Trade war

ਡੋਨਾਲਡ ਟਰੰਪ ਨੇ ਬ੍ਰਿਕਸ `ਤੇ ਸੁੱਟਿਆ ਟੈਰਿਫ ਬੰਬ, ਭਾਰਤ-ਚੀਨ ਸਮੇਤ ਮੈਂਬਰ ਦੇਸ਼ਾਂ ਨੂੰ ਦਿੱਤੀ ਧਮਕੀ

ਡੋਨਾਲਡ ਟਰੰਪ ਨੇ ਬ੍ਰਿਕਸ `ਤੇ ਸੁੱਟਿਆ ਟੈਰਿਫ ਬੰਬ, ਭਾਰਤ-ਚੀਨ ਸਮੇਤ ਮੈਂਬਰ ਦੇਸ਼ਾਂ ਨੂੰ ਦਿੱਤੀ ਧਮਕੀ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬ੍ਰਿਕਸ ਦੇਸ਼ਾਂ ਦੇ ਸਾਂਝੇ ਬਿਆਨ ਤੋਂ ਗੁੱਸੇ ਵਿੱਚ ਹਨ। ਉਨ੍ਹਾਂ ਨੇ ਧਮਕੀ ਦਿੱਤੀ ਹੈ ਕਿ ਉਹ ਬ੍ਰਿਕਸ ਦੇ ਨਾਲ ਖੜ੍ਹੇ ਕਿਸੇ ਵੀ ਦੇਸ਼ 'ਤੇ 10% ਵਾਧੂ ਟੈਕਸ ਲਗਾਉਣਗੇ, ਜਿਸ ਦੀਆਂ ਨੀਤੀਆਂ ਅਮਰੀਕਾ ਵਿਰੋਧੀ ਹਨ। ਕੋਈ ਵੀ ਦੇਸ਼ ਇਸ ਤੋਂ ਅਪਵਾਦ ਨਹੀਂ ਹੋਵੇਗਾ। ਬ੍ਰਿਕਸ ਦੇਸ਼ਾਂ ਦੇ ਬਿਆਨ ਵੱਲ ਮੇਰਾ ਧਿਆਨ ਖਿੱਚਣ ਲਈ ਧੰਨਵਾਦ। ਦਰਅਸਲ, ਬ੍ਰਿਕਸ ਦੇਸ਼ਾਂ ਨੇ 17ਵੇਂ ਸੰਮੇਲਨ ਦੌਰਾਨ ਇੱਕ ਸਾਂਝਾ ਐਲਾਨ ਜਾਰੀ ਕੀਤਾ ਹੈ। ਬ੍ਰਿਕਸ ਦੇਸ਼ਾਂ ਨੇ ਇੱਕ ਸਾਂਝੇ ਘੋਸ਼ਣਾ ਪੱਤਰ ਵਿੱਚ ਕਿਹਾ, "ਅਸੀਂ ਟੈਰਿਫ ਅਤੇ ਗੈਰ-ਟੈਰਿਫ ਵਿਕਲਪਾਂ ਦੀ ਮਨਮਾਨੀ ਵਰਤੋਂ 'ਤੇ ਚਿੰਤਾ ਪ੍ਰਗਟ ਕਰਦੇ ਹਾਂ। ਅਸੀਂ ਦੁਨੀਆ ਵਿੱਚ ਇੱਕ ਸੁਤੰਤਰ,…
Read More
ਪਹਿਲਾਂ ਕੈਨੇਡਾ ਹਟਾਵੇ ਟੈਕਸ, ਫਿਰ ਕਰਦੇ ਹਾਂ ਗੱਲ, ਟ੍ਰੰਪ ਦਾ ਵੱਡਾ ਐਲਾਣ!

ਪਹਿਲਾਂ ਕੈਨੇਡਾ ਹਟਾਵੇ ਟੈਕਸ, ਫਿਰ ਕਰਦੇ ਹਾਂ ਗੱਲ, ਟ੍ਰੰਪ ਦਾ ਵੱਡਾ ਐਲਾਣ!

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਫੌਕਸ ਨਿਊਜ਼' ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਕਾਰ ਚੱਲ ਰਹੀ ਵਪਾਰਕ ਗੱਲਬਾਤ ਉਦੋਂ ਤੱਕ ਅੱਗੇ ਨਹੀਂ ਵਧੇਗੀ, ਜਦੋਂ ਤੱਕ ਕੈਨੇਡਾ ਕੁਝ ਟੈਕਸ ਖਤਮ ਨਹੀਂ ਕਰ ਦਿੰਦਾ। ਉਨ੍ਹਾਂ ਕੈਨੇਡਾ ਨੂੰ "ਮਾੜਾ ਵਿਵਹਾਰ ਕਰਨ ਵਾਲਾ" ਦੇਸ਼ ਦੱਸਿਆ। ਉਨ੍ਹਾਂ ਕਿਹਾ ਕਿ ਉਹ ਕੁਝ ਟੈਕਸਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ, ਖਾਸ ਕਰਕੇ ਡਿਜੀਟਲ ਸੇਵਾਵਾਂ ਟੈਕਸ (DST), ਜੋ ਕਿ ਸੋਮਵਾਰ ਤੋਂ ਲਾਗੂ ਹੋਣ ਜਾ ਰਿਹਾ ਹੈ ਅਤੇ ਇਹ ਐਮਾਜ਼ੋਨ, ਗੂਗਲ ਅਤੇ ਮੈਟਾ ਵਰਗੀਆਂ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਪ੍ਰਭਾਵਿਤ ਕਰੇਗਾ। ਇਸ ਇੰਟਰਵਿਊ ਵਿੱਚ ਟਰੰਪ ਨੇ ਇਹ ਵੀ ਖੁਲਾਸਾ ਕੀਤਾ…
Read More
ਟਰੰਪ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਖਤਮ ਕੀਤੀ; ਕਿਹਾ, ਇਹ ਕਾਰੋਬਾਰ ਲਈ ਮੁਸ਼ਕਲ ਦੇਸ਼

ਟਰੰਪ ਨੇ ਕੈਨੇਡਾ ਨਾਲ ਵਪਾਰਕ ਗੱਲਬਾਤ ਖਤਮ ਕੀਤੀ; ਕਿਹਾ, ਇਹ ਕਾਰੋਬਾਰ ਲਈ ਮੁਸ਼ਕਲ ਦੇਸ਼

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਨੇ ਐਲਾਨ ਕੀਤਾ ਕਿ ਉਹ ਕੈਨੇਡਾ ਨਾਲ ਟੈਰਿਫ ਸਮਝੌਤੇ 'ਤੇ ਗੱਲਬਾਤ ਨੂੰ ਇਕਪਾਸੜ ਤੌਰ 'ਤੇ ਰੋਕ ਦੇਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਨੇ ਨਵੇਂ ਟੈਕਸ ਲਗਾ ਕੇ ਅਮਰੀਕੀ ਤਕਨੀਕੀ ਫਰਮਾਂ 'ਤੇ ਖੁੱਲ੍ਹ ਕੇ ਹਮਲਾ ਕੀਤਾ ਹੈ। ਇਸ ਲਈ, ਇਸ ਨਾਲ ਸਾਰੀਆਂ ਵਪਾਰ ਸਮਝੌਤੇ ਦੀਆਂ ਗੱਲਬਾਤਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਅਗਲੇ ਹਫ਼ਤੇ ਤੱਕ ਉਹ ਕੈਨੇਡਾ 'ਤੇ ਨਵੇਂ ਟੈਰਿਫ ਦਾ ਐਲਾਨ ਕਰਨਗੇ। ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸ਼ੋਅ 'ਤੇ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਖੇਤੀਬਾੜੀ ਨਿਰਯਾਤ 'ਤੇ ਬਹੁਤ ਜ਼ਿਆਦਾ ਟੈਰਿਫ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਕੈਨੇਡਾ ਲੰਬੇ ਸਮੇਂ ਤੋਂ ਕਾਰੋਬਾਰ ਕਰਨ…
Read More
ਭਾਰਤ 100 ਫ਼ੀਸਦੀ ਡਿਊਟੀ ਘੱਟ ਕਰਨ ਨੂੰ ਤਿਆਰ, ਨਵੀਂ ਦਿੱਲੀ ਨਾਲ ਵਪਾਰ ਸਮਝੌਤਾ ਛੇਤੀ : ਟਰੰਪ

ਭਾਰਤ 100 ਫ਼ੀਸਦੀ ਡਿਊਟੀ ਘੱਟ ਕਰਨ ਨੂੰ ਤਿਆਰ, ਨਵੀਂ ਦਿੱਲੀ ਨਾਲ ਵਪਾਰ ਸਮਝੌਤਾ ਛੇਤੀ : ਟਰੰਪ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਕਿ ਭਾਰਤ ਅਮਰੀਕੀ ਵਸਤਾਂ ’ਤੇ 100 ਫ਼ੀਸਦੀ ਡਿਊਟੀ ਘੱਟ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਛੇਤੀ ਹੀ ਵਪਾਰ ਸਮਝੌਤਾ ਹੋਣ ਵਾਲਾ ਹੈ। ਹਾਲਾਂਕਿ, ਟਰੰਪ ਨੇ ਫਾਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਨੂੰ ਪ੍ਰਸਤਾਵਿਤ ਵਪਾਰ ਸਮਝੌਤੇ ਲਈ ਕੋਈ ਜਲਦਬਾਜ਼ੀ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਨੇ ਵਾਰ-ਵਾਰ ਇਹ ਦਾਅਵਾ ਕੀਤਾ ਹੈ ਕਿ ਭਾਰਤ ਅਮਰੀਕੀ ਵਸਤਾਂ ’ਤੇ ਸਾਰੀਆਂ ਡਿਊਟੀਆਂ ਘੱਟ ਕਰਨ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਨੂੰ ਵੇਖਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਕਿਹਾ ਕਿ ‘‘ਕੋਈ…
Read More
ਭਾਰਤ-ਪਾਕਿਸਤਾਨ ਸੀਜ਼ਫਾਇਰ 2025: ਜਿੱਤ ਦੇ ਬਾਵਜੂਦ ਜੰਗ ਕਿਉਂ ਰੋਕੀ?

ਭਾਰਤ-ਪਾਕਿਸਤਾਨ ਸੀਜ਼ਫਾਇਰ 2025: ਜਿੱਤ ਦੇ ਬਾਵਜੂਦ ਜੰਗ ਕਿਉਂ ਰੋਕੀ?

ਡੋਨਾਲਡ ਟਰੰਪ ਨੇ ਰੁਕਵਾਈ ਜੰਗ ਜਾਂ ਭਾਰਤ ਨੇ ਆਪਣੀ ਰਣਨੀਤਿਕ ਮਰਜ਼ੀ ਨਾਲ ਖਿੱਚੀ ਲਕੀਰ?ਕਿਰਾਣਾ ਹਿੱਲਜ਼ ਤੇ ਹਮਲੇ ਦੀ ਆਖਿਰ ਸੱਚਾਈ ਕੀ ਹੈ? ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ, (ਕਰਨਵੀਰ ਸਿੰਘ) : 10 ਮਈ, 2025 ਨੂੰ ਜਦੋਂ ਭਾਰਤ-ਪਾਕਿਸਤਾਨ ਨੇ ਸੀਜ਼ਫਾਇਰ ਦਾ ਐਲਾਨ ਕੀਤਾ, ਤਾਂ ਦੋਹਾਂ ਦੇਸ਼ਾਂ ਦੀ ਸਰਹੱਦਾਂ ਉੱਤੇ ਚੁੱਪੀ ਛਾ ਗਈ ਨਾਲ ਹੀ ਆਮ ਲੋਕਾਂ ਵਿੱਚ ਵੀ ਇੱਕ ਖੁਸ਼ੀ ਦੀ ਲਹਿਰ ਜਾਗ ਗਈ। ਪਰ ਨਾਲ ਹੀ ਮਨਾਂ ਵਿੱਚ ਸਵਾਲਾਂ ਦੀ ਗੂੰਜ ਹੋਣੀ ਵੀ ਸ਼ੁਰੂ ਹੋ ਗਈ:ਕੀ ਭਾਰਤ ਜਦੋਂ ਜਿੱਤਣ ਦੀ ਤਾਦਾਦ ਤੇ ਸੀ ਤੇ ਦੁਸ਼ਮਣ ਉੱਤੇ ਭਾਰੂ ਪੈ ਰਿਹਾ ਸੀ 'ਤੇ ਅਚਾਨਕ ਜੰਗ ਕਿਉਂ ਰੋਕੀ?ਕੀ ਟਰੰਪ ਨੇ ਅਸਲ ਵਿੱਚ ਦਖ਼ਲ ਦਿੱਤਾ?ਤੇ ਕੀ…
Read More
ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਪਾਕਿਸਤਾਨ ਨਾਲ ਵਪਾਰ ਜੰਗ

ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਪਾਕਿਸਤਾਨ ਨਾਲ ਵਪਾਰ ਜੰਗ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਤੇ ਪਾਕਿਸਤਾਨ ਦਰਮਿਆਨ ਦੁਵੱਲੇ ਵਪਾਰ ਦੇ ਪੂਰੀ ਤਰ੍ਹਾਂ ਬੰਦ ਹੋਣ ਨਾਲ ਪਾਕਿਸਤਾਨ ਦਾ ਫਾਰਮਾਸਿਊਟੀਕਲ ਉਦਯੋਗ ਤੇ ਸਿਹਤ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ’ਚ ਫਾਰਮਾਸਿਊਟੀਕਲ ਸਮੱਗਰੀ, ਟੀਕੇ, ਕੈਂਸਰ ਰੋਕੂ ਤੇ ਸੱਪ ਦੇ ਜ਼ਹਿਰ ਦੀਆਂ ਦਵਾਈਆਂ ਸ਼ਾਮਲ ਹਨ। ਦੂਜੇ ਪਾਸੇ ਭਾਰਤ ਨੂੰ ਇਸ ਦਾ ਸਿਰਫ਼ ਮਾਮੂਲੀ ਆਰਥਿਕ ਪ੍ਰਭਾਵ ਮਹਿਸੂਸ ਹੋਇਆ ਹੈ। ਵਪਾਰ ਤੇ ਉਦਯੋਗ ਮੰਤਰਾਲਾ ਅਨੁਸਾਰ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਵਪਾਰ ’ਚ ਕਾਫ਼ੀ ਗਿਰਾਵਟ ਆਈ ਹੈ। ਭਾਰਤ ਤੋਂ ਪਾਕਿਸਤਾਨ ਨੂੰ ਬਰਾਮਦ ਵਿੱਤੀ ਸਾਲ 2018-19 ’ਚ 2,067 ਮਿਲੀਅਨ ਡਾਲਰ ਤੋਂ ਘੱਟ ਕੇ ਵਿੱਤੀ ਸਾਲ 2020-21 ’ਚ ਸਿਰਫ 327 ਮਿਲੀਅਨ ਡਾਲਰ ਰਹਿ ਗਈ। ਹਾਲਾਂਕਿ ਵਿੱਤੀ…
Read More
ਚੀਨ ਨੇ ਟਰੰਪ ਦੇ ਟੈਰਿਫ ਫੈਸਲੇ ਨੂੰ ‘ਤਰਕਹੀਣ’ ਦੱਸਿਆ, ਕਿਹਾ ਕਿ ਅਮਰੀਕਾ ਡਰਾਉਣ ਦੀ ਕੋਸ਼ਿਸ਼ ਕਰ ਰਿਹਾ

ਚੀਨ ਨੇ ਟਰੰਪ ਦੇ ਟੈਰਿਫ ਫੈਸਲੇ ਨੂੰ ‘ਤਰਕਹੀਣ’ ਦੱਸਿਆ, ਕਿਹਾ ਕਿ ਅਮਰੀਕਾ ਡਰਾਉਣ ਦੀ ਕੋਸ਼ਿਸ਼ ਕਰ ਰਿਹਾ

ਬੀਜਿੰਗ, 17 ਅਪ੍ਰੈਲ - ਚੀਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨ ਤੋਂ ਆਯਾਤ ਹੋਣ ਵਾਲੇ ਸਮਾਨ 'ਤੇ 245 ਪ੍ਰਤੀਸ਼ਤ ਤੱਕ ਟੈਰਿਫ ਲਗਾਉਣ ਦੇ ਫੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਇਸ ਕਦਮ ਨੂੰ "ਤਰਕਹੀਣ ਅਤੇ ਰਾਜਨੀਤਿਕ ਕਦਮ" ਕਿਹਾ ਅਤੇ ਕਿਹਾ ਕਿ ਅਮਰੀਕਾ ਹੁਣ ਟੈਰਿਫ ਨੂੰ ਆਰਥਿਕ ਹਥਿਆਰ ਵਜੋਂ ਵਰਤ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਅਮਰੀਕਾ ਹੁਣ ਦੂਜਿਆਂ ਨੂੰ ਡਰਾਉਣ ਅਤੇ ਮਜਬੂਰ ਕਰਨ ਲਈ ਟੈਰਿਫ ਦੀ ਵਰਤੋਂ ਕਰ ਰਿਹਾ ਹੈ। ਚੀਨ ਕਿਸੇ ਵੀ ਵਪਾਰ ਯੁੱਧ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ…
Read More
ਅਮਰੀਕਾ ਵੱਲੋਂ ਸਮਾਰਟਫੋਨ ਅਤੇ ਕੰਪਿਊਟਰਾਂ ‘ਤੇ ਟੈਰਿਫ ਛੋਟ, ਭਾਰਤ ਸਮੇਤ ਵਿਸ਼ਵ ਇਲੈਕਟ੍ਰਾਨਿਕ ਉਦਯੋਗ ਲਈ ਵੱਡੀ ਖ਼ੁਸ਼ਖਬਰੀ

ਅਮਰੀਕਾ ਵੱਲੋਂ ਸਮਾਰਟਫੋਨ ਅਤੇ ਕੰਪਿਊਟਰਾਂ ‘ਤੇ ਟੈਰਿਫ ਛੋਟ, ਭਾਰਤ ਸਮੇਤ ਵਿਸ਼ਵ ਇਲੈਕਟ੍ਰਾਨਿਕ ਉਦਯੋਗ ਲਈ ਵੱਡੀ ਖ਼ੁਸ਼ਖਬਰੀ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਸਰਕਾਰ ਨੇ ਸ਼ਨੀਵਾਰ ਨੂੰ ਸਮਾਰਟਫੋਨ ਅਤੇ ਕੰਪਿਊਟਰਾਂ 'ਤੇ ਲੱਗਦੇ ਨਵੇਂ ਟੈਰਿਫ ਤੋਂ ਛੋਟ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ੈਸਲਾ ਵਿਸ਼ਵਵਿਆਪੀ ਇਲੈਕਟ੍ਰਾਨਿਕਸ ਉਦਯੋਗ, ਖਾਸ ਕਰਕੇ ਭਾਰਤ ਵਰਗੇ ਦੇਸ਼ਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਾਰੀ ਨੋਟਿਸ ਮੁਤਾਬਕ, ਹੁਣ ਇਹ ਉਤਪਾਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਸਮੇਤ ਹੋਰ ਦੇਸ਼ਾਂ 'ਤੇ ਲਾਏ ਗਏ 10% ਗਲੋਬਲ ਟੈਰਿਫ ਅਤੇ 145% ਦੇ ਵੱਡੇ ਚੀਨੀ ਟੈਰਿਫ ਤੋਂ ਬਾਹਰ ਰਹਿਣਗੇ। ਇਹ ਛੋਟ 5 ਅਪ੍ਰੈਲ ਤੋਂ ਅਮਰੀਕਾ ਵਿੱਚ ਪਹੁੰਚ ਰਹੇ ਜਾਂ ਉਥਲੇ ਗੋਦਾਮਾਂ ਤੋਂ ਨਿਕਲ ਰਹੇ ਉਤਪਾਦਾਂ 'ਤੇ ਲਾਗੂ ਹੋਵੇਗੀ। ਇਸ ਛੋਟ ਵਿੱਚ ਸਮਾਰਟਫੋਨ,…
Read More
ਭਾਰਤ ਨੇ ਬੰਗਲਾਦੇਸ਼ ਨੂੰ ਆਪਣੀ ਜ਼ਮੀਨ ਰਾਹੀਂ ਹੋਰ ਦੇਸ਼ਾਂ ਚ ਵਪਾਰ ਭੇਜਣ ਦੀ ਇਜਾਜ਼ਤ ਕੀਤੀ ਰੱਦ!

ਭਾਰਤ ਨੇ ਬੰਗਲਾਦੇਸ਼ ਨੂੰ ਆਪਣੀ ਜ਼ਮੀਨ ਰਾਹੀਂ ਹੋਰ ਦੇਸ਼ਾਂ ਚ ਵਪਾਰ ਭੇਜਣ ਦੀ ਇਜਾਜ਼ਤ ਕੀਤੀ ਰੱਦ!

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਭਾਰਤੀ ਨਿਰਯਾਤਕਾਂ ਵਲੋਂ  ਉਠਾਈਆਂ ਗਈਆਂ ਚਿੰਤਾਵਾਂ ਅਤੇ ਲੌਜਿਸਟਿਕ ਚੁਨੌਤੀਆਂ ਦਾ ਹਵਾਲਾ ਦਿੰਦੇ ਹੋਏ ਬੰਗਲਾਦੇਸ਼ ਨੂੰ ਭਾਰਤੀ ਜ਼ਮੀਨੀ ਕਸਟਮ ਸਟੇਸ਼ਨਾਂ ਅਤੇ ਬੰਦਰਗਾਹਾਂ ਦੀ ਵਰਤੋਂ ਕਰ ਕੇ ਤੀਜੇ ਦੇਸ਼ਾਂ ਨੂੰ ਕਾਰਗੋ ਨਿਰਯਾਤ ਕਰਨ ਦੀ ਇਜਾਜ਼ਤ ਦੇਣ ਵਾਲੀ ਟਰਾਂਸਸ਼ਿਪਮੈਂਟ ਸਹੂਲਤ ਨੂੰ ਖਤਮ ਕਰ ਦਿਤਾ ਹੈ। ਜੂਨ 2020 ’ਚ ਸ਼ੁਰੂ ਕੀਤੀ ਗਈ ਇਸ ਸਹੂਲਤ ਨੇ ਬੰਗਲਾਦੇਸ਼ ਨੂੰ ਭੂਟਾਨ, ਨੇਪਾਲ ਅਤੇ ਮਿਆਂਮਾਰ ਨਾਲ ਵਪਾਰ ਕਰਨ ਦੇ ਸਮਰੱਥ ਕੀਤਾ ਸੀ। ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ  ਬਾਰੇ ਟਿਪਣੀ  ਕਰ ਕੇ  ਵਿਵਾਦ ਖੜਾ  ਕਰ ਦਿਤਾ ਸੀ। ਮਾਹਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਕਪੜੇ, ਜੁੱਤੀਆਂ…
Read More
ਕੈਨੇਡਾ-ਅਮਰੀਕਾ ਵਪਾਰ ਯੁੱਧ: ਕਾਰਨੀ ਨੇ ਕੀਤਾ ਜਵਾਬੀ ਟੈਰਿਫ਼ ਦਾ ਐਲਾਨ

ਕੈਨੇਡਾ-ਅਮਰੀਕਾ ਵਪਾਰ ਯੁੱਧ: ਕਾਰਨੀ ਨੇ ਕੀਤਾ ਜਵਾਬੀ ਟੈਰਿਫ਼ ਦਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਲਗਾਏ ਗਏ 25% ਆਟੋ ਟੈਰਿਫ਼ਾਂ ਦੇ ਜਵਾਬ ਵਿੱਚ, ਕੈਨੇਡਾ ਵੀ ਅਮਰੀਕਾ ਤੋਂ ਆਯਾਤ ਹੋਣ ਵਾਲੀਆਂ ਕਾਰਾਂ ‘ਤੇ ਬਰਾਬਰ ਦੇ ਟੈਰਿਫ਼ ਲਗਾਏਗਾ। ਔਟਾਵਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ, ਕਾਰਨੀ ਨੇ ਕਿਹਾ ਕਿ ਇਹ ਟੈਰਿਫ਼ ਉਨ੍ਹਾਂ ਸਾਰੇ ਵਾਹਨਾਂ ‘ਤੇ ਲਾਗੂ ਹੋਣਗੇ, ਜੋ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਲਣਾ ਕਰਨ ਵਾਲੇ ਵਾਹਨਾਂ ਵਿੱਚ ਵੀ ਕਿਸੇ ਵੀ ਗੈਰ-ਕੈਨੇਡੀਅਨ ਸਮੱਗਰੀ ‘ਤੇ ਇਹ ਟੈਕਸ ਲਾਗੂ ਹੋਵੇਗਾ, ਪਰ ਮੈਕਸੀਕੋ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਇਸ ਤੋਂ ਛੋਟ ਮਿਲੇਗੀ। ਕਾਰਨੀ…
Read More
ਟਰੰਪ ਦੀ ਟੈਰਿਫ ਘੋਸ਼ਣਾ ‘ਤੇ ਵਿਸ਼ਵ ਭਰ ‘ਚ ਗੁੱਸਾ, ਵੱਡੀਆਂ ਤਾਕਤਾਂ ਦਾ ਕਰਾਰਾ ਜਵਾਬ, ਵਪਾਰਕ ਯੁੱਧ ਦੀ ਸੰਭਾਵਨਾ!

ਟਰੰਪ ਦੀ ਟੈਰਿਫ ਘੋਸ਼ਣਾ ‘ਤੇ ਵਿਸ਼ਵ ਭਰ ‘ਚ ਗੁੱਸਾ, ਵੱਡੀਆਂ ਤਾਕਤਾਂ ਦਾ ਕਰਾਰਾ ਜਵਾਬ, ਵਪਾਰਕ ਯੁੱਧ ਦੀ ਸੰਭਾਵਨਾ!

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੀਆਂ ਵਪਾਰਕ ਨੀਤੀਆਂ ਦੇ ਤਹਿਤ ਆਯਾਤ 'ਤੇ ਲਾਏ ਗਏ ਭਾਰੀ ਟੈਰਿਫਾਂ ਨੇ ਦੁਨੀਆ ਭਰ 'ਚ ਹਲਚਲ ਮਚਾ ਦਿੱਤੀ ਹੈ। ਕਈ ਵੱਡੇ ਦੇਸ਼ਾਂ ਨੇ ਇਸ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇਨ੍ਹਾਂ ਟੈਕਸਾਂ ਦਾ ਮੁਕਾਬਲਾ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੈਨੇਡਾ ਦੇ PM ਨੇ ਦਿੱਤਾ ਤਿੱਖਾ ਸੰਕੇਤ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੀ ਟੈਰਿਫ ਨੀਤੀ 'ਤੇ ਸਖ਼ਤ ਰਵਾਇਆ ਅਪਣਾਉਂਦਿਆਂ ਕਿਹਾ ਕਿ ਕੈਨੇਡਾ ਇਸ ਵਪਾਰਕ ਨੈਤੀਕਤੇ ਦਾ ਜਵਾਬ ਦੇਵੇਗਾ। "ਅਸੀਂ ਆਪਣੇ ਵਪਾਰੀ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕਾਂਗੇ," ਉਨ੍ਹਾਂ ਕਿਹਾ। ਆਸਟ੍ਰੇਲੀਆ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ ਆਸਟ੍ਰੇਲੀਆ…
Read More