਮਜ਼ ): ਅਮਰੀਕੀ ਸਰਕਾਰ ਨੇ ਹਾਲ ਹੀ ਵਿਚ ਗੈਰ-ਕਾਨੂੰਨੀ ਤੌਰ 'ਤੇ ਪਹੁੰਚੇ ਭਾਰਤੀਆਂ ਨੂੰ ਵਾਪਸ ਦੇਸ਼ ਭੇਜ ਦਿੱਤਾ ਹੈ। 5 ਫਰਵਰੀ ਨੂੰ, ਅਮਰੀਕੀ ਫੌਜੀ ਜਹਾਜ਼ ਸੀ-17 ਗਲੋਬਮਾਸਟਰ ਰਾਹੀਂ ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ। ਜਿਸ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਜਿਸ ਤਰੀਕੇ ਨਾ ਡਿਪੋਰਟ ਕੀਤਾ ਹੈ ਉਸਦਾ ਵਿਰੋਧ ਕੀਤਾ ਗਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ 'ਤੇ ਕਿਹਾ "ਕੱਲ੍ਹ ਜਹਾਜ਼ ਅੰਮ੍ਰਿਤਸਰ ਵਿੱਚ ਉਤਰਿਆ। ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਹੱਥਕੜੀਆਂ ਲੱਗੀਆਂ ਹੋਈਆਂ ਹਨ, ਉਹ ਸ਼ਰਮਨਾਕ ਹਨ। ਇਹ ਸਰਕਾਰ…
Read More
ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕੀਤਾ, ‘ਡੰਕੀ’ ਰਾਹੀਂ ਪਹੁੰਚੇ ਲੋਕਾਂ ਦੇ ਸੁਪਨੇ ਟੁੱਟੇ, ਫਤਿਹਗੜ੍ਹ ਦੇ ਪੁਹੰਚੇ ਵਿਆਕਤੀ ਨੇ ਦੱਸੀ ਹੱਡ ਬੀਤੀ

ਅਮਰੀਕਾ ਨੇ 104 ਭਾਰਤੀਆਂ ਨੂੰ ਡਿਪੋਰਟ ਕੀਤਾ, ‘ਡੰਕੀ’ ਰਾਹੀਂ ਪਹੁੰਚੇ ਲੋਕਾਂ ਦੇ ਸੁਪਨੇ ਟੁੱਟੇ, ਫਤਿਹਗੜ੍ਹ ਦੇ ਪੁਹੰਚੇ ਵਿਆਕਤੀ ਨੇ ਦੱਸੀ ਹੱਡ ਬੀਤੀ

ਗੁਰਦਾਸਪੁਰ (ਨੈਸ਼ਨਲ ਟਾਈਮਜ਼ ): ਅਮਰੀਕੀ ਸਰਕਾਰ ਨੇ ਹਾਲ ਹੀ ਵਿਚ ਗੈਰ-ਕਾਨੂੰਨੀ ਤੌਰ 'ਤੇ ਪਹੁੰਚੇ ਭਾਰਤੀਆਂ ਨੂੰ ਵਾਪਸ ਦੇਸ਼ ਭੇਜ ਦਿੱਤਾ ਹੈ। 5 ਫਰਵਰੀ ਨੂੰ, ਅਮਰੀਕੀ ਫੌਜੀ ਜਹਾਜ਼ ਸੀ-17 ਗਲੋਬਮਾਸਟਰ ਰਾਹੀਂ ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਿਆ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਵਿੱਚ 104 ਭਾਰਤੀ ਸਵਾਰ ਸਨ। ਇਨ੍ਹਾਂ ਵਿੱਚੋਂ 72 ਪੁਰਸ਼, 19 ਔਰਤਾਂ ਅਤੇ 13 ਬੱਚੇ ਹਨ। ਇਨ੍ਹਾਂ ਵਿੱਚੋਂ 30 ਪੰਜਾਬ ਤੋਂ, 33 ਹਰਿਆਣਾ ਤੋਂ, 33 ਗੁਜਰਾਤ ਤੋਂ, ਤਿੰਨ ਮਹਾਰਾਸ਼ਟਰ ਤੋਂ, ਤਿੰਨ ਉੱਤਰ ਪ੍ਰਦੇਸ਼ ਤੋਂ ਅਤੇ ਦੋ ਚੰਡੀਗੜ੍ਹ ਤੋਂ ਸਨ। ਡਿਪੋਰਟ ਕੀਤੇ ਗਏ ਪੰਜਾਬੀਆਂ ਚੋਂ ਇੱਕ ਨੇ ਪੀਟੀਆਈ ਨੂੰ ਦੱਸਿਆ ਕਿ ਕਿਵੇਂ ਉਹ ਛੇ ਮਹੀਨੇ…
Read More
US Military Aircraft with 104 Deported Indians Arrives in Amritsar

US Military Aircraft with 104 Deported Indians Arrives in Amritsar

Amritsar (National Times): A US Air Force C-17 military aircraft touched down at Sri Guru Ram Dass Jee International Airport this afternoon, carrying 104 Indian nationals who were deported from the United States. This event highlights the US government's intensified efforts to combat illegal immigration. Screening Process Underway Upon landing, Indian authorities promptly began a comprehensive screening of the deportees, reviewing their criminal backgrounds before facilitating their repatriation. Those hailing from nearby states will be transported home by road under strict supervision. The deportees include: 33 from Gujarat 30 from Punjab 33 from Haryana 2 from Uttar Pradesh 2 from…
Read More
US Deports Over 100 Illegal Indian Immigrants, Military Aircraft to Land in Amritsar Today

US Deports Over 100 Illegal Indian Immigrants, Military Aircraft to Land in Amritsar Today

Amritsar (National Times)– In a significant development, a US C-17 military aircraft carrying illegal Indian immigrants is scheduled to land at Sri Guru Ram Dass Jee International Airport, Amritsar, this afternoon. The deportation highlights the increasing enforcement of US immigration policies, which have led to a surge in removals of undocumented individuals. According to media sources, the flight carries a total of 103 individuals, including: 33 from Gujarat 30 from Punjab 33 from Haryana 2 from Uttar Pradesh 2 from Chandigarh 3 from Maharashtra Upon arrival, authorities will conduct detailed background checks to verify any criminal records or pending cases…
Read More
JNU Report Highlights Impact of Illegal Immigration on Delhi’s Economy and Demographics

JNU Report Highlights Impact of Illegal Immigration on Delhi’s Economy and Demographics

New Delhi (National Times): A recent report from Jawaharlal Nehru University (JNU) has shed light on the socio-economic and political consequences of illegal immigration in Delhi-NCR, ahead of the Delhi Assembly elections. Titled Illegal Immigrants to Delhi: Analysing Socio-economic and Political Consequences, the 114-page report examines the impact of migration from Bangladesh and Myanmar, citing significant disruptions to Delhi’s economy, demographic changes, and social tensions. Key Findings of the Report Demographic Shifts The report identifies a "notable increase in the Muslim population" due to the influx of undocumented migrants from Bangladesh and Myanmar, fundamentally altering Delhi's socio-political landscape. Economic and…
Read More