Derabassi

ਡੇਰਾਬੱਸੀ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਡੇਰਾਬੱਸੀ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਮੋਹਾਲੀ (ਗੁਰਪ੍ਰੀਤ ਸਿੰਘ) :ਚੰਡੀਗੜ੍ਹ ਤੋਂ ਸਿਰਫ 20 ਕਿਲੋਮੀਟਰ ਦੂਰ, ਪੰਜਾਬ ਦੇ ਡੇਰਾਬੱਸੀ ਨੇ ਹਵਾ ਖਰਾਬੀ 'ਚ ਸਾਰਾ ਪੰਜਾਫ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਖੇਤਰ 'ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦੇ ਤੌਰ 'ਤੇ ਊਭਰ ਆਇਆ ਹੈ। ਹੋਰ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਸ਼ਹਿਰ ਹੁਣ ਪੂਰੇ ਦੇਸ਼ 'ਚ ਹਵਾ ਪ੍ਰਦੂਸ਼ਣ ਵਧਾਉਣ ਵਾਲਿਆਂ 'ਚ ਨੌਵੇਂ ਨੰਬਰ 'ਤੇ ਹੈ। ਇਹ ਡੇਟਾ ਲੋਕ ਸਭਾ 'ਚ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (NCAP) ਅਧੀਨ ਪੇਸ਼ ਕੀਤਾ ਗਿਆ। ਸਾਂਸਦ ਅਨਿਲ ਦੇਸਾਈ ਅਤੇ ਬਾਬੂ ਸਿੰਘ ਕੁਸ਼ਵਾਹਾ ਵੱਲੋਂ ਪੁੱਛੇ ਗਏ ਸਵਾਲ 'ਤੇ, ਮੰਤਰੀ ਕਿਰਤੀ ਵਰਧਨ ਸਿੰਘ ਨੇ ਦੱਸਿਆ ਕਿ NCAP 'ਚ ਸ਼ਾਮਲ 130 'ਚੋਂ 103 ਸ਼ਹਿਰਾਂ ਨੇ 2019 ਤੋਂ PM10…
Read More
ਸਾਬਕਾ ਹਲਕਾ ਵਿਧਾਇਕ ਵੱਲੋਂ ਹਲਕਾ ਡੇਰਾਬੱਸੀ ਵਿੱਚ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼

ਸਾਬਕਾ ਹਲਕਾ ਵਿਧਾਇਕ ਵੱਲੋਂ ਹਲਕਾ ਡੇਰਾਬੱਸੀ ਵਿੱਚ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼

ਡੇਰਾਬੱਸੀ (ਗੁਰਪ੍ਰੀਤ ਸਿੰਘ): ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਵਿੱਚ ਸ਼ੁਰੂ ਕੀਤੀ ਬੂਟੇ ਲਾਉਣ ਦੀ ਮੁਹਿੰਮ ਦਾ ਅੱਜ ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਹਲਕੇ ਵਿੱਚ ਇਸ ਮੁਹਿੰਮ ਦਾ ਆਗਾਜ਼ ਪਿੰਡ ਦੇਵੀ ਨਗਰ ਤੋਂ ਕੀਤਾ। ਇਸ ਮੌਕੇ ਸ੍ਰੀ ਸ਼ਰਮਾ ਨੇ ਦੱਸਿਆ ਕਿ ਪਿੰਡ ਦੇਵੀ ਨਗਰ ਦੀ ਸ਼ਾਮਲਾਤ ਦੀ ਦੋ ਕਿੱਲੇ ਜ਼ਮੀਨ ਵਿੱਚ ਜੰਗਲ ਵਿਕਸਤ ਕੀਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਹਲਕਾ ਡੇਰਾਬੱਸੀ ਵਿੱਚ ਅਕਾਲੀ ਦਲ ਦੀ ਟੀਮ ਵੱਲੋਂ 10 ਹਜ਼ਾਰ ਦੇ ਕਰੀਬ ਬੂਟੇ ਲਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਬੂਟੇ ਪੂਰੀ ਤਕਨੀਕ ਨਾਲ ਲਾਏ ਜਾ ਰਹੇ ਹਨ ਤਾਂ ਜੋ ਚੰਗਾ ਜੰਗਲ ਵਿਕਸਤ ਕੀਤਾ ਜਾ ਸਕੇ। ਇਸ ਲਈ ਇਥੇ ਬੂਟੇ ਲਾਉਣ…
Read More
ਮੋਹਾਲੀ ਦੇ ਅੱਠ ਬਲਾਕਾਂ ’ਚ ਪੀਣ ਵਾਲੇ ਪਾਣੀ ਦੇ 195 ਨਮੂਨੇ ਫੇਲ, ਡੇਰਾਬੱਸੀ ਤੇ ਘੜੂੰਆਂ ’ਚ ਸਭ ਤੋਂ ਖਰਾਬ ਹਾਲਾਤ

ਮੋਹਾਲੀ ਦੇ ਅੱਠ ਬਲਾਕਾਂ ’ਚ ਪੀਣ ਵਾਲੇ ਪਾਣੀ ਦੇ 195 ਨਮੂਨੇ ਫੇਲ, ਡੇਰਾਬੱਸੀ ਤੇ ਘੜੂੰਆਂ ’ਚ ਸਭ ਤੋਂ ਖਰਾਬ ਹਾਲਾਤ

ਮੋਹਾਲੀ (ਨੈਸ਼ਨਲ ਟਾਈਮਜ਼): ਪੰਜਾਬ ਦੇ ਹਾਈਟੈਕ ਸ਼ਹਿਰਾਂ ਵਿੱਚ ਸ਼ੁਮਾਰ ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੀਆਂ ਕਈ ਥਾਵਾਂ ’ਤੇ ਪਾਣੀ ਪੀਣਯੋਗ ਨਹੀਂ ਰਿਹਾ। ਸਿਹਤ ਵਿਭਾਗ ਮੋਹਾਲੀ ਦੀ ਇਕ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਜ਼ਿਲ੍ਹੇ ਦੇ 8 ਸਿਹਤ ਬਲਾਕਾਂ ਤੋਂ ਇਕੱਤਰ ਕੀਤੇ 459 ਪਾਣੀ ਦੇ ਨਮੂਨਿਆਂ ਵਿੱਚੋਂ 42.5 ਫੀਸਦੀ (195) ਨਮੂਨੇ ਪੀਣ ਦੇ ਮਿਆਰ ’ਤੇ ਖਰੇ ਨਹੀਂ ਉਤਰੇ। ਜਾਣਕਾਰੀ ਅਨੁਸਾਰ, ਜਨਵਰੀ 2025 ਤੋਂ 31 ਮਈ 2025 ਤੱਕ 459 ਨਮੂਨੇ ਇਕੱਤਰ ਕੀਤੇ ਗਏ, ਜਿਨ੍ਹਾਂ ਵਿੱਚ 195 ਨਮੂਨੇ ਨਾ-ਪੀਣਯੋਗ ਪਾਏ ਗਏ। ਇਨ੍ਹਾਂ ਵਿੱਚ ਬੈਕਟੀਰੀਅਲ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਸਿਹਤ ਲਈ ਖ਼ਤਰਾ ਹੋ ਸਕਦਾ ਹੈ। 7 ਨਮੂਨਿਆਂ ਨੂੰ ਦੁਬਾਰਾ ਜਾਂਚ ਲਈ…
Read More
ਅਹਿਮਦਾਬਾਦ ਜਹਾਜ਼ ਹਾਦਸੇ ‘ਚ ਵਿਜੇ ਰੁਪਾਣੀ ਸਮੇਤ 292 ਲੋਕਾਂ ਦੀ ਮੌਤ, ਡੇਰਾਬਸੀ ‘ਚ ਭਾਜਪਾ ਵਲੋਂ ਸ਼ੋਕ ਸਭਾ ਆਯੋਜਿਤ

ਅਹਿਮਦਾਬਾਦ ਜਹਾਜ਼ ਹਾਦਸੇ ‘ਚ ਵਿਜੇ ਰੁਪਾਣੀ ਸਮੇਤ 292 ਲੋਕਾਂ ਦੀ ਮੌਤ, ਡੇਰਾਬਸੀ ‘ਚ ਭਾਜਪਾ ਵਲੋਂ ਸ਼ੋਕ ਸਭਾ ਆਯੋਜਿਤ

ਡੇਰਾਬਸੀ : ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ 'ਤੇ ਹੋਏ ਇੱਕ ਭਿਆਨਕ ਜਹਾਜ਼ ਹਾਦਸੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਦਸੇ 'ਚ ਭਾਰਤ ਦੇ 292 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਭਾਜਪਾ ਦੇ ਪੰਜਾਬ-ਚੰਡੀਗੜ੍ਹ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਦੀ ਵੀ ਮੌਤ ਹੋ ਗਈ। ਉਨ੍ਹਾਂ ਦੇ ਅਚਾਨਕ ਵਿਛੋੜੇ ਨੇ ਸਿਆਸੀ ਅਤੇ ਸਮਾਜਿਕ ਜਗਤ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਹਾਦਸੇ ਵਿੱਚ ਉਨ੍ਹਾਂ ਦੀ ਅਚਾਨਕ ਮੌਤ ਤੋਂ ਬਾਅਦ, ਬੁਲਾਏ ਗਈ ਸ਼ੋਕ ਸਭਾ ਦੌਰਾਨ ਬੋਲਦਿਆਂ ਡੇਰਾਬਸੀ ਮੰਡਲ ਪ੍ਰਧਾਨ ਪਵਨ ਧੀਮਾਨ ਪੰਮਾ ਨੇ ਕਿਹਾ ਕਿ ਇਸ ਅਚਾਨਕ ਹਾਦਸੇ ਕਾਰਨ ਦੇਸ਼-ਵਿਦੇਸ਼ ਦੇ 292 ਲੋਕਾਂ ਦੀ ਜਾਨ…
Read More
ਮੁਫ਼ਤ ਬਿਜਲੀ ਦਾ ਝਾਂਸਾ ਦੇ ਕੇ ਪੰਜਾਬ ਨੂੰ ਬਿਜਲੀ ਮੁਕਤ ਕੀਤਾ : ਐੱਨਕੇ ਸ਼ਰਮਾ

ਮੁਫ਼ਤ ਬਿਜਲੀ ਦਾ ਝਾਂਸਾ ਦੇ ਕੇ ਪੰਜਾਬ ਨੂੰ ਬਿਜਲੀ ਮੁਕਤ ਕੀਤਾ : ਐੱਨਕੇ ਸ਼ਰਮਾ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਡੇਰਾਬੱਸੀ ਹਲਕੇ ਦੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਬਿਜਲੀ ਸਪਲਾਈ ਦੇ ਮੁੱਦੇ ’ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਦਾ ਝਾਂਸਾ ਦੇਣ ਵਾਲੀ ਸਰਕਾਰ ਨੇ ਪੰਜਾਬ ਨੂੰ ਬਿਜਲੀ ਮੁਕਤ ਕਰ ਦਿੱਤਾ ਹੈ। ਗੇਟਵੇ ਆਫ਼ ਪੰਜਾਬ ਦੇ ਨਾਮ ਵਜੋਂ ਮਸ਼ਹੂਰ ਜ਼ੀਰਕਪੁਰ ਵਿੱਚ ਕਈ-ਕਈ ਘੰਟੇ ਬਿਜਲੀ ਨਹੀਂ ਆ ਰਹੀ ਹੈ। ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਜ਼ੀਰਕਪੁਰ ਵਿੱਚ 31 ਵਾਰਡਾਂ ਦੇ ਨੁਮਾਇੰਦੇ ਬਿਜਲੀ ਦੀ ਸਮੱਸਿਆ ਨੂੰ ਲੈ ਕੇ ਸਾਬਕਾ ਵਿਧਾਇਕ ਕੋਲ ਪਹੁੰਚੇ ਸਨ। ਗਰੀਨ ਹੋਮ ਸੁਸਾਇਟੀ ਦੇ ਪ੍ਰਧਾਨ ਬਾਬਾ ਰਾਮ ਜੰਜੂਆ ਨੇ…
Read More
ਹਲਕਾ ਡੇਰਾਬੱਸੀ ਪੈਂਦੀ ਨਗਰ ਕੌਂਸਲਾਂ ਭੰਗ ਕਰ ਕਾਰਪੋਰੇਸ਼ਨ ਬਣਾਉਣ ਦੀ ਪ੍ਰਕਿਰਿਆ ਕੀਤੀ ਜਾਵੇਗੀ ਸੁਰੂ: ਸਥਾਨਕ ਸਰਕਾਰਾਂ ਮੰਤਰੀ

ਹਲਕਾ ਡੇਰਾਬੱਸੀ ਪੈਂਦੀ ਨਗਰ ਕੌਂਸਲਾਂ ਭੰਗ ਕਰ ਕਾਰਪੋਰੇਸ਼ਨ ਬਣਾਉਣ ਦੀ ਪ੍ਰਕਿਰਿਆ ਕੀਤੀ ਜਾਵੇਗੀ ਸੁਰੂ: ਸਥਾਨਕ ਸਰਕਾਰਾਂ ਮੰਤਰੀ

ਜ਼ੀਰਕਪੁਰ (ਨੈਸ਼ਨਲ ਟਾਈਮਜ਼): ਵੀਰਵਾਰ ਨੂੰ, ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਜ਼ੀਰਕਪੁਰ ਸ਼ਹਿਰ ਦਾ ਦੌਰਾ ਕੀਤਾ ਤਾਂ ਜੋ ਸਫਾਈ, ਸੁਖਨਾ ਚੋ ਵਿੱਚ ਗੰਦੇ ਪਾਣੀ, ਗੈਰ-ਕਾਨੂੰਨੀ ਉਸਾਰੀ, ਮੀਂਹ ਦੇ ਪਾਣੀ ਦੀ ਨਿਕਾਸੀ ਅਤੇ ਨਜਾਇਜ਼ ਕਬਜ਼ਿਆਂ ਦੀਆਂ ਚੱਲ ਰਹੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ ਜਾ ਸਕੇ। ਇਹ ਦੌਰਾ ਸ਼ਹਿਰ ਵਿੱਚ ਰਹਿਣ-ਸਹਿਣ ਦੀਆਂ ਸਥਿਤੀਆਂ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੇ ਯਤਨਾਂ ਦਾ ਇੱਕ ਹਿੱਸਾ ਸੀ। ਮੰਤਰੀ ਨੇ ਸਪਸ਼ਟ ਕੀਤਾ ਕਿ ਜ਼ੀਰਕਪੁਰ ਦੀ ਜਿਸ ਹਿਸਾਬ ਨਾਲ ਵੱਧਦੀ ਆਬਾਦੀ ਨੂੰ ਵੇਖ ਕੇ ਹਲਕਾ ਡੇਰਾਬੱਸੀ ਅਧੀਨ ਆਉਂਦੀਆਂ ਨਗਰ ਕੌਂਸਲਾਂ ਨੂੰ…
Read More
ਲਾਇਨਜ਼ ਕਲੱਬ ਡੇਰਾਬੱਸੀ ਨੂੰ ਮਿਲਿਆ ‘ਬੈਸਟ ਕਲੱਬ’ ਸਨਮਾਨ, ਕੇ.ਪੀ. ਸ਼ਰਮਾ ‘ਬੈਸਟ ਰੀਜਨ ਚੇਅਰਮੈਨ’ ਐਵਾਰਡ ਨਾਲ ਸਨਮਾਨਿਤ

ਲਾਇਨਜ਼ ਕਲੱਬ ਡੇਰਾਬੱਸੀ ਨੂੰ ਮਿਲਿਆ ‘ਬੈਸਟ ਕਲੱਬ’ ਸਨਮਾਨ, ਕੇ.ਪੀ. ਸ਼ਰਮਾ ‘ਬੈਸਟ ਰੀਜਨ ਚੇਅਰਮੈਨ’ ਐਵਾਰਡ ਨਾਲ ਸਨਮਾਨਿਤ

ਡੇਰਾਬੱਸੀ (ਨੈਸ਼ਨਲ ਟਾਈਮਜ਼): ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਮਲਟੀਪਲ ਇਨਾਮ ਵੰਡ ਸਮਾਗਮ ਦੌਰਾਨ ਐਮ.ਜੇ.ਐਫ.ਲਾਇਨ ਕੇ.ਪੀ.ਸ਼ਰਮਾ ਡੇਰਾਬੱਸੀ ਨੂੰ "ਬੈਸਟ ਰੀਜਨ ਚੇਅਰਮੈਨ ਐਵਾਰਡ-2025" ਨਾਲ ਸਨਮਾਨਤ ਕੀਤਾ ਗਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਸੋਨੀਆ ਅਰੋੜਾ ਅਤੇ ਮੋਹਾਲੀ ਤੋਂ ਅਮਨਦੀਪ ਸਿੰਘ ਗੁਲਾਟੀ ਨੂੰ ਬੈਸਟ ਜੋਨ ਚੇਅਰਮੈਨ ਚੁਣਿਆ ਗਿਆ। ਇਸ ਤੋਂ ਇਲਾਵਾ ਲਾਇਨਜ ਕਲੱਬ ਡੇਰਾਬੱਸੀ ਨੂੰ ਬੈਸਟ ਕਲੱਬ ਐਲਾਨਿਆ ਗਿਆ ਜਦਕਿ ਮੋਹਾਲੀ ਕਲੱਬ ਦੇ ਪ੍ਰਧਾਨ ਅਮਿਤ ਨਰੂਲਾ ਨੂੰ ਬੈਸਟ ਪ੍ਰਧਾਨ ਵਜੋਂ ਸਨਮਾਨਿਤ ਕੀਤਾ ਗਿਆ ।ਇਹ ਜਾਣਕਾਰੀ ਦਿੰਦਿਆਂ ਲਾਇਨਜ ਕਲੱਬ ਇੰਟਰਨੈਸ਼ਨਲ ਰੀਜਨ-9 ਦੇ ਪੀ.ਆਰ.ੳ. ਲਾਇਨ ਕਰਮ ਸਿੰਘ ਨੇ ਦੱਸਿਆ ਕਿ ਲਾਇਨਜ ਕਲੱਬ ਇੰਟਰਨੈਸ਼ਨਲ ਦੇ ਮਲਟੀਪਲ ਸਲਾਨਾ ਐਵਾਰਡ ਸਮਾਗਮ ਵਿੱਚ ਦਸ ਜ਼ਿਲਿਆਂ ਦੇ ਲਾਇਨਜ ਕਲੱਬਾਂ ਦੇ ਅਹੁਦੇਦਾਰਾਂ ਨੇ…
Read More
ਵੱਡੀ ਖ਼ਬਰ! ਡੇਰਾਬੱਸੀ ਦੇ EO ਨੂੰ ਕੀਤਾ ਮੁਅੱਤਲ

ਵੱਡੀ ਖ਼ਬਰ! ਡੇਰਾਬੱਸੀ ਦੇ EO ਨੂੰ ਕੀਤਾ ਮੁਅੱਤਲ

ਚੰਡੀਗੜ੍ਹ (ਨੈਸ਼ਨਲ ਟਾਈਮਜ਼): ਡਿਊਟੀ ਵਿੱਚ ਕੁਤਾਹੀ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਡੇਰਾਬੱਸੀ ਦੇ ਕਾਰਜ ਸਾਧਕ ਅਧਿਕਾਰੀ (ਈ.ਓ.) ਵਿਜੇ ਕੁਮਾਰ ਨੂੰ ਆਪਣੀਆਂ ਡਿਊਟੀਆਂ ਨਿਭਾਉਣ ਵਿੱਚ ਅਸਫਲ ਰਹਿਣ ਲਈ ਮੁਅੱਤਲ ਕਰ ਦਿੱਤਾ। ਡੇਰਾਬੱਸੀ ਦੌਰੇ ਦੌਰਾਨ ਮੰਤਰੀ ਜੀ ਨੇ ਕੰਮਾਂ ਵਿੱਚ ਕਾਫੀ ਲਾਪਰਵਾਹੀਆਂ ਵੇਖਿਆ। ਡੇਰਾਬੱਸੀ ਵਿੱਚ ਸਫਾਈ ਕਾਰਜਾਂ ਦੇ ਅਚਨਚੇਤ ਨਿਰੀਖਣ ਦੌਰਾਨ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਜ਼ਮੀਨੀ ਹਕੀਕਤਾਂ ਅਤੇ ਸਫਾਈ ਪਹਿਲਕਦਮੀਆਂ ਵਿੱਚ ਪ੍ਰਗਤੀ ਦੀ ਘਾਟ ਪ੍ਰਤੀ ਅਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਈ.ਓ. ਨੂੰ ਅਗਲੇ ਨੋਟਿਸ ਤੱਕ ਸੈਕਟਰ-35-ਏ ਚੰਡੀਗੜ੍ਹ ਵਿੱਚ ਸਥਾਨਕ ਸਰਕਾਰਾਂ ਦੇ ਮੁੱਖ ਦਫਤਰ ਵਿੱਚ ਰਿਪੋਰਟ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਹ…
Read More
“ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਡੇਰਾਬੱਸੀ ਹਲਕੇ ਵਿੱਚ 265 ਕੈਂਪ, ਹਜ਼ਾਰਾਂ ਲੋਕ ਹੋਏ ਲਾਭਵੰਤ

“ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਡੇਰਾਬੱਸੀ ਹਲਕੇ ਵਿੱਚ 265 ਕੈਂਪ, ਹਜ਼ਾਰਾਂ ਲੋਕ ਹੋਏ ਲਾਭਵੰਤ

ਜ਼ੀਰਕਪੁਰ, 6 ਮਈ (ਗੁਰਪ੍ਰੀਤ ਸਿੰਘ ): ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲੋਕ-ਸੰਪਰਕ ਮੁਹਿੰਮ "ਆਪ ਦੀ ਸਰਕਾਰ ਆਪ ਦੇ ਦੁਆਰ" ਤਹਿਤ ਡੇਰਾਬੱਸੀ ਹਲਕੇ ਵਿੱਚ ਹੁਣ ਤੱਕ 265 ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ ਹਜ਼ਾਰਾਂ ਲੋਕਾਂ ਨੇ ਸਰਕਾਰੀ ਸੇਵਾਵਾਂ ਦਾ ਲਾਭ ਲਿਆ। ਇਹ ਜਾਣਕਾਰੀ ਡੇਰਾਬੱਸੀ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਦੇ ਢਕੋਲੀ ਖੇਤਰ, ਵਾਰਡ ਨੰਬਰ 12 ਵਿੱਚ ਲੱਗੇ ਕੈਂਪ ਦੌਰਾਨ ਦਿੱਤੀ। ਇਹ ਪ੍ਰਗਟਾਵਾ ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਜ਼ੀਰਕਪੁਰ ਦੇ ਵਾਰਡ ਨੰਬਰ 12, ਢਕੋਲੀ ਖੇਤਰ ਵਿੱਚ ਲੱਗੇ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਕੀਤਾ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਦਾ ਉਦੇਸ਼ ਲੋਕਾਂ…
Read More
ਡੇਰਾਬੱਸੀ: ਸ਼ਕਤੀ ਨਗਰ ‘ਚ 1400 ਗਜ਼ ‘ਚ ਨਜਾਇਜ਼ ਕਲੋਨੀ ਕੱਟਣ ਦਾ ਮੁੱਲਾ, ਨਗਰ ਕੌਂਸਲ ਨੇ ਲਿਆ ਸਖ਼ਤ ਨੋਟਿਸ

ਡੇਰਾਬੱਸੀ: ਸ਼ਕਤੀ ਨਗਰ ‘ਚ 1400 ਗਜ਼ ‘ਚ ਨਜਾਇਜ਼ ਕਲੋਨੀ ਕੱਟਣ ਦਾ ਮੁੱਲਾ, ਨਗਰ ਕੌਂਸਲ ਨੇ ਲਿਆ ਸਖ਼ਤ ਨੋਟਿਸ

ਡੇਰਾਬੱਸੀ, 28 ਅਪ੍ਰੈਲ (ਗੁਰਪ੍ਰੀਤ ਸਿੰਘ) : ਡੇਰਾਬੱਸੀ ਇਲਾਕੇ ਵਿੱਚ ਨਜਾਇਜ਼ ਕਲੋਨੀਆਂ ਦੀ ਬਣਤਰ ਰੁਕਣ ਦਾ ਨਾਮ ਨਹੀਂ ਲੈ ਰਹੀ। ਭਾਵੇਂ ਸਰਕਾਰ ਵੱਲੋਂ ਨਜਾਇਜ਼ ਰਜਿਸਟਰੀਆਂ ਅਤੇ ਨਕਸ਼ਿਆਂ ਉੱਤੇ ਰੋਕ ਲਾਉਣ ਲਈ ਕਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਫਿਰ ਵੀ ਕੁਝ ਡੀਲਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਸ਼ਕਤੀ ਨਗਰ ਡੇਰਾਬੱਸੀ ਦੀ ਗਲੀ ਨੰਬਰ ਦੋ ਵਿੱਚ ਲਗਭਗ 1400 ਗਜ਼ ਦੀ ਜਗ੍ਹਾ ਵਿੱਚ ਕੱਚੀਆਂ ਗਲੀਆਂ ਪਾ ਕੇ ਨਾਜਾਇਜ਼ ਕਲੋਨੀ ਕੱਟੀ ਜਾ ਰਹੀ ਹੈ। ਇਸ ਸਬੰਧੀ ਕਲੋਨੀ ਵਾਸੀਆਂ ਨੇ ਲਿਖਤੀ ਦਰਖ਼ਾਸਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਦਿੱਤੀ ਹੈ। ਕਲੋਨੀ ਵਾਸੀ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ, ਤਰਸੇਮ ਲਾਲ ਸੈਣੀ, ਸੰਦੀਪ ਸੈਣੀ,…
Read More

ਡੇਰਾਬੱਸੀ ਦੇ ਆਯੁਰਵੇਦਿਕ ਹਸਪਤਾਲ ‘ਚ ਲੱਗੀ ਅੱਗ, ਸਾਰੇ ਮਰੀਜ਼ ਸੁਰੱਖਿਅਤ ਬਚਾਏ ਗਏ

ਨੈਸ਼ਨਲ ਟਾਈਮਜ਼ ਬਿਊਰੋ :- ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ ਦੇ ਪਿੰਡ ਦੇਵੀਨਗਰ 'ਚ ਸਥਿਤ ਜੀਣਾ ਸਿੱਖੋ ਲਾਈਫਕੇਅਰ ਲਿਮਿਟੇਡ - ਆਯੁਰਵੇਦ ਪੰਚਕਰਮ ਹਸਪਤਾਲ 'ਚ ਸ਼ੁੱਕਰਵਾਰ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ ਹਸਪਤਾਲ ਨਾਲ ਲੱਗਦੇ ਝਾੜੀਆਂ ਵਾਲੇ ਖੇਤਰ ਤੋਂ ਸ਼ੁਰੂ ਹੋਈ ਜੋ ਛੇਤੀ ਹੀ ਹਸਪਤਾਲ ਦੀ ਬਿਜਲੀ ਵਾਲੀ ਜਗ੍ਹਾ ਤੱਕ ਫੈਲ ਗਈ। ਮਾਮਲਾ ਦੇਖਦੇ ਹੋਏ ਹਸਪਤਾਲ ਦੇ ਇਨਚਾਰਜਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਦਾਅ-ਬੁਝਾਉ ਅਫਸਰ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਅੱਗ ਸ਼ਾਮ 5:30 ਵਜੇ ਦੇ ਕਰੀਬ ਲੱਗੀ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਡੇਰਾਬੱਸੀ ਤੋਂ ਦੋ ਅੱਗ…
Read More
ਡੇਰਾਬੱਸੀ ਦੀ ਧੀ ਜਸਵੀਰ ਕੌਰ ਢਿੱਲੋਂ ਨੇ ਨੈਸ਼ਨਲ ਮਾਸਟਰ ਗੇਮਜ਼ 2025 ‘ਚ ਦੋ ਸੋਨ ਤਮਗੇ ਜਿੱਤੇ, 400 ਮੀਟਰ ਦੌੜ ‘ਚ ਰਾਸ਼ਟਰੀ ਰਿਕਾਰਡ ਤੋੜਿਆ

ਡੇਰਾਬੱਸੀ ਦੀ ਧੀ ਜਸਵੀਰ ਕੌਰ ਢਿੱਲੋਂ ਨੇ ਨੈਸ਼ਨਲ ਮਾਸਟਰ ਗੇਮਜ਼ 2025 ‘ਚ ਦੋ ਸੋਨ ਤਮਗੇ ਜਿੱਤੇ, 400 ਮੀਟਰ ਦੌੜ ‘ਚ ਰਾਸ਼ਟਰੀ ਰਿਕਾਰਡ ਤੋੜਿਆ

ਡੇਰਾਬੱਸੀ, 17 ਅਪਰੈਲ (ਗੁਰਪ੍ਰੀਤ ਸਿੰਘ): ਪਿੰਡ ਸੁੰਢਰਾਂ ਦੀ ਮਾਣਯੋਗ ਧੀ ਜਸਵੀਰ ਕੌਰ ਢਿੱਲੋਂ, ਜੋ ਸ. ਭੂਪਿੰਦਰ ਸਿੰਘ ਢਿੱਲੋਂ ਦੀ ਸੁਪਤਨੀ ਅਤੇ ਚੇਅਰਮੈਨ ਸ. ਬਲਜੀਤ ਸਿੰਘ ਕਾਰਕੌਰ ਦੀ ਸਪੁੱਤਰੀ ਹੈ, ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸ਼ਹਿਰ ਵਿੱਚ ਹੋਈਆਂ ਨੈਸ਼ਨਲ ਮਾਸਟਰ ਗੇਮਜ਼ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 400 ਮੀਟਰ ਅਤੇ 800 ਮੀਟਰ ਦੌੜ ਵਿੱਚ ਦੋ ਸੋਨ ਤਮਗੇ ਹਾਸਿਲ ਕਰ ਲਏ ਹਨ। ਖਾਸ ਗੱਲ ਇਹ ਰਹੀ ਕਿ ਜਸਵੀਰ ਕੌਰ ਨੇ 400 ਮੀਟਰ ਦੌੜ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਸਥਾਪਤ ਕਰਕੇ ਸੋਨ ਤਮਗਾ ਆਪਣੇ ਨਾਂ ਕੀਤਾ। ਇਹ ਉਹਨਾਂ ਦੇ ਖੇਡਾਂ ਪ੍ਰਤੀ ਸਮਰਪਣ ਅਤੇ ਮਿਹਨਤ ਦਾ ਨਤੀਜਾ ਹੈ। ਇਸ ਤੋਂ ਪਹਿਲਾਂ ਵੀ ਜਸਵੀਰ ਢਿੱਲੋਂ ਨੇ ਚੰਡੀਗੜ੍ਹ…
Read More
ਡੇਰਾਬਸੀ ‘ਚ ਜੋਤੀਬਾ ਰਾਓ ਫੂਲੇ ਅਤੇ ਡਾ. ਅੰਬੇਦਕਰ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਡੇਰਾਬਸੀ ‘ਚ ਜੋਤੀਬਾ ਰਾਓ ਫੂਲੇ ਅਤੇ ਡਾ. ਅੰਬੇਦਕਰ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਡੇਰਾਬਸੀ, 21 ਅਪ੍ਰੈਲ (ਗੁਰਪ੍ਰੀਤ ਸਿੰਘ) : ਬਹੁਜਨ ਸਮਾਜ ਪਾਰਟੀ ਹਲਕਾ ਡੇਰਾਬਸੀ ਵੱਲੋਂ ਜੋਤੀਬਾ ਰਾਓ ਫੂਲੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਹਲਕਾ ਪ੍ਰਧਾਨ ਚਰਨਜੀਤ ਸਿੰਘ ਦੇਵੀ ਨਗਰ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਕਈ ਪਿੰਡਾਂ ਵਿੱਚ ਵੱਖ-ਵੱਖ ਕਾਰਜਕ੍ਰਮ ਕਰਵਾਏ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਪੜ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਸੁਪਨਿਆਂ ਦਾ ਨੂੰ ਪੂਰਾ ਕਰਨਾ ਹੈ ਤਾਂ ਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਜਦੋਂ ਤੱਕ ਦੇਸ਼ ਵਿੱਚ ਦਲਿਤ ਭਾਈਚਾਰੇ…
Read More
ਡੇਰਾਬੱਸੀ ’ਚ ਧੜੇਬੰਦੀਆਂ ਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਰਾਜਨੀਤਿਕ ਤਣਾਅ, ਕਾਂਗਰਸੀ ਆਗੂਆਂ ਨੇ ਰੰਧਾਵਾ ਉੱਤੇ ਲਾਏ ਗੰਭੀਰ ਦੋਸ਼

ਡੇਰਾਬੱਸੀ ’ਚ ਧੜੇਬੰਦੀਆਂ ਤੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਰਾਜਨੀਤਿਕ ਤਣਾਅ, ਕਾਂਗਰਸੀ ਆਗੂਆਂ ਨੇ ਰੰਧਾਵਾ ਉੱਤੇ ਲਾਏ ਗੰਭੀਰ ਦੋਸ਼

ਡੇਰਾਬੱਸੀ (ਗੁਰਪ੍ਰੀਤ ਸਿੰਘ): ਡੇਰਾਬੱਸੀ ਹਲਕੇ ਵਿੱਚ ਰਾਜਨੀਤਿਕ ਤਣਾਅ ਨਵੀਂ ਉਚਾਈਆਂ ’ਤੇ ਪਹੁੰਚ ਗਿਆ ਹੈ ਜਦੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਉੱਤੇ ਗੰਭੀਰ ਦੋਸ਼ ਲਗਾਉਂਦੇ ਹੋਏ ਆਰੋਪ ਲਾਇਆ ਕਿ ਰੰਧਾਵਾ ਨੇ ਪਿੰਡਾਂ ਵਿੱਚ ਧੜੇਬੰਦੀਆਂ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਕਾਰਨ ਹਲਕੇ ਦੀ ਭਾਈਚਾਰਕ ਸਾਂਝ ਖ਼ਤਮ ਹੋਣ ਦੇ ਕਗਾਰ ’ਤੇ ਹੈ। ਢਿੱਲੋਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਨੌਜਵਾਨ ਦੀ ਜਾਨ ਜਾਂ ਮਾਲ ਨੂੰ ਨੁਕਸਾਨ ਹੋਇਆ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਰੰਧਾਵਾ ਦੀ ਹੋਵੇਗੀ। ਪਿੰਡ ਮੁਕੰਦਪੁਰ ਵਿੱਚ ਇਕ ਕਬੱਡੀ ਟੂਰਨਾਮੈਂਟ ਕਰਵਾਉਣ ਤੇ ਨਾਜਾਇਜ਼ ਮਾਇਨਿੰਗ ਖ਼ਿਲਾਫ਼ ਬੋਲਣ ਤੇ ਰੰਧਾਵਾ ਨੂੰ ਇੰਨੀ…
Read More

ਸਿਵਲ ਹਸਪਤਾਲ ਖੂਨੀ ਝੜਪ ਮਾਮਲਾ ਥਾਣਾ ਮੁਖੀ ਮਨਦੀਪ ਸਿੰਘ ਨੂੰ ਬਦਲੀ ਦੇ ਇੱਕ ਦਿਨ ਬਾਅਦ ਕੀਤਾ ਸਸਪੈਂਡ

ਥਾਣਾ ਮੁੱਖੀ ਕਾਨੂੰਨ ਵਿਵਸਥਾ ਬਨਾਏ ਰੱਖਣ ਵਿੱਚ ਰਹੇ ਸਨ ਨਾਕਾਮ ਹਸਪਤਾਲ ਵਿੱਚ ਝੱਗੜੇ ਤੋਂ ਐਨ ਪਹਿਲਾਂ ਪੁਲਸ ਹਸਪਤਾਲ ਦੇ ਬਾਹਰ ਤੋਂ ਹੋ ਗਈ ਸੀ ਗਾਇਬ ਡੇਰਾਬੱਸੀ, ਨੈਸ਼ਨਲ ਟਾਈਮਜ਼ ਬਿਊਰੋ :- ਸਿਵਲ ਹਸਪਤਾਲ ਵਿੱਚ ਲੰਘੇ ਦਿਨੀਂ ਹੋਈ ਪਿੰਡ ਮੁਕੰਦਪੁਰ ਦੇ ਦੋ ਧੜਿਆਂ ਵਿਚਕਾਰ ਖੂਨੀ ਝੜਪ ਦੇ ਮਾਮਲੇ ਵਿੱਚ ਐਸ.ਐਸ.ਪੀ. ਮੁਹਾਲੀ ਡਾ. ਦੀਪਕ ਪਾਰਿਕ ਵੱਲੋਂ ਵਲੋਂ ਵੱਡੀ ਕਾਰਵਾਈ ਕਰਦੇ, ਡੇਰਾ ਬੱਸੀ ਦੇ ਥਾਣਾ ਮੁਖੀ ਮਨਦੀਪ ਸਿੰਘ ਨੂੰ ਬਦਲੀ ਦੇ ਇੱਕ ਦਿਨ ਬਾਅਦ ਸਸਪੈਂਡ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਪਿੰਡ ਮੁਕੰਦਪੁਰ ਦੇ ਦੋ ਧੀਰਾਂ ਵਿਚਕਾਰ ਸਿਵਿਲ ਹਸਪਤਾਲ ਚ ਹੋਈ ਲੜਾਈ ਦੌਰਾਨ ਉਹਨਾਂ ਵੱਲੋਂ ਕਾਨੂੰਨ ਵਿਵਸਥਾ ਬਨਾਏ ਰੱਖਣ ਵਿੱਚ ਵਰਤੀ ਗਈ…
Read More
ਐਡਵੋਕੇਟ ਜਨਰਲ ਦਫ਼ਤਰ ‘ਚ ਐਸ.ਸੀ. ਭਾਈਚਾਰੇ ਲਈ ਰਾਖਵਾਂਕਰਨ ਦੇ ਕੇ ਆਮ ਆਦਮੀ ਪਾਰਟੀ ਨੇ ਲਿਖਿਆ ਇਤਿਹਾਸ: ਵਿਧਾਇਕ ਰੰਧਾਵਾ

ਐਡਵੋਕੇਟ ਜਨਰਲ ਦਫ਼ਤਰ ‘ਚ ਐਸ.ਸੀ. ਭਾਈਚਾਰੇ ਲਈ ਰਾਖਵਾਂਕਰਨ ਦੇ ਕੇ ਆਮ ਆਦਮੀ ਪਾਰਟੀ ਨੇ ਲਿਖਿਆ ਇਤਿਹਾਸ: ਵਿਧਾਇਕ ਰੰਧਾਵਾ

ਡੇਰਾਬੱਸੀ, 17 ਅਪ੍ਰੈਲ (ਗੁਰਪ੍ਰੀਤ ਸਿੰਘ) : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਇੱਕ ਇਤਿਹਾਸਕ ਕਦਮ ਚੁੱਕਦਿਆਂ ਐਡਵੋਕੇਟ ਜਨਰਲ ਦਫ਼ਤਰ ਵਿੱਚ ਐਸ.ਸੀ. ਭਾਈਚਾਰੇ ਲਈ ਰਾਖਵਾਂਕਰਨ ਲਾਗੂ ਕੀਤਾ ਹੈ। ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫੈਸਲਾ ਸਮਾਜਿਕ ਨਿਆਂ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾਂ ਹੀ ਸਾਰੇ ਵਰਗਾਂ ਦੇ ਲੋਕਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕੀਤੀ ਹੈ ਜਿਸ ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸੋਚ ਤੇ ਪਹਿਰਾ ਦਿੰਦਿਆਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ…
Read More
ਸਰਕਾਰੀ ਹਸਪਤਾਲ ਵਿੱਚ ਖੂਨੀ ਝੜਪ, ਮਰੀਜਾਂ ਤੇ ਸਟਾਫ ਵਿੱਚ ਹਫ਼ੜਾ-ਦਫ਼ੜੀ, ਦੇਖੋ ਲਾਈਵ ਵੀਡਿਓ

ਸਰਕਾਰੀ ਹਸਪਤਾਲ ਵਿੱਚ ਖੂਨੀ ਝੜਪ, ਮਰੀਜਾਂ ਤੇ ਸਟਾਫ ਵਿੱਚ ਹਫ਼ੜਾ-ਦਫ਼ੜੀ, ਦੇਖੋ ਲਾਈਵ ਵੀਡਿਓ

ਨੈਸ਼ਨਲ ਟਾਈਮਜ਼ ਬਿਊਰੋ :-ਡੇਰਾਬੱਸੀ ਦੇ ਪਿੰਡ ਮਕੰਦਪੁਰ ਵਿੱਚ ਬੀਤੀ ਰਾਤ ਦੋ ਗੁੱਟਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਵਿੱਚ ਦੋਵਾਂ ਧਿਰਾਂ ਦੇ ਛੇ ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ। ਪਹਿਲਾਂ ਪਿੰਡ ਵਿੱਚ ਲੜਾਈ ਹੋਈ, ਉਸ ਤੋਂ ਬਾਅਦ ਦੋਵਾਂ ਧਿਰਾਂ ਨੇ ਸਿਵਲ ਹਸਪਤਾਲ ਵਿੱਚ ਵੀ ਭੰਨਤੋੜ ਕੀਤੀ। ਸਿਵਲ ਹਸਪਤਾਲ ਵਿੱਚ ਲੜਾਈ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਵਿੱਚ ਭਗਦੜ ਮਚ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਇਸ ਘਟਨਾ ਤੋਂ ਬਾਦ ਹਸਪਤਾਲ ਦੀ ਓਪੀਡੀ ਬੰਦ ਕਰ ਦਿੱਤੀ ਗਈ ਹੈ। ਕੇਵਲ ਐਮਰਜੇਸੀ ਸੇਵਾਵਾਂ ਹੀ ਚਾਲੂ ਹਨ। ਇਸ ਘਟਨਾ ਤੋਂ ਆਮ ਚਰਚਾ ਹੋ ਰਹੀ ਹੈ ਕਿ ਪੁਲਿਸ ਦਾ ਕੋਈ…
Read More
ਡੇਰਾਬੱਸੀ ‘ਚ ਮਹਾਤਮਾ ਜੋਤਿਰਾਓ ਫੂਲੇ ਦੀ 197ਵੀਂ ਜਯੰਤੀ ਸਮਰਪਿਤ ਸਮਾਗਮ, ਵੱਡੀ ਗਿਣਤੀ ਲੋਕਾਂ ਨੇ ਦਿੱਤੀ ਸਰਧਾਂਜਲੀ

ਡੇਰਾਬੱਸੀ ‘ਚ ਮਹਾਤਮਾ ਜੋਤਿਰਾਓ ਫੂਲੇ ਦੀ 197ਵੀਂ ਜਯੰਤੀ ਸਮਰਪਿਤ ਸਮਾਗਮ, ਵੱਡੀ ਗਿਣਤੀ ਲੋਕਾਂ ਨੇ ਦਿੱਤੀ ਸਰਧਾਂਜਲੀ

ਡੇਰਾਬੱਸੀ, 11 ਅਪਰੈਲ (ਗੁਰਪ੍ਰੀਤ ਸਿੰਘ) : ਮਹਾਨ ਸਮਾਜ ਸੁਧਾਰਕ ਮਹਾਤਮਾ ਜੋਤਿਰਾਓ ਫੂਲੇ ਦੀ 197ਵੀਂ ਜਯੰਤੀ ਮੌਕੇ ਰਾਮ ਮੰਦਰ ਡੇਰਾਬੱਸੀ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ। ਕਾਂਗਰਸ ਓਬੀਸੀ ਮੋਰਚਾ ਦੇ ਕੌਮੀ ਕੋਆਰਡੀਨੇਟਰ ਅਮਿਤ ਬਾਵਾ ਸੈਣੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਮਹਾਤਮਾ ਫੂਲੇ ਦੇ ਵਿਚਾਰਾਂ ਤੇ ਉਨ੍ਹਾਂ ਦੇ ਸਮਾਜਿਕ ਨਿਆਂ ਅਤੇ ਔਰਤਾਂ ਦੇ ਹੱਕਾਂ ਲਈ ਕੀਤੇ ਸੰਘਰਸ਼ਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਮਹਾਤਮਾ ਜਿਓਤਿਬਾ ਫੂਲੇ ਦੇ ਜੀਵਨ ਨਾਲ ਜੁੜੀ ਯਾਦਾਂ ਨੂੰ ਤਾਜਾ ਕਰਦਿਆਂ ਉਨ੍ਹਾਂ ਦੇ ਸਮਾਜ ਨੂੰ ਦਿੱਤੇ ਯੋਗਦਾਨ ਦੀ ਚਰਚਾ ਕੀਤੀ ਗਈ ਅਮਿਤ ਬਾਵਾ ਨੇ ਸਮਾਗਮ ਵਿੱਚ ਬੋਲਦਿਆਂ ਮਹਾਤਮਾ ਫੂਲੇ ਦੇ ਸਮਾਜਿਕ ਨਿਆਂਏ ਅਤੇ ਔਰਤਾਂ ਦੀ ਭਲਾਈ ਲਈ ਕੀਤੇ…
Read More
ਵਿਧਾਇਕ ਰੰਧਾਵਾ ਨੇ ਪਿੰਡ ਮੁਕੰਦਪੁਰ ‘ਚ ਨਵੇਂ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

ਵਿਧਾਇਕ ਰੰਧਾਵਾ ਨੇ ਪਿੰਡ ਮੁਕੰਦਪੁਰ ‘ਚ ਨਵੇਂ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ

ਡੇਰਾਬੱਸੀ, 10 ਅਪ੍ਰੈਲ (ਗੁਰਪ੍ਰੀਤ ਸਿੰਘ): ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਪਿੰਡ ਮੁਕੰਦਪੁਰ ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਸਮਾਗਮ ਵਿੱਚ ਪਿੰਡ ਵਾਸੀਆਂ, ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਹੋਰ ਮਹਿਮਾਨਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਾਈ। ਵਿਧਾਇਕ ਰੰਧਾਵਾ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਸਮਾਗਮ ਵਿੱਚ ਬੋਲਦਿਆਂ, ਵਿਧਾਇਕ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਚੁੱਕੇ ਗਏ…
Read More
ਡੇਰਾਬੱਸੀ ‘ਚ ਕਣਕ ਦੀ ਖਰੀਦ ਸ਼ੁਰੂ: ਵਿਧਾਇਕ ਰੰਧਾਵਾ ਨੇ ਦਿੱਤੇ ਕਿਸਾਨਾਂ ਨੂੰ ਭਰੋਸੇ

ਡੇਰਾਬੱਸੀ ‘ਚ ਕਣਕ ਦੀ ਖਰੀਦ ਸ਼ੁਰੂ: ਵਿਧਾਇਕ ਰੰਧਾਵਾ ਨੇ ਦਿੱਤੇ ਕਿਸਾਨਾਂ ਨੂੰ ਭਰੋਸੇ

ਡੇਰਾਬੱਸੀ, 08ਅਪ੍ਰੈਲ, 2025 (ਗੁਰਪ੍ਰੀਤ ਸਿੰਘ): ਡੇਰਾਬੱਸੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਧਨੌਨੀ, ਅਮਲਾਲਾ, ਜੜੌਤ, ਤਸਿੰਬਲੀ ਅਤੇ ਸਮਗੌਲੀ ਮੰਡੀ ਵਿੱਚ ਕਣਕ ਦੀ ਖਰੀਦ ਕਾਰਜਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ਮੁਤਾਬਕ, ਮੰਡੀਆਂ 'ਚ ਲਿਆਂਦੀਆਂ ਸੁੱਕੀਆਂ ਫਸਲਾਂ ਦੀ ਤੁਰੰਤ ਖਰੀਦ ਹੋਏਗੀ। ਕਿਸਾਨਾਂ ਨੂੰ ਕਣਕ ਦੀ ਫਸਲ ਦੀ ਖਰੀਦ ਲਈ ਲੋੜੀਂਦੇ ਸਾਰੇ ਪ੍ਰਬੰਧਾਂ ਦਾ ਭਰੋਸਾ ਦਿਵਾਉਂਦੇ ਹੋਏ ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ, ਮੰਡੀ ਵਿੱਚ ਲਿਆਂਦੀਆਂ ਸੁੱਕੀਆਂ ਫਸਲਾਂ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦੀ ਢੇਰੀ ਦੀ ਪਹਿਲੀ ਆਮਦ ਨਾਲ…
Read More
ਵਿਧਾਇਕ ਕੁਲਜੀਤ ਰੰਧਾਵਾ ਨੇ ਮੁਸਲਿਮ ਭਾਈਚਾਰੇ ਨਾਲ ਮਨਾਈ ਈਦ

ਵਿਧਾਇਕ ਕੁਲਜੀਤ ਰੰਧਾਵਾ ਨੇ ਮੁਸਲਿਮ ਭਾਈਚਾਰੇ ਨਾਲ ਮਨਾਈ ਈਦ

ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਈਦ-ਉਲ-ਫਿਤਰ : ਰੰਧਾਵਾ ਕਬਰਿਸਤਾਨ ਦੇ ਕੰਮ ਕਾਜ ਲਈ 23.50 ਲੱਖ ਦੀ ਰਾਸ਼ੀ ਜਾਰੀ ਤੇ ਜਲਦ ਹੀ ਭਾਈਚਾਰੇ ਲਈ ਬਣਾਕੇ ਦੇਵਾਂਗੇ ਕਮਿਊਨੀਟੀ ਸੈਂਟਰ ਡੇਰਾਬੱਸੀ, 31 ਮਾਰਚ, ਨੈਸ਼ਨਲ ਟਾਈਮਜ਼ ਬਿਊਰੋ :- ਡੇਰਾਬੱਸੀ ਹਲਕੇ 'ਚ ਵੱਖ ਵੱਖ ਥਾਈਂ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਈਦ-ਉਲ ਫਿਤਰ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਡੇਰਾਬੱਸੀ,ਕਾਰਕੋਰ, ਬਰੌਲੀ,ਦੱਪਰ ਵਿਖੇ ਇਸ ਪਵਿੱਤਰ ਤਿਉਹਾਰ ਨੂੰ ਹਲਕਾ ਵਿਧਾਇਕ ਕੁਲਜੀਤ ਰੰਧਾਵਾ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲਕੇ ਮਨਾਇਆ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਗਲੇ ਮਿਲ ਕੇ ਈਦ ਦੀ ਮੁਬਾਰਕਵਾਦ ਵੀ ਦਿੱਤੀ। ਡੇਰਾਬੱਸੀ ਮਸਜਿਦ ਵਿਖੇ ਆਯੋਜਿਤ ਸਮਾਗਮ ਦੌਰਾਨ ਜੁੜੇ ਲੋਕਾਂ ਨੂੰ ਸੰਬੋਧਨ…
Read More
ਡੇਰਾਬੱਸੀ ‘ਚ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਰੈਲੀ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤਾ ਨਸ਼ਾ ਵਪਾਰੀਆਂ ਨੂੰ ਚਿਤਾਵਨੀ

ਡੇਰਾਬੱਸੀ ‘ਚ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਰੈਲੀ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤਾ ਨਸ਼ਾ ਵਪਾਰੀਆਂ ਨੂੰ ਚਿਤਾਵਨੀ

ਡੇਰਾਬੱਸੀ, 29 ਮਾਰਚ (ਗੁਰਪ੍ਰੀਤ ਸਿੰਘ): ਪ੍ਰੈੱਸ ਕਲੱਬ ਸਬ-ਡਵੀਜਨ ਡੇਰਾਬੱਸੀ (2589) ਵੱਲੋਂ ਅੱਜ ਪ੍ਰਧਾਨ ਹਰਜੀਤ ਸਿੰਘ ਲੱਕੀ ਦੀ ਅਗਵਾਈ ਹੇਠ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਰਵਾਨਾ ਕੀਤਾ ਅਤੇ ਸਮੂਹ ਸਮਾਜ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਖ਼ਿਲਾਫ਼ ਸੂਬੇ ਭਰ 'ਚ ਵੱਡੀ ਪੱਧਰ ਤੇ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਵਿਧਾਇਕ ਨੇ ਚਿਤਾਵਨੀ ਦਿੱਤੀ ਕਿ ਨਸ਼ਿਆਂ ਦੇ ਵਪਾਰੀਆਂ ਅਤੇ…
Read More
ਲਾਇਨਜ਼ ਕਲੱਬ ਡੇਰਾਬੱਸੀ ਦੇ ਬਲਕਾਰ ਸਿੰਘ ਬਣੇ ਨਵੇਂ ਪ੍ਰਧਾਨ

ਲਾਇਨਜ਼ ਕਲੱਬ ਡੇਰਾਬੱਸੀ ਦੇ ਬਲਕਾਰ ਸਿੰਘ ਬਣੇ ਨਵੇਂ ਪ੍ਰਧਾਨ

ਰੀਜ਼ਨ ਚੇਅਰਮੈਨ ਕ੍ਰਿਸ਼ਨਪਾਲ ਵੱਲੋਂ ਨਵੀਂ ਟੀਮ ਨੂੰ ਵਧਾਈ ਡੇਰਾਬੱਸੀ, 13 ਮਾਰਚ, ਨੈਸ਼ਨਲ ਟਾਈਮਜ਼ ਬਿਊਰੋ :- ਲਾਇਨਜ਼ ਕਲੱਬ ਡੇਰਾਬੱਸੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਇੰਟਰਨੈਸ਼ਨਲ ਕਲੱਬ ਦੇ ਰੀਜ਼ਨ ਚੇਅਰਮੈਨ ਐਮ.ਜੇ.ਐਫ. ਕ੍ਰਿਸ਼ਨਪਾਲ ਸ਼ਰਮਾ ਅਤੇ ਚਾਰਟਰ ਪ੍ਰੈਜ਼ੀਡੈਂਟ ਲਾਇਨ ਵਿਜੇ ਮਿੱਤਲ ਦੀ ਅਗਵਾਈ ਹੇਠ ਲਾਇਨ ਬਲਕਾਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਲਾਇਨ ਬਲਕਾਰ ਸਿੰਘ ਦੂਜੀ ਵਾਰ ਕਲੱਬ ਦੇ ਪ੍ਰਧਾਨ ਬਣੇ ਹਨ। ਕਲੱਬ ਦੇ ਨਵੇਂ ਬਣੇ ਸਕਤੱਰ ਅਮਰੀਸ਼ ਭੱਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ-2025-26 ਲਈ ਨਵੇਂ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਜਿਸ ਵਿਚ ਪ੍ਰਧਾਨ ਬਲਕਾਰ ਸਿੰਘ, ਵਾਈਸ ਪ੍ਰਧਾਨ-1 ਡਾਕਟਰ ਪਾਰਸ ਸੂਰੀ, ਵਾਈਸ ਪ੍ਰਧਾਨ -2 ਪਵਨ ਧੀਮਾਨ…
Read More
ਡੇਰਾਬੱਸੀ ਵਿਖੇ ਰਸਾਇਣਕ ਹਾਦਸੇ ਨੂੰ ਰੋਕਣ ਲਈ ਰਾਜ ਪੱਧਰੀ ਮੌਕ ਅਭਿਆਸ ਕਰਵਾਇਆ ਗਿਆ

ਡੇਰਾਬੱਸੀ ਵਿਖੇ ਰਸਾਇਣਕ ਹਾਦਸੇ ਨੂੰ ਰੋਕਣ ਲਈ ਰਾਜ ਪੱਧਰੀ ਮੌਕ ਅਭਿਆਸ ਕਰਵਾਇਆ ਗਿਆ

ਡੇਰਾਬੱਸੀ (ਐਸ.ਏ.ਐਸ. ਨਗਰ) (ਨੈਸ਼ਨਲ ਟਾਈਮਜ਼): ਰਸਾਇਣਕ ਹਾਦਸੇ ਨੂੰ ਰੋਕਣ ਤੇ ਨਿਪਟਣ ਲਈ ਰਾਜ ਵਿਆਪੀ ਡੰਮੀ ਅਭਿਆਸ ਦੇ ਹਿੱਸੇ ਵਜੋਂ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ 7ਵੀਂ ਬਟਾਲੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਅੱਜ ਪੰਜਾਬ ਕੈਮੀਕਲ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ ਡੇਰਾਬੱਸੀ ਵਿਖੇ ਇੱਕ ਮਸ਼ਕ ਦਾ ਆਯੋਜਨ ਕੀਤਾ ਗਿਆ।ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ, ਅਮਿਤ ਗੁਪਤਾ, ਜੋ ਕਿ ਆਫ਼ਤ ਪ੍ਰਬੰਧਨ ਅਧੀਨ ਘਟਨਾ ਕਮਾਂਡਰ ਵੀ ਹਨ, ਨੇ ਦੱਸਿਆ ਕਿ ਟੈਂਕਰ ਤੋਂ ਰੀਫਿਲਿੰਗ ਦੌਰਾਨ ਟੋਲਿਊਨ ਲੀਕੇਜ ਦਾ ਇੱਕ ਨਕਲੀ ਦ੍ਰਿਸ਼ ਮੌਕ ਡਰਿੱਲ ਅਭਿਆਸ ਲਈ ਬਣਾਇਆ ਗਿਆ।ਮੌਕੇ ਤੇ ਕੀਤੀ ਗਈ ਬਚਾਅ ਕਾਰਵਾਈ ਦੇ ਕ੍ਰਮ ਦਾ ਵੇਰਵਾ ਦਿੰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ…
Read More
ਪੰਜਾਬ – ਘੱਗਰ ਪੁਲ ਨੇੜੇ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ, 2 ਗ੍ਰਿਫ਼ਤਾਰ! ਦੇਖੋ ਵੀਡਿਉ

ਪੰਜਾਬ – ਘੱਗਰ ਪੁਲ ਨੇੜੇ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ, 2 ਗ੍ਰਿਫ਼ਤਾਰ! ਦੇਖੋ ਵੀਡਿਉ

ਨੈਸ਼ਨਲ ਟਾਈਮਜ਼ ਬਿਊਰੋ :- ਐੱਸਏਐੱਸ ਨਗਰ ਪੁਲਿਸ ਨੇ AGTF (ਐਂਟੀ ਗੈਂਗਸਟਰ ਟਾਸਕ ਫੋਰਸ) ਦੀ ਮਦਦ ਨਾਲ ਇੱਕ ਵੱਡੀ ਕਾਰਵਾਈ ਦੌਰਾਨ ਮਲਕੀਅਤ ਉਰਫ ਮੈਕਸੀ ਅਤੇ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ। ਦੋਵੇਂ ਕ੍ਰਿਮਿਨਲ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਦੇ ਗੈਂਗ ਨਾਲ ਜੁੜੇ ਹੋਏ ਹਨ। ਘੱਗਰ ਪੁਲ, ਜ਼ੀਰਕਪੁਰ-ਅੰਬਾਲਾ ਹਾਈਵੇਅ ਨੇੜੇ ਪੁਲਿਸ ਨੇ ਦੋਸ਼ੀਆਂ ਨੂੰ ਘੇਰ ਲਿਆ। ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਮੈਕਸੀ ਨੇ ਪੁਲਿਸ 'ਤੇ ਗੋਲੀ ਚਲਾਈ, ਜਿਸ ਦੇ ਜਵਾਬ 'ਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਮੈਕਸੀ ਦੀ ਖੱਬੀ ਲੱਤ 'ਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਕੌਣ ਹਨ ਇਹ ਦੋਸ਼ੀ? ਮਲਕੀਅਤ ਉਰਫ ਮੈਕਸੀ…
Read More
ਡੇਰਾਬੱਸੀ ਵਿਖੇ ਲਵਲੀ ਫਾਊਂਡੇਸ਼ਨ ਵੱਲੋਂ ਰੁੱਖ ਲਗਾਉਣ ਕੈਂਪ ਦਾ ਆਯੋਜਨ, ਵਿਧਾਇਕ ਰੰਧਾਵਾ ਨੇ ਮੁੱਖ ਤੌਰ ਤੇ ਪਹੁੰਚੇ

ਡੇਰਾਬੱਸੀ ਵਿਖੇ ਲਵਲੀ ਫਾਊਂਡੇਸ਼ਨ ਵੱਲੋਂ ਰੁੱਖ ਲਗਾਉਣ ਕੈਂਪ ਦਾ ਆਯੋਜਨ, ਵਿਧਾਇਕ ਰੰਧਾਵਾ ਨੇ ਮੁੱਖ ਤੌਰ ਤੇ ਪਹੁੰਚੇ

ਡੇਰਾਬੱਸੀ, 27 ਫਰਵਰੀ (ਗੁਰਪ੍ਰੀਤ ਸਿੰਘ): ਮੋਹਾਲੀ ਦੀ ਪ੍ਰਮੁੱਖ ਐਨਜੀਓ "ਲਵਲੀ ਫਾਊਂਡੇਸ਼ਨ" ਵੱਲੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸਪੋਰਟਸ ਸਟੇਡੀਅਮ, ਗ੍ਰਾਮ ਪੰਚਾਇਤ ਅਮਲਾਲਾ, ਤਹਿ: ਡੇਰਾਬੱਸੀ ਵਿਖੇ ਇੱਕ ਵਿਸ਼ਾਲ ਰੁੱਖ ਲਗਾਉਣ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਹਰਿਆਲੀ ਨੂੰ ਉਤਸ਼ਾਹਿਤ ਕਰਨਾ ਅਤੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਅਤੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਜੰਗਲਾਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਕੈਂਪ ਵਿੱਚ ਸਥਾਨਕ ਨਿਵਾਸੀਆਂ, ਵਾਤਾਵਰਣ ਪ੍ਰੇਮੀਆਂ ਅਤੇ ਵਲੰਟੀਅਰਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜੋ ਸਮੂਹਿਕ ਤੌਰ 'ਤੇ ਪਾਰਕ ਦੇ ਅੰਦਰ ਅਤੇ ਆਲੇ ਦੁਆਲੇ ਸੈਂਕੜੇ ਪੌਦੇ ਲਗਾਉਣਗੇ। ਫਾਊਂਡੇਸ਼ਨ ਨਾਗਰਿਕਾਂ, ਵਿਦਿਆਰਥੀਆਂ ਅਤੇ ਕਾਰਪੋਰੇਟ ਸੰਗਠਨਾਂ ਨੂੰ…
Read More
ਹਾਦਸੇ ‘ਚ ਜਾਨ ਗੁਆਉਣ ਵਾਲੇ ਸ਼ਿਵਮ ਨੇ ਦੋ ਲੋਕਾਂ ਨੂੰ ਨਵੀਂ ਰੌਸ਼ਨੀ ਦਿੱਤੀ

ਹਾਦਸੇ ‘ਚ ਜਾਨ ਗੁਆਉਣ ਵਾਲੇ ਸ਼ਿਵਮ ਨੇ ਦੋ ਲੋਕਾਂ ਨੂੰ ਨਵੀਂ ਰੌਸ਼ਨੀ ਦਿੱਤੀ

ਡੇਰਾਬੱਸੀ, 26 ਫਰਵਰੀ (ਗੁਰਪ੍ਰੀਤ ਸਿੰਘ): ਸ਼ਿਵਮ (ਪੁੱਤਰ ਅਮਿਤ, ਵਾਸੀ ਡੇਰਾਬੱਸੀ) ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ, ਪਰ ਮਰਨ ਉਪਰੰਤ ਉਹ ਦੋ ਲੋਕਾਂ ਦੀ ਹਨੇਰੀ ਜ਼ਿੰਦਗੀ ਵਿੱਚ ਰੌਸ਼ਨੀ ਛੱਡ ਗਿਆ। ਸ਼ਿਵਮ ਦੇ ਪਿਤਾ ਸ਼੍ਰੀ ਅਮਿਤ ਨੇ ਦੱਸਿਆ ਕਿ ਸ਼ਿਵਮ ਨਿੱਜੀ ਖੇਤਰ ਵਿੱਚ ਇੱਕ ਅਧਿਕਾਰੀ ਸੀ। ਉਸ ਦੀ ਇੱਕ ਛੋਟੀ ਭੈਣ ਹੈ, ਜੋ ਪੜ੍ਹਾਈ ਦੇ ਨਾਲ-ਨਾਲ ਸੇਵਾ ਕਾਰਜਾਂ ਨਾਲ ਵੀ ਜੁੜੀ ਹੋਈ ਹੈ। ਸ਼੍ਰੀ ਅਮਿਤ ਖੁਦ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਸੰਬੰਧਤ ਹਨ। ਅਮਿਤ ਖੁਦ ਰੀਅਲ ਅਸਟੇਟ ਦਾ ਕਾਰੋਬਾਰ ਕਰਦੇ ਹਨ। ਲਾਇਨਜ਼ ਕਲੱਬ ਦੇ ਰਾਜੇਸ਼ ਕੁਮਾਰ ਨੇ ਕਿਹਾ ਕਿ ਸ਼ਿਵਮ ਦੇ ਪਿਤਾ ਨੇ ਬਹੁਤ ਹਿੰਮਤ ਦਿਖਾਈ ਅਤੇ ਇਸ ਮੁਸ਼ਕਲ ਸਮੇਂ ਵਿੱਚ…
Read More
ਮਹਾਸ਼ਿਵਰਾਤਰੀ ਮੌਕੇ ਤੇ ਭਗਵਾਨ ਪਰਸ਼ੂਰਾਮ ਭਵਨ ਵਿੱਚ ਸ਼ਿਵ ਪਾਰਵਤੀ ਦੇ ਵਿਆਹ ਦੀ ਕਥਾ ਸੁਣਾਈ ਗਈ!

ਮਹਾਸ਼ਿਵਰਾਤਰੀ ਮੌਕੇ ਤੇ ਭਗਵਾਨ ਪਰਸ਼ੂਰਾਮ ਭਵਨ ਵਿੱਚ ਸ਼ਿਵ ਪਾਰਵਤੀ ਦੇ ਵਿਆਹ ਦੀ ਕਥਾ ਸੁਣਾਈ ਗਈ!

ਭਗਵਾਨ ਪਰਸ਼ੂਰਾਮ ਭਵਨ ਵਿੱਚ ਸ਼ਿਵ ਪਾਰਵਤੀ ਦੇ ਵਿਆਹ ਦੀ ਕਥਾ ਸੁਣਾਈ ਨੈਸ਼ਨਲ ਟਾਈਮਜ਼ ਬਿਊਰੋ :- ਬ੍ਰਾਹਮਣ ਸਭਾ 359 ਭਗਵਾਨ ਪਰਸ਼ੂਰਾਮ ਭਵਨ ਡੇਰਾਬੱਸੀ ਵੱਲੋਂ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਸ਼ੁਰੂ ਕੀਤੀ ਗਈ ਸ਼ਿਵ ਮਹਾਪੁਰਾਣ ਕਥਾ ਦੌਰਾਨ ਵਿਆਸ ਪੀਠ ਦੇ ਪਾਠਕ ਭਾਗਵਤ ਪਰਾਸ਼ਰ ਜੀ ਨੇ ਭਗਵਾਨ ਸ਼ੰਕਰ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਕਥਾਵਾਂ ਨੂੰ ਬਹੁਤ ਹੀ ਦਿਲ ਨੂੰ ਛੂਹਣ ਵਾਲੇ ਅਤੇ ਤਰਕਸੰਗਤ ਢੰਗ ਨਾਲ ਸੁਣਾਇਆ। 20 ਫਰਵਰੀ ਨੂੰ ਸ਼ੁਰੂ ਹੋਈ ਇਸ ਕਥਾ ਦੌਰਾਨ ਸ੍ਰੀ ਭਾਗਵਤ ਪਰਾਸ਼ਰ ਨੇ ਕਥਾ ਸੁਣਾਉਂਦੇ ਹੋਏ ਭਗਵਾਨ ਸ਼ੰਕਰ ਅਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਸ਼ਾਸਤਰਾਂ ਚ ਲਿਖੀ ਘਟਨਾਵਾਂ ਬਾਰੇ ਚਾਨਣਾ ਪਾਇਆ । ਪ੍ਰਧਾਨ ਰਵਿੰਦਰ ਵੈਸ਼ਨਵ ਨੇ ਦੱਸਿਆ ਕਿ ਭਗਵਾਨ…
Read More
ਡੇਰਾਬੱਸੀ ਦਾ ਨੌਜਵਾਨ ਅਮਰੀਕਾ ਜਾਣ ਦੀ ਕੋਸ਼ਿਸ਼ ‘ਚ ਜਾਨ ਗੁਆ ਬੈਠਿਆ

ਡੇਰਾਬੱਸੀ ਦਾ ਨੌਜਵਾਨ ਅਮਰੀਕਾ ਜਾਣ ਦੀ ਕੋਸ਼ਿਸ਼ ‘ਚ ਜਾਨ ਗੁਆ ਬੈਠਿਆ

ਡੇਰਾਬੱਸੀ : ਡੇਰਾਬੱਸੀ ਦੇ ਕਰਕੌਰ ਪਿੰਡ ਦੇ 24 ਸਾਲਾ ਨੌਜਵਾਨ, ਜੋ ਗਧੇ 'ਤੇ ਸਵਾਰ ਹੋ ਕੇ ਅਮਰੀਕਾ ਜਾ ਰਿਹਾ ਸੀ, ਦੀ ਰਸਤੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਦੀਪ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕਰਕੌਰ ਵਜੋਂ ਹੋਈ ਹੈ। ਏਜੰਟ ਉਸਨੂੰ ਅਮਰੀਕਾ ਲਿਜਾਣ ਦੀ ਬਜਾਏ, ਲਗਭਗ ਨੌਂ ਮਹੀਨਿਆਂ ਲਈ ਕਈ ਦੇਸ਼ਾਂ ਵਿੱਚ ਲੈ ਗਿਆ। ਜਿੱਥੇ ਬਿਮਾਰੀ ਕਾਰਨ ਕੰਬੋਡੀਆ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨਾਲ ਰਣਦੀਪ ਨੂੰ ਗਧੇ ਰਾਹੀਂ ਅਮਰੀਕਾ ਭੇਜਣ ਲਈ 45 ਲੱਖ ਰੁਪਏ ਦਾ ਸੌਦਾ ਹੋਇਆ ਸੀ, ਜਿਸ ਵਿੱਚੋਂ 25 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ…
Read More
ਡੇਰਾਬੱਸੀ, ਲਾਲੜੂ ਅਤੇ ਜ਼ੀਰਕਪੁਰ ‘ਚ ਹੋਣ ਵਾਲੀਆਂ ਵਿਕਾਸ ਯੋਜਨਾਵਾਂ ‘ਤੇ ਵਿਧਾਇਕ ਰੰਧਾਵਾ ਨੇ ਦਿੱਤੀ ਜਾਣਕਾਰੀ

ਡੇਰਾਬੱਸੀ, ਲਾਲੜੂ ਅਤੇ ਜ਼ੀਰਕਪੁਰ ‘ਚ ਹੋਣ ਵਾਲੀਆਂ ਵਿਕਾਸ ਯੋਜਨਾਵਾਂ ‘ਤੇ ਵਿਧਾਇਕ ਰੰਧਾਵਾ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ, 21 ਫਰਵਰੀ (ਗੁਰਪ੍ਰੀਤ ਸਿੰਘ): ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਸੰਬੰਧੀ ਕਮੇਟੀ ਦੀ ਲੁਧਿਆਣਾ ਵਿਖੇ ਸਭਾਪਤੀ ਮਦਨ ਲਾਲ ਬੱਗਾ ਜੀ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ।‌‌ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾ ਐਮ.ਐਲ.ਏ ਗੁਰਪ੍ਰੀਤ ਸਿੰਘ ਬੱਸੀ ਗੋਗੀ ਜੀ ਨੂੰ ਅਕਾਲ ਚਲਾਣਾ ਕਰ ਜਾਣ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ.ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਭੱਵਿਖ ਵਿੱਚ ਸਥਾਨਕ ਸਰਕਾਰਾਂ ਕਮੇਟੀ ਦੀਆਂ…
Read More
ਪਰਸੂਰਾਮ ਮੰਦਿਰ ਵਿੱਚ ਸ਼ੁਰੂ ਹੋਈ ਸ਼ਿਵ ਮਹਾਪੁਰਾਨ ਕਥਾ

ਪਰਸੂਰਾਮ ਮੰਦਿਰ ਵਿੱਚ ਸ਼ੁਰੂ ਹੋਈ ਸ਼ਿਵ ਮਹਾਪੁਰਾਨ ਕਥਾ

ਪਰਸੂਰਾਮ ਮੰਦਿਰ ਵਿੱਚ ਸ਼ੁਰੂ ਹੋਈ ਸ਼ਿਵ ਮਹਾਪੁਰਾਨ ਕਥਾ ਡੇਰਾਬੱਸੀ, ਨੈਸ਼ਨਲ ਟਾਈਮਜ਼ ਬਿਊਰੋ :- ਬ੍ਰਾਹਮਣ ਸਭਾ 359 ਵੱਲੋਂ ਅੱਜ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਆਗਾਜ਼ ਕਰਦਿਆਂ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਬੰਨੀ ਸੰਧੂ ਜੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਰਵਿੰਦਰ ਵੈਸ਼ਨਵ ਨੇ ਕਿਹਾ ਡਾ. ਕਥਾਵਾਚਕ ਭਾਗਵਤ ਪ੍ਰਾਸ਼ਰ ਜੀ ਪਰਸਰਾਮ ਭਵਨ ਵਿੱਚ ਹਰ ਰੋਜ਼ ਤਿੰਨ ਵਜੇ ਤੋਂ ਸ਼ਾਮ 6 ਵਜੇ ਤੱਕ ਕਥਾ ਕਰਨਗੇ ਅੱਜ ਮਹਿਲਾ ਮੰਡਲੀ ਵੱਲੋਂ ਪਰਸ਼ੂਰਾਮ ਭਵਨ ਵਿੱਚ ਇੱਕ ਵਿਸ਼ਾਲ ਕਲਸ਼ ਯਾਤਰਾ ਦਾ ਆਯੋਜਨ ਕੀਤਾ। 26 ਮਿਤੀ ਸ਼ਿਵਰਾਤਰੀ ਨੂੰ ਕਥਾ ਵਿਸ਼ਰਾਮ ਅਤੇ…
Read More
ਲਾਇਨਜ਼ ਕਲੱਬ ਵੱਲੋਂ ਬੈਡਮਿੰਟਨ ਦੇ ਰਾਸ਼ਟਰੀ ਖਿਡਾਰੀ ਦਾ ਸਨਮਾਨ

ਲਾਇਨਜ਼ ਕਲੱਬ ਵੱਲੋਂ ਬੈਡਮਿੰਟਨ ਦੇ ਰਾਸ਼ਟਰੀ ਖਿਡਾਰੀ ਦਾ ਸਨਮਾਨ

ਡੇਰਾਬੱਸੀ 20 ਫਰਵਰੀ, ਨੈਸ਼ਨਲ ਟਾਈਮਜ਼ ਬਿਊਰੋ:- ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਸ਼ਖਸੀਅਤਾਂ ਦੇ ਸਨਮਾਨ ਦੀ ਲੜੀ ਵਿੱਚ ਅੱਜ ਡਾਕਟਰ ਮੰਜੂ ਚਾਹਲ ਸਨਮਾਨਿਤ ਕੀਤਾ ਗਿਆ। 39 ਸਾਲਾ ਮੰਜੂ ਚਾਹਲ, ਜੋ ਕਿ ਦੋ ਬੱਚਿਆਂ ਦੀ ਮਾਂ ਹੈ, ਨੇ ਬੈਡਮਿੰਟਨ ਵਿੱਚ ਰਾਸ਼ਟਰੀ ਪੱਧਰ 'ਤੇ ਤਗਮੇ ਜਿੱਤੇ ਹਨ। ਹਾਲ ਹੀ ਵਿੱਚ ਉਸਨੇ ਲੌਂਗ ਟੈਨਿਸ ਵਿੱਚ ਸਰਕਾਰੀ ਅਧਿਕਾਰੀਆਂ ਲਈ ਸਿਵਲ ਸੇਵਾਵਾਂ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਅਤੇ ਕਾਂਸੀ ਦਾ ਤਗਮਾ ਜਿੱਤਿਆ। ਡਾ. ਮੰਜੂ ਚਾਹਲ ਜੋ ਇਸ ਸਮੇਂ ਪਿੰਡ ਬਤੌੜ ਵਿੱਚ ਸਰੀਰਕ ਸਿੱਖਿਆ ਲੈਕਚਰਾਰ ਵਜੋਂ ਕੰਮ ਕਰ ਰਹੀ ਹੈ। ਇਨ੍ਹੀਂ ਦਿਨੀਂ ਡਾ. ਮੰਜੂ ਚਾਹਲ ਬੱਚਿਆਂ ਨੂੰ ਬੈਡਮਿੰਟਨ ਅਤੇ ਲੌਂਗ ਟੈਨਿਸ…
Read More
ਕਾਂਗਰਸੀ ਆਗੂ ਵੱਲੋਂ ਭੈਣ ਕੁਮਾਰੀ ਮਾਇਆਵਤੀ ਖਿਲਾਫ ਕੀਤੀ ਟਿੱਪਣੀ ਕਾਰਨ ਦੇਸ਼ ਦੇ ਸਮੁੱਚੇ ਦਲਿਤ ਵਰਗ ਚ ਰੋਸ ; ਛੜਬੜ

ਕਾਂਗਰਸੀ ਆਗੂ ਵੱਲੋਂ ਭੈਣ ਕੁਮਾਰੀ ਮਾਇਆਵਤੀ ਖਿਲਾਫ ਕੀਤੀ ਟਿੱਪਣੀ ਕਾਰਨ ਦੇਸ਼ ਦੇ ਸਮੁੱਚੇ ਦਲਿਤ ਵਰਗ ਚ ਰੋਸ ; ਛੜਬੜ

ਸਾਬਕਾ ਸਾਂਸਦ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਡੇਰਾਬਸੀ19 ਫਰਵਰੀ (ਨੈਸ਼ਨਲ ਟਾਈਮਜ਼ ਬਿਊਰੋ) ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਸਾਂਸਦ ਉਦਿਤ ਰਾਜ ਵੱਲੋਂ ਭੈਣ ਕੁਮਾਰੀ ਮਾਇਆਵਤੀ ਜੀ ਖਿਲਾਫ ਦਿੱਤਾ ਘਿਨੌਣਾ, ਅਪਮਾਨਜਨਕ ਅਤੇ ਨਿੰਦਣਯੋਗ ਬਿਆਨ ਨਾ ਸਿਰਫ ਭੈਣ ਮਾਇਆਵਾਤੀ ਦਾ ਹੀ ਅਪਮਾਨ ਨਹੀ ਹੈ, ਬਲਕਿ ਇਹ ਸਮੁੱਚੇ ਬਹੁਜਨ ਸਮਾਜ ਦੇ ਦਲਿਤਾਂ ਅਤੇ ਅਣਖੀ ਭਾਰਤੀਆਂ ਦੀ ਔਰਤਾਂ ਵਿਰੋਧੀ ਅਤੇ ਨਸਲਵਾਦੀ ਮਾਨਸਿਕਤਾ ਦਾ ਘਿਨੌਣਾ ਸਬੂਤ ਹੈ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਜਗਜੀਤ ਸਿੰਘ ਛੜਬੜ ਨੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਵੀ ਬਾਬਾ ਸਾਹਬ ਡਾ ਭੀਮਰਾਓ ਅੰਬੇਡਕਰ…
Read More
ਵਿਧਾਇਕ ਰੰਧਾਵਾ ਨੇ ਵਾਰਡ 17 ਗਾਜੀਪੁਰ ‘ਚ 40.53 ਲੱਖ ਦੀ ਲਾਗਤ ਨਾਲ਼ ਲੱਗਣ ਵਾਲੇ ਨਵੇਂ ਟਿਊਬਵੈੱਲ ਦਾ ਨੀਂਹ ਪੱਥਰ ਰਖਿਆ

ਵਿਧਾਇਕ ਰੰਧਾਵਾ ਨੇ ਵਾਰਡ 17 ਗਾਜੀਪੁਰ ‘ਚ 40.53 ਲੱਖ ਦੀ ਲਾਗਤ ਨਾਲ਼ ਲੱਗਣ ਵਾਲੇ ਨਵੇਂ ਟਿਊਬਵੈੱਲ ਦਾ ਨੀਂਹ ਪੱਥਰ ਰਖਿਆ

ਹਰ ਨਾਗਰਿਕ ਨੂੰ ਪੀਣ ਵਾਲੇ ਸਾਫ਼ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਮੁੱਖ ਉਦੇਸ਼ ਜ਼ੀਰਕਪੁਰ, 18 ਫਰਵਰੀ (ਨੈਸ਼ਨਲ ਟਾਈਮਜ਼ ਬਿਊਰੋ):- ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਵਾਰਡ ਨੰਬਰ 17 ਅਧੀਨ ਪੈਂਦੇ ਗਾਜੀਪੁਰ ਅਲਾਕੇ 'ਚ ਸਥਾਨਕ ਵਸਨੀਕਾਂ ਦੀ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਕਰੀਬ 40.53 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਨਵੇਂ ਲੱਗੇ ਟਿਊਬਵੈੱਲ ਦਾ ਨੀਂਹ ਪੱਥਰ ਰੱਖਿਆ, ਜਿਸ ਤੋਂ ਬਾਅਦ ਆਸ ਹੈ ਕਿ ਇਲਾਕੇ ਵਿੱਚ ਪਾਣੀ ਦੀ ਕਿੱਲਤ ਦਾ ਸਥਾਈ ਹੱਲ ਨਿਕਲ ਜਾਵੇਗਾ। ਨਵੇਂ ਟਿਊਬਵੈੱਲ ਲਗਾਉਣ ਦੀ ਸ਼ੁਰੂਆਤ ਮੌਕੇ ਐਮ.ਸੀ.ਸਾਹਿਬਾਨ, ਸਥਾਨਕ ਵਸਨੀਕ, ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਬਲਾਕ ਪ੍ਰਧਾਨ ਅਤੇ ਨਗਰ…
Read More
ਨਗਰ ਕੌਂਸਲ ਡੇਰਾਬੱਸੀ ਸੈਟੇਲਾਈਟ ਨਿਰੀਖਣ ਰਾਹੀਂ ਜਾਇਦਾਦ ਦੇ ਰਿਕਾਰਡ ਰੱਖੇਗੀ

ਨਗਰ ਕੌਂਸਲ ਡੇਰਾਬੱਸੀ ਸੈਟੇਲਾਈਟ ਨਿਰੀਖਣ ਰਾਹੀਂ ਜਾਇਦਾਦ ਦੇ ਰਿਕਾਰਡ ਰੱਖੇਗੀ

ਨਕਸ਼ੇ ਦਾ ਸਰਵੇਖਣ ਡਰੋਨ ਰਾਹੀਂ ਕੀਤਾ ਜਾਵੇਗਾ ਨੈਸ਼ਨਲ ਟਾਈਮਜ਼ ਬਿਊਰੋ :- ਡੇਰਾਬੱਸੀ ਨਗਰ ਕੌਂਸਲ,ਇਹ ਸੈਟੇਲਾਈਟ ਨਿਰੀਖਣ ਰਾਹੀਂ ਪੂਰੇ ਸ਼ਹਿਰ ਦੇ ਜਾਇਦਾਦ ਦੇ ਰਿਕਾਰਡ ਨੂੰ ਬਣਾਈ ਰੱਖੇਗਾ। ਇਸ ਲਈ, ਡਰੋਨ ਰਾਹੀਂ ਪੂਰੀ ਜਾਇਦਾਦ ਦਾ ਸਰਵੇਖਣ ਕਰਨ ਦਾ ਪ੍ਰਸਤਾਵ ਹੈ। ਨਗਰ ਕੌਂਸਲ ਡੇਰਾਬੱਸੀ ਦੇ ਕਾਰਜਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਨਕਸ਼ਾ ਯੋਜਨਾ ਤਹਿਤ ਸ਼ਹਿਰ ਵਿੱਚ ਡਰੋਨ ਸਰਵੇਖਣ ਕੀਤਾ ਜਾ ਰਿਹਾ ਹੈ। ਡਰੋਨ ਸਰਵੇਖਣ ਵਿੱਚ ਜਾਇਦਾਦ ਦੇ ਰਿਕਾਰਡ ਰੱਖਣ ਨਾਲ ਨਗਰ ਕੌਂਸਲ ਦੀ ਆਮਦਨ ਵਿੱਚ ਵਾਧਾ ਹੋਵੇਗਾ।
Read More
ਵਿਧਾਇਕ ਰੰਧਾਵਾ ਨੇ ਡੇਰਾਬੱਸੀ ਬਲਾਕ ਦੇ ਪਿੰਡਾਂ ਵਿੱਚ ਮਨਰੇਗਾ ਖੋਜ ਕਾਰਜ ਦਾ ਨੀਂਹ ਪੱਥਰ ਰੱਖਿਆ

ਵਿਧਾਇਕ ਰੰਧਾਵਾ ਨੇ ਡੇਰਾਬੱਸੀ ਬਲਾਕ ਦੇ ਪਿੰਡਾਂ ਵਿੱਚ ਮਨਰੇਗਾ ਖੋਜ ਕਾਰਜ ਦਾ ਨੀਂਹ ਪੱਥਰ ਰੱਖਿਆ

ਨੈਸ਼ਨਲ ਟਾਈਮਜ਼ ਬਿਊਰੋ :- ਸੋਮਵਾਰ ਨੂੰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਬਲਾਕ ਡੇਰਾਬੱਸੀ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ। ਉਨ੍ਹਾਂ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ) ਅਧੀਨ ਪਿੰਡਾਂ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਸ ਤਹਿਤ ਪਿੰਡ ਸੁੰਦਰਾ ਵਿੱਚ 15 ਲੱਖ ਦੀ ਲਾਗਤ ਨਾਲ ਸੀਵਰੇਜ ਡਿਸਪੋਜ਼ਲ ਪੀਣ ਵਾਲੇ ਪਾਣੀ ਦੀ ਪਾਈਪਲਾਈਨ, ਹਰੀਪੁਰ ਹਿੰਦੂਆ ਵਿੱਚ 34 ਲੱਖ 34 ਹਜ਼ਾਰ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ, ਪਿੰਡ ਭਾਗਸੀ ਵਿੱਚ 13 ਲੱਖ 35 ਹਜ਼ਾਰ ਰੁਪਏ ਦੀ ਲਾਗਤ ਨਾਲ ਖੇਡ ਦਾ ਮੈਦਾਨ, ਪਿੰਡ ਬਾਰਾਨਾ ਵਿੱਚ 9 ਲੱਖ 84 ਹਜ਼ਾਰ ਰੁਪਏ ਦੀ ਲਾਗਤ ਨਾਲ…
Read More
ਡੇਰਾਬੱਸੀ ਖੂਨ ਦਾਨ ਕੈਂਪ, 92 ਲੋਕਾਂ ਨੇ ਕੀਤਾ ਖੂਨ ਦਾਨ

ਡੇਰਾਬੱਸੀ ਖੂਨ ਦਾਨ ਕੈਂਪ, 92 ਲੋਕਾਂ ਨੇ ਕੀਤਾ ਖੂਨ ਦਾਨ

ਡੇਰਾਬਸੀ (ਗੁਰਪ੍ਰੀਤ ਸਿੰਘ): ਗ੍ਰੀਨ ਸਟਾਰ ਵੈਲਫੇਅਰ ਕਲੱਬ ਵੱਲੋਂ ਸ਼੍ਰੀ ਰਾਮ ਤਲਾਈ ‘ਚ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ 92 ਲੋਕਾਂ ਨੇ ਸੁੱਚੇ ਮਨ ਨਾਲ ਖੂਨ ਦਾਨ ਕੀਤਾ। ਇਸ ਮੌਕੇ ‘ਤੇ ਡੇਰਾਬਸੀ ਹਲਕਾ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਜਸਪਾਲ ਸਿੰਘ ਸੰਧੂ ਅਤੇ ਸਮਾਜਸੇਵੀ ਸਾਹਿਲ ਜੈਨ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਨਗਰ ਕੌਂਸਲ ਡੇਰਾਬਸੀ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਵੀ ਖਾਸ ਤੌਰ ‘ਤੇ ਕੈਂਪ ਵਿੱਚ ਸ਼ਿਰਕਤ ਕਰਕੇ ਖੂਨ ਦਾਤਾਵਾਂ ਦਾ ਹੋਸਲਾ ਵਧਾਇਆ। ਕੈਂਪ ਵਿੱਚ ਪਿੰਡ ਨੀਂਬੂਆ ਦੇ ਸਰਪੰਚ ਰਘੁਵੀਰ ਸਿੰਘ, ਪਾਰਸ਼ਦ ਦਵਿੰਦਰ ਸਿੰਘ ਅਤੇ ਸਮਾਜਸੇਵੀ ਨਰੇਸ਼ ਉਪਨੇਜਾ ਨੇ ਵੀ ਆਪਣੀ ਹਾਜ਼ਰੀ…
Read More