Zirakpur

ਜ਼ੀਰਕਪੁਰ ’ਚ ਨਸ਼ਿਆਂ ਖ਼ਿਲਾਫ ਵੱਡੀ ਕਾਰਵਾਈ, 2.40 ਲੱਖ ਪ੍ਰੈਗਾਬਾਲਿਨ ਕੈਪਸੂਲ ਬਰਾਮਦ, ਤਿੰਨ ਤਸਕਰ ਕਾਬੂ

ਜ਼ੀਰਕਪੁਰ ’ਚ ਨਸ਼ਿਆਂ ਖ਼ਿਲਾਫ ਵੱਡੀ ਕਾਰਵਾਈ, 2.40 ਲੱਖ ਪ੍ਰੈਗਾਬਾਲਿਨ ਕੈਪਸੂਲ ਬਰਾਮਦ, ਤਿੰਨ ਤਸਕਰ ਕਾਬੂ

ਗੁਰਪ੍ਰੀਤ ਸਿੰਘ :- ਜ਼ੀਰਕਪੁਰ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਢਕੋਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਦਵਾਈਆਂ ਦੀ ਭਾਰੀ ਖੇਪ ਬਰਾਮਦ ਕੀਤੀ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕਰੀਬ 2 ਲੱਖ 40 ਹਜ਼ਾਰ ਪ੍ਰੈਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਖੁਫੀਆ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਮੌਕੇ ’ਤੇ ਮੌਜੂਦ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਖ਼ਿਲਾਫ ਨਸ਼ਾ ਤਸਕਰੀ ਨਾਲ ਸੰਬੰਧਿਤ ਕਾਨੂੰਨੀ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਬਰਾਮਦ ਕੀਤੀਆਂ ਦਵਾਈਆਂ ਦੀ ਬਜ਼ਾਰ ਕੀਮਤ ਲੱਖਾਂ ਰੁਪਏ ਵਿੱਚ…
Read More

ਜ਼ੀਰਕਪੁਰ ‘ਚ ਵਾਪਰੀ ਘਟਨਾ: ਪਾਣੀ ਦੀ ਪਾਈਪ ਲਾਈਨ ਦੀ ਮੁਰਮੰਤ ਲਈ ਪੁੱਟੇ ਖੱਡੇ ’ਚ ਡਿੱਗਿਆ 12 ਸਾਲਾ ਬੱਚਾ

ਜ਼ੀਰਕਪੁਰ : ਜ਼ੀਰਕਪੁਰ ਦੇ ਬਲਟਾਣਾ ਖੇਤਰ ਦੀ ਮਾਡਰਨ ਇਨਕਲੇਵ ’ਚ ਨਗਰ ਕੌਂਸਲ ਦੇ ਠੇਕੇਦਾਰ ਵੱਲੋਂ ਪਾਈਪ ਲਾਈਨ ਦੀ ਮਰੰਮਤ ਲਈ ਪੁੱਟੇ ਖੱਡੇ ’ਚ ਦੁਪਹਿਰ 12 ਸਾਲਾ ਬੱਚਾ ਡਿੱਗ ਕੇ ਜ਼ਖ਼ਮੀ ਹੋ ਗਿਆ। ਬੱਚਾ ਆਪਣੀ ਮਾਂ ਨਾਲ ਐਕਟੀਵਾ ’ਤੇ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਕਿ ਅਚਾਨਕ ਸੜਕ ’ਤੇ ਬਣੇ ਖੱਡੇ ਕਾਰਨ ਵਾਹਨ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਖੱਡੇ ’ਚ ਜਾ ਡਿੱਗਿਆ। ਜ਼ਖ਼ਮੀ ਹੋਇਆ ਰਿਸ਼ੀ ਨਾਮ ਦਾ ਬੱਚਾ ਨੇੜੇ ਹੀ ਰਹਿੰਦਾ ਦੱਸਿਆ ਜਾ ਰਿਹਾ ਹੈ।  ਲੋਕਾਂ ਮੁਤਾਬਕ ਠੇਕੇਦਾਰ ਵੱਲੋਂ ਖੱਡੇ ਨੂੰ ਨਾ ਤਾਂ ਢੱਕਿਆ ਗਿਆ ਸੀ ਤੇ ਨਾ ਹੀ ਕੋਈ ਚੇਤਾਵਨੀ ਬੋਰਡ ਜਾਂ ਬੈਰੀਕੇਡ ਲਗਾਇਆ ਸੀ। ਐਕਟੀਵਾ ਫਿਸਲਣ ਨਾਲ ਬੱਚਾ…
Read More
ਜ਼ੀਰਕਪੁਰ ‘ਚ 68 ਯੂਨਿਟ ਖੂਨ ਇਕੱਠਾ ਕੀਤਾ ਗਿਆ

ਜ਼ੀਰਕਪੁਰ ‘ਚ 68 ਯੂਨਿਟ ਖੂਨ ਇਕੱਠਾ ਕੀਤਾ ਗਿਆ

ਜ਼ੀਰਕਪੁਰ (ਗੁਰਪ੍ਰੀਤ ਸਿੰਘ) : ਹਸਪਤਾਲਾਂ ਵਿੱਚ ਆਈ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ, ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਨੇ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਅਸ਼ੀਰਵਾਦ ਨਾਲ ਜ਼ੀਰਕਪੁਰ ਵਿੱਚ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਇਹ ਖੂਨਦਾਨ ਕੈਂਪ ਜ਼ੀਰਕਪੁਰ ਦੇ ਮੈਟਰੋ ਸਟੋਰ ਦੇ ਸਾਹਮਣੇ ਲਗਾਇਆ ਗਿਆ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ. ਕਾਰਤਿਕ ਅਗਰਵਾਲ ਦੀ ਨਿਗਰਾਨੀ ਹੇਠ 68 ਯੂਨਿਟ ਖੂਨ ਇਕੱਠਾ ਕੀਤਾ।ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਲੋਕਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ। ਖੂਨਦਾਨ ਕਰਨ…
Read More
ਪਤੰਗ ਬਣੀ ਕਾਲ: ਰੇਲ ਗੱਡੀ ਥੱਲੇ ਆਉਣ ਕਾਰਨ ਦੋ ਲੜਕਿਆਂ ਦੀ ਮੌਤ

ਪਤੰਗ ਬਣੀ ਕਾਲ: ਰੇਲ ਗੱਡੀ ਥੱਲੇ ਆਉਣ ਕਾਰਨ ਦੋ ਲੜਕਿਆਂ ਦੀ ਮੌਤ

ਜ਼ੀਰਕਪੁਰ - ਜ਼ੀਰਕਪੁਰ ਦੀ ਹਰਮਿਲਾਪ ਨਗਰ ਕਾਲੋਨੀ ’ਚ ਪਤੰਗ ਲੁੱਟਣ ਦੇ ਚੱਕਰ ’ਚ 2 ਮਾਸੂਮ ਬੱਚਿਆਂ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਹ ਦਰਦਨਾਕ ਘਟਨਾ ਸ਼ਾਮ ਕਰੀਬ 6 ਵਜੇ ਹਰਮਿਲਾਪ ਨਗਰ ਕਾਲੋਨੀ ਨੇੜੇ ਰੇਲਵੇ ਟਰੈਕ ’ਤੇ ਵਾਪਰੀ, ਜਿੱਥੇ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਰੇਲ ਗੱਡੀ ਨੇ ਦੋਵਾਂ ਨੂੰ ਕੁਚਲ ਦਿੱਤਾ। ਹਰਮਿਲਾਪ ਨਗਰ ਦੇ ਵਸਨੀਕ ਤੇ ਸਮਾਜਸੇਵੀ ਸੁਰਿੰਦਰ ਵਰਮਾ ਨੇ ਦੱਸਿਆ ਕਿ ਦੋਵੇਂ ਬੱਚੇ ਸ਼ਾਮ ਸਮੇਂ ਪਤੰਗ ਲੁੱਟ ਰਹੇ ਸਨ। ਇਸ ਦੌਰਾਨ ਪਤੰਗ ਰੇਲਵੇ ਲਾਈਨ ਵੱਲ ਚਲਿਆ ਗਿਆ ਤੇ ਬੱਚੇ ਉਸ ਦੇ ਪਿੱਛੇ ਟਰੈਕ ਨੇੜੇ ਪਹੁੰਚ ਗਏ। ਇਲਾਕੇ ’ਚ ਰੇਲਵੇ ਲਾਈਨ ਨਾਲ ਸੁਰੱਖਿਆ ਲਈ ਕੰਧ ਬਣੀ…
Read More
ਜ਼ੀਰਕਪੁਰ ‘ਚ 60 ਯੂਨਿਟ ਖੂਨ ਇਕੱਠਾ ਕੀਤਾ ਗਿਆ

ਜ਼ੀਰਕਪੁਰ ‘ਚ 60 ਯੂਨਿਟ ਖੂਨ ਇਕੱਠਾ ਕੀਤਾ ਗਿਆ

ਜ਼ੀਰਕਪੁਰ (ਗੁਰਪ੍ਰੀਤ ਸਿੰਘ) : 16 ਜਨਵਰੀ 2026। ਠੰਡ ਦੇ ਕਾਰਣ ਹਸਪਤਾਲਾਂ ਵਿੱਚ ਆਈ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ, ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਨੇ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਅਸ਼ੀਰਵਾਦ ਨਾਲ ਜ਼ੀਰਕਪੁਰ ਵਿੱਚ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਇਹ ਖੂਨਦਾਨ ਕੈਂਪ ਜ਼ੀਰਕਪੁਰ ਦੇ ਮੈਟਰੋ ਸਟੋਰ ਦੇ ਸਾਹਮਣੇ ਲਗਾਇਆ ਗਿਆ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ. ਕਾਰਤਿਕ ਅਗਰਵਾਲ ਦੀ ਨਿਗਰਾਨੀ ਹੇਠ 60 ਯੂਨਿਟ ਖੂਨ ਇਕੱਠਾ ਕੀਤਾ।ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਲੋਕਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ…
Read More
जीरकपुर के पभात गोदाम एरिया में पुलिस ने गुप्त सूचना के आधार पर नकली दवाइयां बनाने की दो फैक्ट्रियों पर मारा छापा , छापे दौरान भारी मात्रा में नकली दवाइयां की खेप बरामद हुई

जीरकपुर के पभात गोदाम एरिया में पुलिस ने गुप्त सूचना के आधार पर नकली दवाइयां बनाने की दो फैक्ट्रियों पर मारा छापा , छापे दौरान भारी मात्रा में नकली दवाइयां की खेप बरामद हुई

जीरकपुर : जीरकपुर से हैरान कर देने वाला मामला सामने आया है जहां जीरकपुर पुलिस द्वारा देर शाम पभात गोदाम एरिया में गुप्त सूचना के आधार पर दवाइयां बनाने वाली दो फैक्ट्रियों पर छापेमारी की गई फैक्ट्रियों में भारी मात्रा में एलोपैथिक दवाइयां , आयुर्वेदिक दवाइयां , फूड सप्लीमेंट्स , और ब्यूटी प्रोडक्ट्स बनाए जा रहे थे । पुलिस ने मौके पर फूड सेफ्टी डिपार्टमेंट और ड्रग कंट्रोल डिपार्टमेंट के अधिकारियों को बुला दवाइयां की जांच करवाई जहां प्रथम जांच में पाया गया कि सरकार द्वारा निर्धारित किए गए नियमों के उलट दवाइयां की बड़ी ख़ेप तैयार की जा रही…
Read More
ਐਨਕੇ ਸ਼ਰਮਾ ਨੇ ਜ਼ੀਰਕਪੁਰ ਦੀ ਵੇਟਲਿਫਟਰ ਅਨੰਨਿਆ ਨੂੰ ਕੀਤਾ ਸਨਮਾਨਿਤ, ਅਰੁਣਾਚਲ ਪ੍ਰਦੇਸ਼ ’ਚ ਆਯੋਜਿਤ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਰਤੀ

ਐਨਕੇ ਸ਼ਰਮਾ ਨੇ ਜ਼ੀਰਕਪੁਰ ਦੀ ਵੇਟਲਿਫਟਰ ਅਨੰਨਿਆ ਨੂੰ ਕੀਤਾ ਸਨਮਾਨਿਤ, ਅਰੁਣਾਚਲ ਪ੍ਰਦੇਸ਼ ’ਚ ਆਯੋਜਿਤ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਰਤੀ

ਜ਼ੀਰਕਪੁਰ (ਗੁਰਪ੍ਰੀਤ ਸਿੰਘ): ਅਰੁਣਾਚਲ ਪ੍ਰਦੇਸ਼ ਵਿੱਚ ਆਯੋਜਿਤ 69ਵੀਆਂ ਸਕੂਲ ਰਾਸ਼ਟਰੀ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਬ੍ਰਾਂਜ ਮੈਡਲ ਜਿੱਤਣ ਵਾਲੀ ਜ਼ੀਰਕਪੁਰ ਦੀ ਅਨੰਨਿਆ ਦੀ ਉਪਲੱਬਧੀ ’ਤੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਅੱਜ ਉਨ੍ਹਾਂ ਦੇ ਘਰ ਜਾ ਸਨਮਾਨਿਤ ਕੀਤਾ। ਇਸ ਵੇਟਲਿਫਟਿੰਗ ਮੁਕਾਬਲੇ ਵਿੱਚ ਅਨੰਨਿਆ ਨੇ ਕੁੜੀਆਂ ਦੇ 77+ ਕਿਲੋਗ੍ਰਾਮ ਭਾਰ ਵਰਗ ਵਿੱਚ ਹਿੱਸਾ ਲਿਆ। ਅਨੰਨਿਆ ਪਹਿਲਾਂ ਵੀ ਰਾਜ ਪੱਧਰ 'ਤੇ ਕਈ ਤਗਮੇ ਜਿੱਤ ਚੁੱਕੀ ਹੈ।ਐਨ.ਕੇ. ਸ਼ਰਮਾ ਅੱਜ ਸਵੇਰੇ ਸਕਾਈ ਨੈੱਟ ਐਨਕਲੇਵ ਸਥਿਤ ਅਨੰਨਿਆ ਦੇ ਘਰ ਪਹੁੰਚੇ ਅਤੇ ਅਨੰਨਿਆ ਨੂੰ ਸਨਮਾਨਿਤ ਕੀਤਾ। ਐਨ.ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਖੇਤਰ ਵਿੱਚ ਖਿਡਾਰੀਆਂ…
Read More
ਜ਼ੀਰਕਪੁਰ-ਪੰਚਕੂਲਾ ਰੋਡ ‘ਤੇ ਮੈਰਿਜ ਪੈਲੇਸ ‘ਚ ਲੱਗੀ ਅੱਗ ਲੱਗ; ਜਾਨੀ ਨੁਕਸਾਨ ਤੋਂ ਹੋਇਆ ਬਚਾ

ਜ਼ੀਰਕਪੁਰ-ਪੰਚਕੂਲਾ ਰੋਡ ‘ਤੇ ਮੈਰਿਜ ਪੈਲੇਸ ‘ਚ ਲੱਗੀ ਅੱਗ ਲੱਗ; ਜਾਨੀ ਨੁਕਸਾਨ ਤੋਂ ਹੋਇਆ ਬਚਾ

ਜ਼ੀਰਕਪੁਰ (ਗੁਰਪ੍ਰੀਤ ਸਿੰਘ): ਜ਼ੀਰਕਪੁਰ-ਪੰਚਕੂਲਾ ਰੋਡ 'ਤੇ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਐਤਵਾਰ ਦੇਰ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਵਿਆਹ ਸਮਾਗਮ ਵਿੱਚ ਸ਼ਾਮਲ ਮਹਿਮਾਨਾਂ ਵਿੱਚ ਦਹਿਸ਼ਤ ਫੈਲ ਗਈ। ਇਹ ਘਟਨਾ ਆਰਾ ਗਾਰਡਨ ਮੈਰਿਜ ਪੈਲੇਸ ਵਿੱਚ ਰਾਤ 10:30 ਵਜੇ ਦੇ ਕਰੀਬ ਵਾਪਰੀ, ਕਥਿਤ ਤੌਰ 'ਤੇ ਜਸ਼ਨਾਂ ਦੌਰਾਨ ਵਰਤੇ ਗਏ ਪਟਾਕੇ ਸਜਾਵਟੀ ਸਮੱਗਰੀ 'ਤੇ ਡਿੱਗਣ ਕਾਰਨ ਵਾਪਰੀ। ਚਸ਼ਮਦੀਦਾਂ ਦੇ ਅਨੁਸਾਰ, ਉਸ ਸਮੇਂ ਦੋ ਵਿਆਹ ਸਮਾਗਮ ਚੱਲ ਰਹੇ ਸਨ, ਇੱਕ ਆਰਾ ਗਾਰਡਨ ਵਿੱਚ ਅਤੇ ਦੂਜਾ ਨਾਲ ਲੱਗਦੇ ਸੇਖੋਂ ਬੈਂਕੁਏਟ ਹਾਲ ਵਿੱਚ। ਜਦੋਂ ਸੇਖੋਂ ਬੈਂਕੁਏਟ ਵਿੱਚ ਵਿਆਹ ਸਮਾਰੋਹ ਚੱਲ ਰਿਹਾ ਸੀ, ਤਾਂ ਆਰਾ ਗਾਰਡਨ ਵਿੱਚ ਤਿਆਰੀਆਂ ਅਜੇ ਵੀ ਚੱਲ ਰਹੀਆਂ ਸਨ ਜਦੋਂ ਅਚਾਨਕ…
Read More
ਜ਼ੀਰਕਪੁਰ ‘ਚ ਪਟਾਕੇ ਤਿਆਰ ਕਰਦੇ ਹੋਏ ਭਿਆਨਕ ਧਮਾਕਾ, ਨੌਜਵਾਨ ਗੰਭੀਰ ਝੁਲਸਿਆ

ਜ਼ੀਰਕਪੁਰ ‘ਚ ਪਟਾਕੇ ਤਿਆਰ ਕਰਦੇ ਹੋਏ ਭਿਆਨਕ ਧਮਾਕਾ, ਨੌਜਵਾਨ ਗੰਭੀਰ ਝੁਲਸਿਆ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਦੀਵਾਲੀ ਮੌਕੇ ਅਕਸਰ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਵਿਚਾਲੇ ਦੀਵਾਲੀ ਵਾਲੇ ਦਿਨ, ਜ਼ੀਰਕਪੁਰ ਦੀ ਚੌਧਰੀ ਕਲੋਨੀ ਵਿੱਚ ਪਟਾਕਿਆਂ ਵਿੱਚ ਬਾਰੂਦ ਲੋਡ ਕਰਦੇ ਸਮੇਂ ਇੱਕ ਧਮਾਕਾ ਹੋਇਆ। ਇਸ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਵਿਅਕਤੀ ਦੀ ਪਛਾਣ ਸੂਰਜ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮੁੱਢਲੀ ਸਹਾਇਤਾ ਤੋਂ ਬਾਅਦ, ਉਸਨੂੰ ਸੈਕਟਰ 32, ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਮਰੀਜ਼ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ…
Read More
ਵਿਧਾਇਕ ਰੰਧਾਵਾ ਨੇ ਫਾਇਰ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ, ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ

ਵਿਧਾਇਕ ਰੰਧਾਵਾ ਨੇ ਫਾਇਰ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ, ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ

ਜ਼ੀਰਕਪੁਰ: ਚਿਰੋਕਣੀ ਮੰਗ ਨੂੰ ਵੇਖਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਥਾਨਕ ਗੁਰਦੁਆਰਾ ਨਾਭਾ ਸਾਹਿਬ ਨਜ਼ਦੀਕ ਨਵੇਂ ਫਾਇਰ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਦੀ ਅਨੁਮਾਨਤ ਲਾਗਤ 1.91 ਕਰੋੜ ਰੁਪਏ ਹੈ ਅਤੇ ਇਸਦਾ ਉਦੇਸ਼ ਸ਼ਹਿਰ ਨੂੰ ਕਿਸੇ ਵੀ ਆਫ਼ਤ ਜਾਂ ਅੱਗ ਦੀ ਘਟਨਾ ਤੋਂ ਬਚਾਉਣਾ ਮੌਕੇ ਦਮਕਲ ਵਿਭਾਗ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਹੈ। ਫਾਇਰ ਵਿਭਾਗ ਅਤੇ ਸਥਾਨਕ ਲੋਕ ਲੰਬੇ ਸਮੇਂ ਤੋਂ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਨੀਂਹ ਪੱਥਰ ਰੱਖਣ ਦੀ ਰਸਮ ਮੌਕੇ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀ, ਫਾਇਰ ਵਿਭਾਗ, ਆਮ ਆਦਮੀ ਪਾਰਟੀ ਦੇ ਆਗੂ ਅਤੇ ਸਥਾਨਕ ਭਾਈਚਾਰੇ ਦੇ ਹੋਰ ਪ੍ਰਮੁੱਖ ਮੈਂਬਰ ਸ਼ਾਮਲ ਹੋਏ। ਵਿਧਾਇਕ ਕੁਲਜੀਤ…
Read More
ਜ਼ੀਰਕਪੁਰ ਵਿੱਚ 42 ਯੂਨਿਟ ਖੂਨ ਇਕੱਠਾ ਕੀਤਾ ਗਿਆ

ਜ਼ੀਰਕਪੁਰ ਵਿੱਚ 42 ਯੂਨਿਟ ਖੂਨ ਇਕੱਠਾ ਕੀਤਾ ਗਿਆ

ਜ਼ੀਰਕਪੁਰ (ਗੁਰਪ੍ਰੀਤ ਸਿੰਘ): ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਨੇ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਜ਼ੀਰਕਪੁਰ ਵਿੱਚ ਖੂਨਦਾਨ ਕੈਂਪ ਲਗਾਇਆ। ਇਹ ਖੂਨਦਾਨ ਕੈਂਪ ਜ਼ੀਰਕਪੁਰ ਦੇ ਮੈਟਰੋ ਸਟੋਰ ਦੇ ਸਾਹਮਣੇ ਲਗਾਇਆ ਗਿਆ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ. ਕਾਰਤਿਕ ਅਗਰਵਾਲ ਦੀ ਨਿਗਰਾਨੀ ਹੇਠ 42 ਯੂਨਿਟ ਖੂਨ ਇਕੱਠਾ ਕੀਤਾ।ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਲੋਕਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ। ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਹੁੰਦੀ, ਸਗੋਂ ਹਰ ਕਿਸੇ ਨੂੰ 90 ਦਿਨਾਂ ਵਿੱਚ ਇੱਕ ਵਾਰ…
Read More
ਜ਼ੀਰਕਪੁਰ ਵਿੱਚ 43 ਯੂਨਿਟ ਖੂਨ ਇਕੱਠਾ ਕੀਤਾ ਗਿਆ

ਜ਼ੀਰਕਪੁਰ ਵਿੱਚ 43 ਯੂਨਿਟ ਖੂਨ ਇਕੱਠਾ ਕੀਤਾ ਗਿਆ

ਜ਼ੀਰਕਪੁਰ (ਗੁਰਪ੍ਰੀਤ ਸਿੰਘ): ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਨੇ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਜ਼ੀਰਕਪੁਰ ਵਿੱਚ ਖੂਨਦਾਨ ਕੈਂਪ ਲਗਾਇਆ। ਇਹ ਖੂਨਦਾਨ ਕੈਂਪ ਜ਼ੀਰਕਪੁਰ ਦੇ ਮੈਟਰੋ ਸਟੋਰ ਦੇ ਨੇੜੇ ਲਗਾਇਆ ਗਿਆ ਸੀ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ. ਕਾਰਤਿਕ ਅਗਰਵਾਲ ਦੀ ਨਿਗਰਾਨੀ ਹੇਠ 43 ਯੂਨਿਟ ਖੂਨ ਇਕੱਠਾ ਕੀਤਾ।ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਲੋਕਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ। ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਹੁੰਦੀ, ਸਗੋਂ ਹਰ ਕਿਸੇ ਨੂੰ 90 ਦਿਨਾਂ ਵਿੱਚ ਇੱਕ…
Read More
ਜ਼ੀਰਕਪੁਰ ‘ਚ ਵਿਸ਼ਵਾਸ ਫਾਊਂਡੇਸ਼ਨ ਦੇ ਖੂਨਦਾਨ ਕੈਂਪ ਵਿੱਚ 36 ਯੂਨਿਟ ਖੂਨ ਇਕੱਠਾ

ਜ਼ੀਰਕਪੁਰ ‘ਚ ਵਿਸ਼ਵਾਸ ਫਾਊਂਡੇਸ਼ਨ ਦੇ ਖੂਨਦਾਨ ਕੈਂਪ ਵਿੱਚ 36 ਯੂਨਿਟ ਖੂਨ ਇਕੱਠਾ

8 ਅਗਸਤ 2025- ਸਤੀ ਸਾਧਵੀ ਬੇਹਨ ਕ੍ਰਿਸ਼ਨਾਮੂਰਤੀ ਵਿਸ਼ਵਾਸ ਜੀ ਦੇ ਜਨਮ ਦਿਵਸ ਦੇ ਮੌਕੇ ਤੇ 3 ਤੋਂ 9 ਅਗਸਤ ਤੱਕ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਲੜੀ ਦੇ ਤਹਿਤ ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਨੇ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਜ਼ੀਰਕਪੁਰ ਵਿੱਚ ਖੂਨਦਾਨ ਕੈਂਪ ਲਗਾਇਆ। ਇਹ ਖੂਨਦਾਨ ਕੈਂਪ ਜ਼ੀਰਕਪੁਰ ਦੇ ਮੈਟਰੋ ਸਟੋਰ ਦੇ ਨੇੜੇ ਲਗਾਇਆ ਗਿਆ ਸੀ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ. ਕਾਰਤਿਕ ਅਗਰਵਾਲ ਦੀ ਨਿਗਰਾਨੀ ਹੇਠ 36 ਯੂਨਿਟ ਖੂਨ ਇਕੱਠਾ ਕੀਤਾ।ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਲੋਕਾਂ ਵਿੱਚ ਇੱਕ ਗਲਤ…
Read More
ਜ਼ੀਰਕਪੁਰ ‘ਚ ਚਲਦੀ ਕਾਰ ਨੂੰ ਲੱਗੀ ਅੱਗ, ਮਦਦ ਕਰਨ ਵਾਲਿਆਂ ਨੂੰ ਮਿਲਿਆ ਚਲਾਨ, ਟਰੈਫਿਕ ਇੰਚਾਰਜ ਤੇ ਕਾਰਵਾਈ ਦੀ ਮੰਗ

ਜ਼ੀਰਕਪੁਰ ‘ਚ ਚਲਦੀ ਕਾਰ ਨੂੰ ਲੱਗੀ ਅੱਗ, ਮਦਦ ਕਰਨ ਵਾਲਿਆਂ ਨੂੰ ਮਿਲਿਆ ਚਲਾਨ, ਟਰੈਫਿਕ ਇੰਚਾਰਜ ਤੇ ਕਾਰਵਾਈ ਦੀ ਮੰਗ

ਜ਼ੀਰਕਪੁਰ (ਗੁਰਪ੍ਰੀਤ ਸਿੰਘ) : ਏਅਰਪੋਰਟ ਚੌਂਕ ਤੋਂ ਛੱਤ ਲਾਈਟਾਂ ਵੱਲ ਜਾਂਦੇ ਮੁੱਖ ਮਾਰਗ 'ਤੇ ਅੱਜ ਸ਼ਾਮ 3:45 ਵਜੇ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਚਾਲਕ ਦੇ ਅਨੁਸਾਰ, ਉਹ ਸੀਟੀ ਸੈਂਟਰ ਨੇੜਲੇ ਪੈਟਰੋਲ ਪੰਪ ਤੋਂ ਤੇਲ ਪਵਾਉਣ ਮਗਰੋਂ ਜਿਵੇਂ ਹੀ ਥੋੜ੍ਹੀ ਦੂਰ ਗਿਆ, ਕਾਰ ਦੇ ਬੋਨਟ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਰਾਹਗੀਰਾਂ ਨੇ ਵੇਲੇ ਸੂਝਦਾਰੀ ਦਿਖਾਈ ਅਤੇ ਉਨ੍ਹਾਂ ਨੂੰ ਬਾਹਰ ਨਿਕਲਣ ਦੀ ਆਵਾਜ਼ ਦਿੱਤੀ। ਕਾਰ ਚਾਲਕ ਤੇ ਉਸ ਨਾਲ ਸਵਾਰ ਦੋ ਵਿਅਕਤੀ ਜਲਦੀ ਬਾਹਰ ਨਿਕਲ ਆਏ, ਜਿਸ ਤੋਂ ਬਾਅਦ ਕਾਰ 'ਚ ਧਮਾਕਾ ਹੋ ਗਿਆ। ਸੜਕ ਤੇ ਜਾਂਦੇ ਰਾਹਗੀਰਾਂ ਨੇ ਆਪਣੀਆਂ ਕਾਰਾਂ ਰੋਕ ਕੇ ਪੁਲਿਸ ਕੰਟਰੋਲ ਰੂਮ ਮੋਹਾਲੀ…
Read More
ਪੁਲਿਸ ਸਟੇਸ਼ਨ ਕੋਲ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰੀ, ਹਮਲਾਵਰ ਫ਼ਰਾਰ

ਪੁਲਿਸ ਸਟੇਸ਼ਨ ਕੋਲ ਪ੍ਰਾਪਰਟੀ ਡੀਲਰ ਨੂੰ ਗੋਲੀ ਮਾਰੀ, ਹਮਲਾਵਰ ਫ਼ਰਾਰ

ਜ਼ੀਰਕਪੁਰ, 23 ਜੂਨ (ਗੁਰਪ੍ਰੀਤ ਸਿੰਘ) : ਜ਼ੀਰਕਪੁਰ ਪੁਲਿਸ ਸਟੇਸ਼ਨ ਤੋਂ ਸਿਰਫ਼ 50 ਮੀਟਰ ਦੂਰੀ 'ਤੇ ਅੱਜ ਦੁਪਹਿਰ ਇੱਕ ਪ੍ਰਾਪਰਟੀ ਡੀਲਰ ਉੱਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਗੋਲੀ ਚਲਾਈ ਗਈ। ਹਮਲੇ 'ਚ ਡੀਲਰ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਉਸਦਾ ਸਾਥੀ ਹਲਕਾ ਜ਼ਖ਼ਮੀ ਹੋਇਆ। ਜ਼ਖ਼ਮੀ ਡੀਲਰ ਦੀ ਪਛਾਣ ਜਗਤਾਰ ਸਿੰਘ ਪਿੰਡ ਖੇੜੀ ਸੁੰਡਰਾ ਡੇਰਾਬੱਸੀ ਦੇ ਰੂਪ ਵਿੱਚ ਹੋਈ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਢਾਈ ਵਜੇ ਦੇ ਕਰੀਬ ਉਕਤ ਪ੍ਰਾਪਰਟੀ ਡੀਲਰ ਆਪਣੇ ਇਕ ਸਾਥੀ ਨਾਲ ਐਕਟੀਵਾ ਤੇ ਸਵਾਰ ਹੋ ਕੇ ਜ਼ੀਰਕਪੁਰ ਤਹਿਸੀਲ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਰਾਹ ਚ ਇਕ ਡਾਕੂਮੈਂਟ ਸੈਂਟਰ ਦੀ ਦੁਕਾਨ ਦੇ…
Read More
ਜੀਰਕਪੁਰ ’ਚ ਵਿਸ਼ਵ ਖੂਨਦਾਤਾ ਦਿਵਸ ਮੌਕੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਖੂਨਦਾਨ ਸ਼ਿਵਿਰ, 53 ਯੂਨਿਟ ਖੂਨ ਇਕੱਠਾ

ਜੀਰਕਪੁਰ ’ਚ ਵਿਸ਼ਵ ਖੂਨਦਾਤਾ ਦਿਵਸ ਮੌਕੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਖੂਨਦਾਨ ਸ਼ਿਵਿਰ, 53 ਯੂਨਿਟ ਖੂਨ ਇਕੱਠਾ

ਜੀਰਕਪੁਰ, 14 ਜੂਨ : ਵਿਸ਼ਵ ਖੂਨਦਾਤਾ ਦਿਵਸ ਦੇ ਮੌਕੇ ’ਤੇ ਅਤੇ ਗਰਮੀਆਂ ਦੌਰਾਨ ਹਸਪਤਾਲਾਂ ਵਿੱਚ ਖੂਨ ਦੀ ਵੱਧ ਰਹੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ, ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਵੱਲੋਂ ਗੁਰੂਦੇਵ ਸ੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਅਵਿਨ ਕਾਰਤਿਕ ਰੈਸਟੋਰੈਂਟ ਦੇ ਸਹਿਯੋਗ ਨਾਲ ਜੀਰਕਪੁਰ ’ਚ ਮੈਟਰ ਦੇ ਬਾਹਰ ਇੱਕ ਖੂਨਦਾਨ ਸ਼ਿਵਿਰ ਦਾ ਆਯੋਜਨ ਕੀਤਾ ਗਿਆ। ਇਸ ਖੂਨਦਾਨ ਸ਼ਿਵਿਰ ਵਿਚ ਇੰਡੀਅਨ ਰੈਡਕਰੋਸ ਸੋਸਾਇਟੀ ਜਿਲਾ ਸ਼ਾਖਾ ਮੋਹਾਲੀ ਦਾ ਅਹਿਮ ਯੋਗਦਾਨ ਰਿਹਾ। ਕੈੰਪ ਸਵੇਰੇ 10:00 ਵਜੇ ਸ਼ੁਰੂ ਹੋਏ ਅਤੇ ਦੁਪਹਿਰ 3:00 ਵਜੇ ਤੱਕ ਚੱਲਦਾ ਰਿਹਾ। ਵਿਸ਼ਵਾਸ ਫਾਉਂਡੇਸ਼ਨ ਦੇ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਸ਼ਿਵਿਰ ਨੂੰ ਸਫਲ ਬਣਾਉਣ ਵਿੱਚ ਵਿਸ਼ਵਾਸ ਫਾਉਂਡੇਸ਼ਨ ਤੋਂ ऋਸ਼ੀ…
Read More
ਕਹਿਰ ਦੀ ਗਰਮੀ ‘ਚ ਵਿਸ਼ਵਾਸ ਫਾਊਂਡੇਸ਼ਨ ਨੇ ਗਰਮੀ ਨੂੰ ਕੁਚਲਣ ਲਈ ਦੁਨੀਆ ਦਾ ਚੁੱਕਿਆ ਪਹਿਲਾ ਕਦਮ, ਜੌਂ ਸੱਤੂ ਲਗਾਇਆ ਸਟਾਲ

ਕਹਿਰ ਦੀ ਗਰਮੀ ‘ਚ ਵਿਸ਼ਵਾਸ ਫਾਊਂਡੇਸ਼ਨ ਨੇ ਗਰਮੀ ਨੂੰ ਕੁਚਲਣ ਲਈ ਦੁਨੀਆ ਦਾ ਚੁੱਕਿਆ ਪਹਿਲਾ ਕਦਮ, ਜੌਂ ਸੱਤੂ ਲਗਾਇਆ ਸਟਾਲ

ਜ਼ੀਰਕਪੁਰ 10 ਜੂਨ : ਉੱਤਰੀ ਭਾਰਤ 'ਚ ਗਰਮੀ ਦਾ ਕਹਿਰ ਵਰਸ ਰਿਹਾ ਹੈ, ਦਿਨ ਪ੍ਰਤੀ ਦਿਨ ਤਾਪਮਾਨ 'ਚ ਵਾਧਾ ਦੇਖਣ ਨੂੰ ਮਿਲਦਾ ਹੈ। ਅਜਿਹੀ ਸਥਿਤੀ 'ਚ, ਖੁਦ ਨੂੰ ਹਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਕੋਸ਼ਿਸ਼ 'ਚ ਵਿਸ਼ਵਾਸ ਫਾਊਂਡੇਸ਼ਨ ਨੇ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ, ਸਿੰਘਪੁਰਾ ਚੌਕ ਵਿਖੇ ਪੁਲ ਦੇ ਹੇਠਾਂ ਜੌਂ ਸੱਤੂ ਦਾ ਇੱਕ ਸਟਾਲ ਲਗਾਇਆ ਤਾਂ ਜੋ ਹਜ਼ਾਰਾਂ ਰਾਹਗੀਰਾਂ ਅਤੇ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ। ਇਹ ਸਟਾਲ ਸਵੇਰੇ 11 ਵਜੇ ਸ਼ੁਰੂ ਹੋਇਆ ਅਤੇ ਦੁਪਹਿਰ 3:00 ਵਜੇ ਤੱਕ ਚੱਲਿਆ। ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਵਧਦੀ ਗਰਮੀ ਅਤੇ ਕੁਦਰਤੀ…
Read More
ਜ਼ੀਰਕਪੁਰ ਫਲਾਈਓਵਰ ‘ਤੇ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਪਿਕਅੱਪ ਨੇ ਕਾਰ ਨੂੰ ਮਾਰੀ ਟੱਕਰ, ਚਾਰ ਨੌਜਵਾਨ ਗੰਭੀਰ ਜ਼ਖਮੀ

ਜ਼ੀਰਕਪੁਰ ਫਲਾਈਓਵਰ ‘ਤੇ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਪਿਕਅੱਪ ਨੇ ਕਾਰ ਨੂੰ ਮਾਰੀ ਟੱਕਰ, ਚਾਰ ਨੌਜਵਾਨ ਗੰਭੀਰ ਜ਼ਖਮੀ

ਜ਼ੀਰਕਪੁਰ : ਪੰਜਾਬ ਦੇ ਜ਼ੀਰਕਪੁਰ ਬੱਸ ਸਟੈਂਡ ਨੇੜੇ ਅੰਬਾਲਾ-ਚੰਡੀਗੜ੍ਹ ਫਲਾਈਓਵਰ 'ਤੇ ਸ਼ੁੱਕਰਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਰਾਤ 8 ਵਜੇ ਦੇ ਕਰੀਬ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ ਪਿਕਅੱਪ 407 ਟਰੱਕ ਡਿਵਾਈਡਰ ਪਾਰ ਕਰ ਗਿਆ ਅਤੇ ਸਾਹਮਣੇ ਤੋਂ ਆ ਰਹੀ ਇੱਕ ਕੀਆ ਕਾਰ ਨਾਲ ਟਕਰਾ ਗਿਆ। ਇਸ ਟੱਕਰ ਵਿੱਚ ਕਾਰ ਵਿੱਚ ਸਵਾਰ ਚਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਘਟਨਾ ਦੇ ਚਸ਼ਮਦੀਦਾਂ ਅਨੁਸਾਰ, ਪਿਕਅੱਪ ਡਰਾਈਵਰ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਉਸਨੇ ਕੰਟਰੋਲ ਗੁਆ ਦਿੱਤਾ ਅਤੇ ਡਿਵਾਈਡਰ ਪਾਰ ਕਰਕੇ ਸਾਹਮਣੇ ਤੋਂ ਆ ਰਹੀ ਕੀਆ ਕਾਰ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅਗਲਾ…
Read More
ਜ਼ੀਰਕਪੁਰ ’ਚ ਫੈਬਰ ਨੇ ਲਾਂਚ ਕੀਤਾ ਪਲੈਟੀਨਮ ਸਟੂਡੀਓ, ਰਸੋਈ ਉਪਕਰਣਾਂ ਲਈ ਨਵਾਂ ਪ੍ਰੀਮੀਅਮ ਅਨੁਭਵ ਕੇਂਦਰ

ਜ਼ੀਰਕਪੁਰ ’ਚ ਫੈਬਰ ਨੇ ਲਾਂਚ ਕੀਤਾ ਪਲੈਟੀਨਮ ਸਟੂਡੀਓ, ਰਸੋਈ ਉਪਕਰਣਾਂ ਲਈ ਨਵਾਂ ਪ੍ਰੀਮੀਅਮ ਅਨੁਭਵ ਕੇਂਦਰ

ਜ਼ੀਰਕਪੁਰ, 16 ਮਈ : ਰਸੋਈ ਸਮਾਧਾਨਾਂ ਦੇ ਪ੍ਰਮੁੱਖ ਨਾਂ ਫੈਬਰ ਕਿਚਨ ਅਪਲਾਇੰਸਿਜ਼ ਨੇ ਜ਼ੀਰਕਪੁਰ ਵਿੱਚ ਆਪਣੇ ਉਪਕਰਣਾਂ ਦੀ ਨਵੀਨਤਮ ਸ਼੍ਰੇਣੀ ਦੇ ਪ੍ਰਦਰਸ਼ਨ ਲਈ ਇਕ ਵਿਸ਼ੇਸ਼ ਪਲੈਟੀਨਮ ਸਟੂਡੀਓ ਲਾਂਚ ਕੀਤਾ ਹੈ। ਇਸ ਨਵੇਂ ਅਨੁਭਵ ਕੇਂਦਰ ਦਾ ਉਦਘਾਟਨ ਫੈਬਰ ਇੰਡੀਆ ਦੇ ਡੀਜੀਐਮ ਸ਼੍ਰੀ ਅਜੈ ਸ਼੍ਰੀਵਾਸਤਵ ਨੇ ਕੀਤਾ। ਇਉਂਜਨ ਵਿੱਚ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਦੇ ਪ੍ਰਧਾਨ ਐਚ ਐਸ ਲੱਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਕੰਪਨੀ ਦੇ ਐਮ.ਡੀ. ਮਨਦੀਪ ਸਿੰਘ ਕੁਕਰੇਜਾ ਵੀ ਮੌਜੂਦ ਸਨ। ਮੀਡੀਆ ਨਾਲ ਗੱਲ ਕਰਦੇ ਹੋਏ, ਫੈਬਰ ਇੰਡੀਆ ਦੇ ਡੀਜੀਐਮ ਸ਼੍ਰੀ ਅਜੈ ਸ਼੍ਰੀਵਾਸਤਵ ਨੇ ਕਿਹਾ ਕਿ ਪਲੈਟੀਨਮ ਸਟੂਡੀਓ ਗਾਹਕਾਂ ਨੂੰ ਇੱਕ ਇਮਰਸਿਵ ਅਹਿਸਾਸ ਪ੍ਰਦਾਨ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਫੈਬਰ…
Read More
ਜ਼ੀਰਕਪੁਰ ‘ਚ ਮਾਣ ਨਾਲ ਲਹਿਰਾਇਆ ਤਿਰੰਗਾ, ਵਿਧਾਇਕ ਰੰਧਾਵਾ ਵੱਲੋਂ ਆਪ੍ਰੇਸ਼ਨ ਸਿੰਦੂਰ ਦੇ ਹੀਰਿਆਂ ਨੂੰ ਅਰਪਿਤ ਕੀਤੀ ਸ਼ਰਧਾਂਜਲੀ

ਜ਼ੀਰਕਪੁਰ ‘ਚ ਮਾਣ ਨਾਲ ਲਹਿਰਾਇਆ ਤਿਰੰਗਾ, ਵਿਧਾਇਕ ਰੰਧਾਵਾ ਵੱਲੋਂ ਆਪ੍ਰੇਸ਼ਨ ਸਿੰਦੂਰ ਦੇ ਹੀਰਿਆਂ ਨੂੰ ਅਰਪਿਤ ਕੀਤੀ ਸ਼ਰਧਾਂਜਲੀ

ਜ਼ੀਰਕਪੁਰ, 15 ਮਈ : ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਬਲਟਾਣਾ ਦੀ ਕਲਗੀਧਰ ਮਾਰਕੀਟ ‘ਚ ਸਾਬਕਾ ਸੈਨਿਕਾਂ, ਸਥਾਨਕ ਵਸਨੀਕਾਂ ਅਤੇ ਨਗਰ ਕੌਂਸਲ ਦੇ ਨੁਮਾਇੰਦਿਆਂ ਦੇ ਨਾਲ ਭਾਰਤੀ ਤਿਰੰਗਾ ਝੰਡਾ ਲਹਿਰਾ ਕੇ ਦੇਸ਼ ਵਿਰੋਧੀ ਤਾਕਤਾਂ ਨੂੰ ਮਜਬੂਤ ਸੰਦੇਸ਼ ਦਿੱਤਾ ਕਿ ਸੰਵਿਧਾਨ ਦੀ ਪਾਲਣਾ ਸਾਰਿਆਂ ਲਈ ਲਾਜ਼ਮੀ ਹੈ। ਇਹ ਸਮਾਰੋਹ ਆਪ੍ਰੇਸ਼ਨ ਸਿੰਦੂਰ ਦੌਰਾਨ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭਾਰਤੀ ਜਵਾਨਾਂ ਦੀ ਯਾਦ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਕੀਤਾ ਗਿਆ। ਵਿਧਾਇਕ ਨੇ ਕਿਹਾ ਕਿ ਇਹ ਤਿਰੰਗਾ ਸਿਰਫ਼ ਇੱਕ ਝੰਡਾ ਨਹੀਂ, ਸਗੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਵੈਭਿਮਾਨ ਦਾ ਪ੍ਰਤੀਕ ਹੈ। ਵਿਧਾਇਕ ਰੰਧਾਵਾ ਨੇ ਸਾਬਕਾ ਸੈਨਿਕਾਂ ਅਤੇ ਸਥਾਨਕ ਲੋਕਾਂ…
Read More
ਨੰਗਲ ਡੈਮ ‘ਤੇ ਆਮ ਆਦਮੀ ਪਾਰਟੀ ਦਾ ਧਰਨਾ ਜਾਰੀ: ਵਿਧਾਇਕ ਰੰਧਾਵਾ ਨੇ ਪਾਣੀ ਦੀ ਰਾਖੀ ਲਈ ਕੇਂਦਰ ‘ਤੇ ਕੱਸਿਆ ਸ਼ਿਕੰਜਾ

ਨੰਗਲ ਡੈਮ ‘ਤੇ ਆਮ ਆਦਮੀ ਪਾਰਟੀ ਦਾ ਧਰਨਾ ਜਾਰੀ: ਵਿਧਾਇਕ ਰੰਧਾਵਾ ਨੇ ਪਾਣੀ ਦੀ ਰਾਖੀ ਲਈ ਕੇਂਦਰ ‘ਤੇ ਕੱਸਿਆ ਸ਼ਿਕੰਜਾ

ਜੀਰਕਪੁਰ, 12 ਮਈ 2025 – ਪੰਜਾਬ ਵਿਚ ਪਾਣੀ ਦੀ ਘਾਟ ਅਤੇ ਹੱਕਾਂ ਦੀ ਰਾਖੀ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਨੰਗਲ ਡੈਮ 'ਤੇ ਲਾਇਆ ਗਿਆ ਧਰਨਾ ਸੋਮਵਾਰ ਨੂੰ ਵੀ ਜਾਰੀ ਰਿਹਾ। ਇਸ ਵਿਰੋਧ ਪ੍ਰਦਰਸ਼ਨ ਵਿੱਚ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸੈਂਕੜਿਆਂ ਵਰਕਰਾਂ ਦੇ ਨਾਲ ਭਾਗ ਲੈ ਕੇ ਕੇਂਦਰ ਸਰਕਾਰ ਅਤੇ ਭਾਕੜਾ ਬੀਅਸ ਮੈਨੇਜਮੈਂਟ ਬੋਰਡ (BBMB) ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁੱਖ ਮਸਲਾ ਹਰਿਆਣਾ ਨੂੰ ਵਾਧੂ ਪਾਣੀ ਦੇਣ ਨੂੰ ਲੈ ਕੇ ਹੈ, ਜਿਸ ‘ਤੇ ਆਮ ਆਦਮੀ ਪਾਰਟੀ ਦਾ ਸਾਫ ਸਟੈਂਡ ਹੈ ਕਿ ਪੰਜਾਬ ਦੇ ਹਿੱਸੇ ਦਾ ਇੱਕ ਵੀ ਬੂੰਦ ਫਾਲਤੂ ਨਹੀਂ ਦਿੱਤਾ ਜਾਵੇਗਾ। ਵਲੰਟੀਅਰਾਂ ਨੇ ਦਾਅਵਾ ਕੀਤਾ ਕਿ ਪੰਜਾਬ…
Read More
ਜ਼ੀਰਕਪੁਰ ‘ਚ ਏਅਰ ਫੋਰਸ ਦੀ ਵਰਦੀ ਪਾ ਕੇ ਘੁੰਮ ਰਿਹਾ ਸ਼ੱਕੀ ਵਿਅਕਤੀ ਕਾਬੂ, ਅੰਦਰੂਨੀ ਜਾਂਚ ਸ਼ੁਰੂ

ਜ਼ੀਰਕਪੁਰ ‘ਚ ਏਅਰ ਫੋਰਸ ਦੀ ਵਰਦੀ ਪਾ ਕੇ ਘੁੰਮ ਰਿਹਾ ਸ਼ੱਕੀ ਵਿਅਕਤੀ ਕਾਬੂ, ਅੰਦਰੂਨੀ ਜਾਂਚ ਸ਼ੁਰੂ

ਜ਼ੀਰਕਪੁਰ, 11 ਮਈ: ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਅਤੇ ਯੁੱਧ ਸਮਾਨ ਸਥਿਤੀ ਦੇ ਮਾਹੌਲ ਵਿਚ, ਐਤਵਾਰ ਸਵੇਰੇ ਜ਼ੀਰਕਪੁਰ 'ਚ ਇਕ ਅਜਿਹੀ ਘਟਨਾ ਸਾਹਮਣੇ ਆਈ ਜਿਸਨੇ ਸੁਰੱਖਿਆ ਏਜੰਸੀਆਂ ਨੂੰ ਚੌਕੰਨਾ ਕਰ ਦਿੱਤਾ। 12 ਵਿੰਗ ਏਅਰ ਫੋਰਸ ਪੁਲਿਸ ਚੰਡੀਗੜ੍ਹ ਨੇ ਏਅਰ ਫੋਰਸ ਦੀ ਵਰਦੀ ਪਾ ਕੇ ਘੁੰਮ ਰਹੇ ਇਕ ਵਿਅਕਤੀ ਨੂੰ ਕਾਬੂ ਕਰਕੇ ਜ਼ੀਰਕਪੁਰ ਪੁਲਿਸ ਦੇ ਹਵਾਲੇ ਕੀਤਾ। 12 ਵਿੰਗ ਏਅਰ ਫੋਰਸ ਪੁਲਿਸ ਨੂੰ ਜ਼ੀਰਕਪੁਰ ਪਿੰਡ ਨਜ਼ਦੀਕ ਰਹਿ ਰਹੇ ਏਅਰਫੋਰਸ ਦੇ ਕਰਮਚਾਰੀ ਨੂੰ ਇਸ ਸ਼ੱਕੀ ਬਾਰੇ ਸੂਚਿਤ ਕੀਤਾ ਸੀ। ਏਅਰਫੋਰਸ ਪੁਲਿਸ ਨੇ ਮੌਕੇ ਤੇ ਪਹੁੰਚ ਸ਼ੱਕੀ ਨੂੰ ਜ਼ੀਰਕਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਵਿਅਕਤੀ ਦੀ ਪਛਾਣ ਸੁਖਪ੍ਰੀਤ ਸਿੰਘ ਪੁੱਤਰ ਸਵਰਗੀ ਪਰਮਜੀਤ ਸਿੰਘ ਵਾਸੀ…
Read More
ਜ਼ੀਰਕਪੁਰ ‘ਚ ਵਿਸ਼ਵਾਸ ਫਾਊਂਡੇਸ਼ਨ ਅਤੇ ਰੈੱਡ ਕਰਾਸ ਵੱਲੋਂ ਖੂਨਦਾਨ ਕੈਂਪ, 45 ਯੂਨਿਟ ਖੂਨ ਇਕੱਤਰ

ਜ਼ੀਰਕਪੁਰ ‘ਚ ਵਿਸ਼ਵਾਸ ਫਾਊਂਡੇਸ਼ਨ ਅਤੇ ਰੈੱਡ ਕਰਾਸ ਵੱਲੋਂ ਖੂਨਦਾਨ ਕੈਂਪ, 45 ਯੂਨਿਟ ਖੂਨ ਇਕੱਤਰ

ਜ਼ੀਰਕਪੁਰ, 25 ਅਪ੍ਰੈਲ (ਗੁਰਪ੍ਰੀਤ ਸਿੰਘ): ਗਰਮੀਆਂ ਦੌਰਾਨ ਹਸਪਤਾਲਾਂ ਵਿੱਚ ਪੈ ਰਹੀ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਵਿਸ਼ਵਾਸ ਫਾਊਂਡੇਸ਼ਨ ਪੰਚਕੁਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ, ਜ਼ਿਲ੍ਹਾ ਮੋਹਾਲੀ ਵੱਲੋਂ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਨੇੜੇ ਲਗਾਇਆ ਗਿਆ। ਕੈਂਪ ਵਿੱਚ 48 ਦਾਨੀਆਂ ਨੇ ਖ਼ੂਨਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿੱਚੋਂ 3 ਨੂੰ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਖ਼ੂਨਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ: ਕਾਰਤਿਕ ਅਗਰਵਾਲ ਦੀ ਦੇਖ-ਰੇਖ ਹੇਠ 45 ਯੂਨਿਟ ਖ਼ੂਨ ਇਕੱਤਰ ਕੀਤਾ। ਵਿਸ਼ਵਾਸ ਫਾਊਂਡੇਸ਼ਨ…
Read More
ਢਕੋਲੀ ਦੇ ਗ੍ਰੀਨ ਸਿਟੀ ਵਿੱਚ ਬਜ਼ੁਰਗ ਔਰਤ ‘ਤੇ ਹਮਲਾ: ਸੀਸੀਟੀਵੀ ਫੁਟੇਜ ਵਾਇਰਲ, ਮਾਮਲਾ ਦਰਜ

ਢਕੋਲੀ ਦੇ ਗ੍ਰੀਨ ਸਿਟੀ ਵਿੱਚ ਬਜ਼ੁਰਗ ਔਰਤ ‘ਤੇ ਹਮਲਾ: ਸੀਸੀਟੀਵੀ ਫੁਟੇਜ ਵਾਇਰਲ, ਮਾਮਲਾ ਦਰਜ

ਜ਼ੀਰਕਪੁਰ, 21 ਅਪ੍ਰੈਲ-ਬੀਤੇ ਦਿਨੀ ਜ਼ੀਰਕਪੁਰ ਦੇ ਢਕੋਲੀ ਥਾਣਾ ਖੇਤਰ ਦੇ ਗ੍ਰੀਨ ਸਿਟੀ ਇਲਾਕੇ ਵਿੱਚ, ਇੱਕ ਬਜ਼ੁਰਗ ਔਰਤ 'ਤੇ ਇੱਕ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਬੇਰਹਿਮੀ ਨਾਲ ਹਮਲਾ ਕਰ ਗੰਭੀਰ ਫੱਟੜ ਕਰ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਇਸ ਘਟਨਾ ਨੇ ਸਥਾਨਕ ਵਸਨੀਕਾਂ ਵਿਚ ਰੋਸ਼ ਪੈਦਾ ਕਰ ਦਿੱਤਾ ਹੈ। ਪੀੜਤ, ਜਿਸਦੀ ਪਛਾਣ ਸਰੋਜ ਅਰੋੜਾ (60) ਵਾਸੀ ਮਕਾਨ ਨੰਬਰ 166 ਡੀ ਗ੍ਰੀਨ ਸਿਟੀ ਵਜੋਂ ਹੋਈ ਹੈ, ਨੇ ਪੁਲਿਸ ਕੋਲ ਦੋਸ਼ੀ ਧੀਰਜ ਭਾਟੀਆ, ਜੋ ਕਿ ਗ੍ਰੀਨ ਸਿਟੀ ਦਾ ਹੀ ਵਸਨੀਕ ਹੈ ਅਤੇ ਉਨ੍ਹਾਂ ਦਾ ਗੁਆਂਢੀ ਹੈ, ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਐਸਐਚਓ ਢਕੋਲੀ ਟ੍ਰੇਨੀ ਡੀਐਸਪੀ ਪ੍ਰੀਤ ਕੇਵਲ ਸਿੰਘ ਦੇ ਅਨੁਸਾਰ, ਜ਼ਖਮੀ ਬਜ਼ੁਰਗ…
Read More
ਜ਼ੀਰਕਪੁਰ ਰਾਜਪੁਰਾ ਰੋੜ ਤੇ ਗਿਆਨ ਸਾਗਰ ਹਸਪਤਾਲ ਤੇ ਈ ਡੀ ਦੀ ਰੇਡ

ਜ਼ੀਰਕਪੁਰ ਰਾਜਪੁਰਾ ਰੋੜ ਤੇ ਗਿਆਨ ਸਾਗਰ ਹਸਪਤਾਲ ਤੇ ਈ ਡੀ ਦੀ ਰੇਡ

ਮੋਹਾਲੀ (ਬਨੂੜ) 15 ਅਪ੍ਰੈਲ, ਨੈਸ਼ਨਲ ਟਾਈਮਜ਼ ਬਿਊਰੋ :- ਜ਼ੀਰਕਪੁਰ ਰਾਜਪੁਰਾ ਤੇ ਬਨੂੰੜ ਵਿੱਚ ਪੇਦੇ ਕੌਮੀ ਮਾਰਗ ਤੇ ਸਥਿਤ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਤੇ ਈ ਡੀ ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਟੀਮ ਸਵੇਰੇ ਸਾਢੇ 9 ਵਜੇ ਦੇ ਕਰੀਬ ਹਸਪਤਾਲ ਵਿੱਚ ਹਰਿਆਣਾ ਨੰਬਰ ਦੀਆਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਪਹੁੰਚੀ। ਟੀਮ ਨੇ ਹਸਪਤਾਲ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਰੇਡ ਬਾਰੇ ਪ੍ਰਬੰਧਕਾਂ ਨੂੰ ਪਤਾ ਲੱਗਣ ਤੇ ਉਹ ਹਸਪਤਾਲ ਵਿਚੋਂ ਰਫੂਚੱਕਰ ਹੋ ਗਏ। ਇਸ ਟੀਮ ਵਿਚ 8 ਤੋਂ 10 ਮੈਂਬਰ ਸ਼ਾਮਲ ਹਨ ਜੋ ਕਿ ਖਬਰ ਲਿਖੇ…
Read More
ਜ਼ੀਰਕਪੁਰ ‘ਚ ਨਵਕਾਰ ਦਿਵਸ ਮਨਾਇਆ ਗਿਆ, ਰਾਜਪਾਲ ਗੁਲਾਬ ਚੰਦ ਕਟਾਰੀਆ ਹੋਏ ਸ਼ਾਮਲ

ਜ਼ੀਰਕਪੁਰ ‘ਚ ਨਵਕਾਰ ਦਿਵਸ ਮਨਾਇਆ ਗਿਆ, ਰਾਜਪਾਲ ਗੁਲਾਬ ਚੰਦ ਕਟਾਰੀਆ ਹੋਏ ਸ਼ਾਮਲ

ਜ਼ੀਰਕਪੁਰ, 9 ਅਪ੍ਰੈਲ (ਗੁਰਪ੍ਰੀਤ ਸਿੰਘ): ਵਿਸ਼ਵ ਮਹਾਮੰਤਰ ਨਵਕਾਰ ਦਿਵਸ ਮੌਕੇ ਅੱਜ ਜੈਨ ਸਥਾਨਕ ਅਹਿੰਸਾ ਭਵਨ, ਜ਼ੀਰਕਪੁਰ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਸਾਧਵੀ ਸ਼੍ਰੀ ਸੁਨਿਧੀ, ਮ.ਸ਼੍ਰੀ ਸਜਾਗ ਅਤੇ ਮ.ਸ਼੍ਰੀ ਸਮਾਹੀ ਦੇ ਚਰਨਾਂ 'ਚ ਹੋਏ ਇਸ ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਉਨ੍ਹਾਂ ਦੀ ਪਤਨੀ ਅਨੀਤਾ ਕਟਾਰੀਆ ਅਤੇ ਧੀ ਅਵਨੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜਾਣਕਾਰੀ ਦਿੰਦੇ ਹੋਏ ਐਸ.ਐਸ. ਜੈਨ ਸਭਾ ਜੈਨ ਸਥਾਨਕ ਅਹਿੰਸਾ ਭਵਨ ਜ਼ੀਰਕਪੁਰ ਦੇ ਮੁਖੀ ਨਰੇਸ਼ ਜੈਨ ਨੇ ਦੱਸਿਆ ਕਿ ਇਸ ਮੌਕੇ ਸਾਧਵੀ ਜੀ ਨੇ 24ਵੇਂ ਤੀਰਥੰਕਰ 'ਤੇ ਮਹਾਮੰਤਰ ਨਵਕਾਰ ਦੀ ਮਹਿਮਾ ਅਤੇ ਭਗਵਾਨ ਮਹਾਂਵੀਰ ਦੇ ਮੁੱਖ ਸਿਧਾਂਤਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਨੂੰ ਜੀਵਨ ਵਿੱਚ…
Read More
ਜ਼ੀਰਕਪੁਰ ਬਾਈਪਾਸ 6 ਲੇਨ ਬਾਈ ਪਾਸ ਨੂੰ ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ, 19.2 ਕਿਲੋਮੀਟਰ ਦੀ ਸੜਕ ਦੇ ਨਿਰਮਾਣ ‘ਤੇ 1878.31 ਕਰੋੜ ਰੁਪਏ ਦਾ ਆਵੇਗਾ ਖ਼ਰਚ

ਜ਼ੀਰਕਪੁਰ ਬਾਈਪਾਸ 6 ਲੇਨ ਬਾਈ ਪਾਸ ਨੂੰ ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ, 19.2 ਕਿਲੋਮੀਟਰ ਦੀ ਸੜਕ ਦੇ ਨਿਰਮਾਣ ‘ਤੇ 1878.31 ਕਰੋੜ ਰੁਪਏ ਦਾ ਆਵੇਗਾ ਖ਼ਰਚ

ਜ਼ੀਰਕਪੁਰ, 9 ਅਪ੍ਰੈਲ (ਗੁਰਪ੍ਰੀਤ ਸਿੰਘ): ਜ਼ੀਰਕਪੁਰ ਬਾਈਪਾਸ ਪ੍ਰਾਜੈਕਟ ਕਰੀਬ 11 ਸਾਲਾਂ ਬਾਅਦ ਫਿਰ ਤੋਂ ਲੀਹ ’ਤੇ ਆਉਂਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਵੱਲੋਂ ਪੰਜਾਬ ਤੇ ਹਰਿਆਣਾ ਵਿਚਾਲੇ 1800 ਕਰੋੜ ਦੀ ਲਾਗਤ ਵਾਲੇ ਛੇ ਮਾਰਗੀ ਜ਼ੀਰਕਪੁਰ ਬਾਈਪਾਸ ਦੇ ਨਿਰਮਾਣ ਨੂੰ ਹਰੀ ਝੰਡੀ ਦੇਣ ਮਿਲ ਗਈ ਹੈ। ਇਸ ਪ੍ਰਾਜੈਕਟ ’ਤੇ ਜਲਦੀ ਹੀ ਟੈਂਡਰ ਅਲਾਟ ਕਰ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪ੍ਰਸਤਾਵਿਤ ਬਾਈਪਾਸ ਲਗਭਗ 16.5 ਕਿਲੋਮੀਟਰ ਲੰਬਾ ਹੋਵੇਗਾ। ਜਿਸ ਤੇ ਕਰੀਬ 1800 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਨੂੰ ਪੀਆਰ 7 ਵਜੋਂ ਜਾਣਿਆ ਜਾਵੇਗਾ। ਇਸ ਬਾਈਪਾਸ ਦੇ ਬਣਨ ਨਾਲ ਦੋਵਾਂ…
Read More
ਜ਼ੀਰਕਪੁਰ ‘ਚ 1878 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਬਾਈਪਾਸ, PM ਗਤੀ ਸ਼ਕਤੀ ਯੋਜਨਾ ਤਹਿਤ ਹੋਵੇਗਾ ਨਿਰਮਾਣ

ਜ਼ੀਰਕਪੁਰ ‘ਚ 1878 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਬਾਈਪਾਸ, PM ਗਤੀ ਸ਼ਕਤੀ ਯੋਜਨਾ ਤਹਿਤ ਹੋਵੇਗਾ ਨਿਰਮਾਣ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਤਿੰਨ ਵੱਡੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਵਿੱਚ ਰੇਲਵੇ ਲਾਈਨ ਨੂੰ ਦੁੱਗਣਾ ਕਰਨਾ, ਹਾਈਵੇਅ ਬਾਈਪਾਸ ਦਾ ਨਿਰਮਾਣ ਅਤੇ ਸਿੰਚਾਈ ਨੈੱਟਵਰਕ ਦਾ ਆਧੁਨਿਕੀਕਰਨ ਸ਼ਾਮਲ ਹੈ। ਸਰਕਾਰ ਨੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿਚਕਾਰ 104 ਕਿਲੋਮੀਟਰ ਲੰਬੇ ਤਿਰੂਪਤੀ-ਪਕਲਾ-ਕਟਪੜੀ ਰੇਲਵੇ ਸੈਕਸ਼ਨ ਨੂੰ 1,332 ਕਰੋੜ ਰੁਪਏ ਦੀ ਲਾਗਤ ਨਾਲ ਦੋਹਰੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਯਾਤਰੀਆਂ ਦੀ ਸਹੂਲਤ ਨੂੰ ਵਧਾਏਗਾ ਸਗੋਂ ਲੌਜਿਸਟਿਕਸ ਲਾਗਤਾਂ ਨੂੰ ਘਟਾ…
Read More
ਜ਼ੀਰਕਪੁਰ ‘ਚ ਲੱਗਾ ਖੂਨਦਾਨ ਕੈਂਪ, 48 ਯੂਨਿਟ ਖੂਨ ਇਕੱਤਰ

ਜ਼ੀਰਕਪੁਰ ‘ਚ ਲੱਗਾ ਖੂਨਦਾਨ ਕੈਂਪ, 48 ਯੂਨਿਟ ਖੂਨ ਇਕੱਤਰ

ਜ਼ੀਰਕਪੁਰ 7 ਅਪ੍ਰੈਲ 2025 (ਗੁਰਪ੍ਰੀਤ ਸਿੰਘ): ਵਿਸ਼ਵਾਸ ਫਾਊਂਡੇਸ਼ਨ ਪੰਚਕੁਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਵੱਲੋਂ ਗਰਮੀਆਂ ਦੌਰਾਨ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਖੂਨਦਾਨ ਕੈਂਪ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਨੇੜੇ ਲਗਾਇਆ ਗਿਆ। ਕੈਂਪ ਗੁਰੂਦੇਵ ਸ੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਹੇਠ ਆਯੋਜਿਤ ਕੀਤਾ ਗਿਆ। ਇਹ ਖੂਨਦਾਨ ਕੈਂਪ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਨੇੜੇ ਲਗਾਇਆ ਗਿਆ। ਕੈਂਪ ਵਿੱਚ 55 ਦਾਨੀਆਂ ਨੇ ਖ਼ੂਨਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿੱਚੋਂ 7 ਨੂੰ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਖ਼ੂਨਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ: ਕਾਰਤਿਕ ਅਗਰਵਾਲ ਦੀ…
Read More
ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਮਾਪਿਆਂ ਲਈ ਓਰੀਐਂਟੇਸ਼ਨ ਸੈਮੀਨਾਰ

ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਮਾਪਿਆਂ ਲਈ ਓਰੀਐਂਟੇਸ਼ਨ ਸੈਮੀਨਾਰ

ਜ਼ੀਰਕਪੁਰ, 05 ਅਪ੍ਰੈਲ (ਗੁਰਪ੍ਰੀਤ ਸਿੰਘ): ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਨੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਮਾਪਿਆਂ ਲਈ ਇੱਕ ਵਿਸ਼ੇਸ਼ ਓਰੀਐਂਟੇਸ਼ਨ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਮਾਪਿਆਂ ਨੂੰ ਬੱਚਿਆਂ ਦੀ ਅਕਾਦਮਿਕ ਤੇ ਸਰਵਪੱਖੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਬਣਾਉਣਾ ਸੀ। ਇਸ ਮੌਕੇ ਸਕੂਲ ਪ੍ਰਸ਼ਾਸਨ ਨੇ ਮਾਪਿਆਂ ਨੂੰ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਡਾ. ਮਨੀਸ਼ਾ ਸਾਹਨੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਬੱਚੇ ਕੋਈ ਚੀਜ਼ ਨਹੀਂ ਜੋ ਘੜੇ ਜਾਣ, ਬਲਕਿ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਖੁੱਲਣ ਦੀ ਲੋੜ ਹੁੰਦੀ ਹੈ। ਇਨ੍ਹਾਂ ਲਫ਼ਜ਼ਾਂ ਨੂੰ ਦੁਹਰਾਉਂਦੇ ਹੋਏ…
Read More
ਜ਼ੀਰਕਪੁਰ ‘ਚ 100 ਕਰੋੜ ਦੀ ਜਾਇਦਾਦ ਹੜਪਣ ਦਾ ਮਾਮਲਾ, CBI ਨੂੰ ਸੌਂਪਿਆ ਮਾਮਲਾ

ਜ਼ੀਰਕਪੁਰ ‘ਚ 100 ਕਰੋੜ ਦੀ ਜਾਇਦਾਦ ਹੜਪਣ ਦਾ ਮਾਮਲਾ, CBI ਨੂੰ ਸੌਂਪਿਆ ਮਾਮਲਾ

ਜ਼ੀਰਕਪੁਰ (ਗੁਰਪ੍ਰੀਤ ਸਿੰਘ): ਜ਼ੀਰਕਪੁਰ ਵਿੱਚ ਵੀਆਈਪੀ ਰੋਡ ਨੇੜੇ 100 ਕਰੋੜ ਰੁਪਏ ਦੀ 8 ਏਕੜ ਜਾਇਦਾਦ ਨਾਲ ਜੁੜੇ ਧੋਖਾਧੜੀ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਤਿੰਨ ਸਰਕਾਰੀ ਕਰਮਚਾਰੀਆਂ ਸਮੇਤ 16 ਵਿਅਕਤੀਆਂ ਨੂੰ 5 ਮਈ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਹ ਮਾਮਲਾ ਪਹਿਲਾਂ ਮੋਹਾਲੀ ਪੁਲਿਸ ਦੇ ਅਧੀਨ ਸੀ, ਪਰ ਅਕਤੂਬਰ 2023 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਸੀਬੀਆਈ ਨੇ ਇਸ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ। ਧੋਖਾਧੜੀ ਦੀਆਂ ਦੋ ਐਫਆਈਆਰਜ਼ ਵਿੱਚ ਨਾਮਜ਼ਦ ਸਰਕਾਰੀ ਸੇਵਕਾਂ ਵਿੱਚ ਡੀਐਸਪੀ ਕੁਲਜਿੰਦਰ ਸਿੰਘ, ਸੇਵਾਮੁਕਤ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ ਅਤੇ ਸੇਵਾਮੁਕਤ ਸਬ-ਰਜਿਸਟਰਾਰ ਕੁਲਦੀਪ ਸਿੰਘ ਸ਼ਾਮਲ ਹਨ। ਅਦਾਲਤ ਨੇ 13 ਹੋਰ…
Read More
ਪੁਲਿਸ ਨੇ ਜ਼ੀਰਕਪੁਰ ‘ਚ ਨਸ਼ੀਲੇ ਪਦਾਰਥਾਂ ਦੀ ਨਕਲੀ ਯੂਨਿਟ ਬੇਨਕਾਬ ਕੀਤੀ, ਮੁੱਖ ਦੋਸ਼ੀ ਗ੍ਰਿਫ਼ਤਾਰ

ਪੁਲਿਸ ਨੇ ਜ਼ੀਰਕਪੁਰ ‘ਚ ਨਸ਼ੀਲੇ ਪਦਾਰਥਾਂ ਦੀ ਨਕਲੀ ਯੂਨਿਟ ਬੇਨਕਾਬ ਕੀਤੀ, ਮੁੱਖ ਦੋਸ਼ੀ ਗ੍ਰਿਫ਼ਤਾਰ

ਐਸ ਏ ਐਸ ਨਗਰ, 26 ਮਾਰਚ (ਗੁਰਪ੍ਰੀਤ ਸਿੰਘ): ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਜ਼ੀਰਕਪੁਰ ਵਿੱਚ ਸਟੀਰੌਇਡ ਅਤੇ ਬਾਡੀ ਸਪਲੀਮੈਂਟ ਵਜੋਂ ਵਰਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਦੀ ਨਕਲੀ ਯੂਨਿਟ ਦਾ ਪਰਦਾਫ਼ਾਸ਼ ਕੀਤਾ। ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰੀਕ ਨੇ ਦੱਸਿਆ ਕਿ 21 ਮਾਰਚ 2025 ਨੂੰ ਪੁਲਿਸ ਨੇ ਇੱਕ ਐਨਕਾਊਂਟਰ ਤੋਂ ਬਾਅਦ ਲਵਿਸ਼ ਗਰੋਵਰ ਨੂੰ ਗ੍ਰਿਫ਼ਤਾਰ ਕੀਤਾ। ਇਹ ਖੁਲਾਸਾ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰੀਕ ਨੇ ਅੱਜ ਇੱਥੇ ਇੱਕ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਵੇਰਵਿਆਂ ਦਾ ਖੁਲਾਸਾ ਕਰਦਿਆਂ, ਐਸ ਐਸ ਪੀ ਨੇ ਕਿਹਾ ਕਿ 21 ਮਾਰਚ, 2025 ਨੂੰ, ਜ਼ੀਰਕਪੁਰ ਇੱਕ ਪੁਲਿਸ ਪਾਰਟੀ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ, ਸਿੰਘਪੁਰਾ, ਜ਼ੀਰਕਪੁਰ…
Read More
ਸ਼ਹੀਦੀ ਦਿਵਸ ਮੌਕੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

ਸ਼ਹੀਦੀ ਦਿਵਸ ਮੌਕੇ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

ਜ਼ੀਰਕਪੁਰ, 24 ਮਾਰਚ 2025 (ਗੁਰਪ੍ਰੀਤ ਸਿੰਘ): ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ 94ਵੇਂ ਸ਼ਹੀਦੀ ਦਿਵਸ ਨੂੰ ਯਾਦਗਾਰੀ ਬਣਾਉਂਦੇ ਹੋਏ, ਵਿਸ਼ਵਾਸ ਫਾਊਂਡੇਸ਼ਨ ਅਤੇ ਸੇਵਕ ਸਭਾ ਸੋਸਾਇਟੀ ਵੱਲੋਂ ਹਰਮੀਟੇਜ ਮਾਰਕੀਟ, ਜ਼ੀਰਕਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਕੈਂਪ ਵਿੱਚ 47 ਦਾਨੀਆਂ ਨੇ ਖੂਨਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਪਰ 12 ਨੇ ਸਿਹਤ ਸਮੱਸਿਆਵਾਂ ਕਾਰਨ ਖੂਨਦਾਨ ਕਰਨ ਤੋਂ ਇਨਕਾਰ ਕਰ ਦਿੱਤਾ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ. ਕਾਰਤਿਕ ਅਗਰਵਾਲ ਦੀ ਨਿਗਰਾਨੀ ਹੇਠ 35 ਯੂਨਿਟ ਖੂਨ ਇਕੱਠਾ ਕੀਤਾ। ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ…
Read More
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ 40.53 ਲੱਖ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦਾ ਉਦਘਾਟਨ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ 40.53 ਲੱਖ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦਾ ਉਦਘਾਟਨ

ਜ਼ੀਰਕਪੁਰ, 20 ਮਾਰਚ (ਗੁਰਪ੍ਰੀਤ ਸਿੰਘ) : ਵਾਰਡ ਨੰਬਰ 22, ਸਿਲਵਰ ਸਿਟੀ, ਅੰਬਾਲਾ-ਚੰਡੀਗੜ੍ਹ ਰੋਡ ਵਿੱਚ ਪੀਣ ਵਾਲੇ ਪਾਣੀ ਦੀ ਲੰਬੀ ਸਮੇਂ ਤੋਂ ਚਲ ਰਹੀ ਸਮੱਸਿਆ ਨੂੰ ਦੂਰ ਕਰਨ ਲਈ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 40.53 ਲੱਖ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ। ਜਿਸ ਤੋਂ ਬਾਅਦ ਆਸ ਹੈ ਕਿ ਇਲਾਕੇ ਵਿੱਚ ਪਾਣੀ ਦੀ ਕਿੱਲਤ ਦਾ ਸਥਾਈ ਹੱਲ ਨਿਕਲ ਜਾਵੇਗਾ। ਨਵੇਂ ਟਿਊਬਵੈੱਲ ਲਗਾਉਣ ਦੀ ਸ਼ੁਰੂਆਤ ਮੌਕੇ ਸਥਾਨਕ ਵਸਨੀਕ,ਐਮ.ਸੀ.ਸਾਹਿਬਾਨ ਆਮ ਆਦਮੀ ਪਾਰਟੀ ਦੀ ਟੀਮ ਦੇ ਨਾਲ ਬਲਾਕ ਪ੍ਰਧਾਨ ਅਤੇ ਨਗਰ ਕੌਂਸਲ ਦੇ ਅਧਿਕਾਰੀ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਰੰਧਾਵਾ ਨੇ ਕਿਹਾ ਕਿ ਉਨਾਂ ਨੇ ਸੁਸਾਇਟੀ ਨੂੰ ਗੋਦ ਲਿਆ ਹੋਇਆ ਹੈ ਤੇ ਵਾਸੀਆਂ ਦੀਆਂ…
Read More
ਜ਼ੀਰਕਪੁਰ ’ਚ ਮਿਤਾਲੀ ਕਤਲ ਮਾਮਲੇ ਨੇ ਭੜਕਾਇਆ ਗੁੱਸਾ, ਇਨਸਾਫ਼ ਦੀ ਮੰਗ ਲਈ ਹੋਇਆ ਮੋਮਬੱਤੀ ਮਾਰਚ

ਜ਼ੀਰਕਪੁਰ ’ਚ ਮਿਤਾਲੀ ਕਤਲ ਮਾਮਲੇ ਨੇ ਭੜਕਾਇਆ ਗੁੱਸਾ, ਇਨਸਾਫ਼ ਦੀ ਮੰਗ ਲਈ ਹੋਇਆ ਮੋਮਬੱਤੀ ਮਾਰਚ

ਜ਼ੀਰਕਪੁਰ, ਮੋਹਾਲੀ (ਗੁਰਪ੍ਰੀਤ ਸਿੰਘ): ਬਾਦਲ ਕਲੋਨੀ ਦੀ ਰਹਿਣ ਵਾਲੀ 23 ਸਾਲਾ ਮਿਤਾਲੀ ਦੇ ਕਤਲ ਮਾਮਲੇ ਨੇ ਸਥਾਨਕ ਲੋਕਾਂ ਵਿੱਚ ਗੁੱਸੇ ਦੀ ਲਹਿਰ ਦੌੜਾ ਦਿੱਤੀ ਹੈ। ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਥਾਨਕ ਵਾਸੀਆਂ ਨੇ ਅੱਜ ਇਨਸਾਫ਼ ਦੀ ਮੰਗ ਕਰਦੇ ਹੋਏ ਮੋਮਬੱਤੀ ਮਾਰਚ ਕੱਢਿਆ। ਉਨ੍ਹਾਂ ਪੁਲਿਸ ਤੋਂ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਬੀਤੀ ਰਾਤ ਜਾਨੀ 7 ਮਾਰਚ ਪਰਿਵਾਰਕ ਮੈਂਬਰਾਂ ਦੇ ਦੋਸਤਾਂ ਅਤੇ ਸਥਾਨਕ ਭਾਈਚਾਰੇ ਨੇ ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਚਾਰ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਲਈ ਇੱਕ ਮੋਮਬੱਤੀ ਮਾਰਚ ਦਾ ਆਯੋਜਨ ਕੀਤਾ ਹੈ। ਮਿਤਾਲੀ ਨੂੰ 7 ਮਾਰਚ ਨੂੰ ਅਗਵਾ ਕੀਤਾ ਗਿਆ ਸੀ ਅਤੇ ਉਸਦੀ ਲਾਸ਼ 10 ਮਾਰਚ…
Read More
ਜ਼ੀਰਕਪੁਰ ‘ਚ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ, 70 ਯੂਨਿਟ ਖੂਨ ਇਕੱਤਰ

ਜ਼ੀਰਕਪੁਰ ‘ਚ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ, 70 ਯੂਨਿਟ ਖੂਨ ਇਕੱਤਰ

ਜ਼ੀਰਕਪੁਰ, 5 ਮਾਰਚ 2025 (ਗੁਰਪ੍ਰੀਤ ਸਿੰਘ): ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਅਤੇ ਸਮਾਜ ਵਿੱਚ ਖੂਨਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿਸ਼ਵਾਸ ਫਾਊਂਡੇਸ਼ਨ, ਪੰਚਕੁਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ, ਜ਼ਿਲ੍ਹਾ ਸ਼ਾਖਾ ਮੋਹਾਲੀ ਵੱਲੋਂ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਨੇੜੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਖੂਨਦਾਨ ਕੈਂਪ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਨੇੜੇ ਲਗਾਇਆ ਗਿਆ। ਕੈਂਪ ਵਿੱਚ 84 ਦਾਨੀਆਂ ਨੇ ਖ਼ੂਨਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿੱਚੋਂ 14 ਨੂੰ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਖ਼ੂਨਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ: ਕਾਰਤਿਕ…
Read More
ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਵਿਖੇ ਅਰਡਿਊਨੋ ਮਾਈਕ੍ਰੋਕੰਟ੍ਰੋਲਰ ਵਰਕਸ਼ਾਪ ਦਾ ਆਯੋਜਨ

ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਵਿਖੇ ਅਰਡਿਊਨੋ ਮਾਈਕ੍ਰੋਕੰਟ੍ਰੋਲਰ ਵਰਕਸ਼ਾਪ ਦਾ ਆਯੋਜਨ

ਜ਼ੀਰਕਪੁਰ, 03 ਮਾਰਚ (ਗੁਰਪ੍ਰੀਤ ਸਿੰਘ): ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਨੇ ਅਟਲ ਟਿੰਕਰਿੰਗ ਲੈਬ ਵਿੱਚ ਅਰਡਿਊਨੋ ਯੂਨੋ ਮਾਈਕ੍ਰੋਕੰਟ੍ਰੋਲਰ 'ਤੇ ਇੱਕ ਰੋਚਕ ਵਰਕਸ਼ਾਪ ਕਰਵਾਈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕਸ ਅਤੇ ਪ੍ਰੋਗਰਾਮਿੰਗ ਦੀ ਮੁੱਢਲੀ ਜਾਣਕਾਰੀ ਦੇਣਾ ਅਤੇ ਅਰਡਿਊਨੋ ਟੈਕਨੌਲੋਜੀ ਦੇ ਵਡ਼ਮੁੱਲੇ ਉਪਯੋਗਾਂ ਨਾਲ ਜਾਣੂ ਕਰਵਾਉਣਾ ਸੀ। ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਵਿਚ ਬੱਚੇ ਵਰਕਸ਼ਾਪ ਵਿਚ ਹਿੱਸਾ ਲੈਂਦੇ ਹੋਏ। ਇਸ ਸੈਸ਼ਨ ਦੀ ਸ਼ੁਰੂਆਤ ਅਰਡਿਊਨੋ ਯੂਨੋ ਮਾਈਕ੍ਰੋਕੰਟ੍ਰੋਲਰ ਦੀ ਜਾਣਕਾਰੀ ਨਾਲ ਹੋਈ, ਜਿਸ ਵਿਚ ਇਸ ਦੇ ਹਿੱਸੇ ਡਿਜੀਟਲ/ਐਨਾਲਾਗ ਪਿੰਨ, ਪਾਵਰ ਸੋਰਸਿਜ਼ ਅਤੇ ਰੋਬੋਟਿਕਸ ਅਤੇ ਆਟੋਮੇਸ਼ਨ ਵਿਚ ਇਸ ਦੀ ਭੂਮਿਕਾ ਬਾਰੇ ਦੱਸਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਿੱਖਿਆ ਅਤੇ ਕੋਡਿੰਗ ਦੇ ਮੁੱਢਲੇ ਸਿਧਾਂਤਾਂ ਜਿਵੇਂ ਕਿ…
Read More
ਛੱਤ ਤੋਂ ਸਤਾਬਗੜ੍ਹ ਤੱਕ ਨਵੀਂ ਸੜਕ ਦਾ ਉਦਘਾਟਨ, ਵਿਧਾਇਕ ਰੰਧਾਵਾ ਵੱਲੋਂ ਲੋਕਾਂ ਨੂੰ ਸਮਰਪਿਤ

ਛੱਤ ਤੋਂ ਸਤਾਬਗੜ੍ਹ ਤੱਕ ਨਵੀਂ ਸੜਕ ਦਾ ਉਦਘਾਟਨ, ਵਿਧਾਇਕ ਰੰਧਾਵਾ ਵੱਲੋਂ ਲੋਕਾਂ ਨੂੰ ਸਮਰਪਿਤ

ਜ਼ੀਰਕਪੁਰ, 2 ਮਾਰਚ (ਗੁਰਪ੍ਰੀਤ ਸਿੰਘ): ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਨਾਗਰਿਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਇੱਕ ਵਾਰ ਫਿਰ ਦਰਸਾਈ ਹੈ। ਐਤਵਾਰ ਨੂੰ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ ਨੇੜਲੇ ਛੱਤ ਪਿੰਡ ਤੋਂ ਪਿੰਡ ਸਤਾਬਗੜ੍ਹ ਤੱਕ ਨਵੀਂ ਬਣੀ ਸੜਕ ਨੂੰ ਆਮ ਜਨਤਾ ਲਈ ਸਮਰਪਿਤ ਕੀਤਾ। ਇਹ ਪ੍ਰੋਜੈਕਟ ਲੋਕ ਨਿਰਮਾਣ ਵਿਭਾਗ ਵੱਲੋਂ 1 ਕਰੋੜ 72 ਲੱਖ 75 ਹਜ਼ਾਰ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਟੀਮ ਦੇ ਮੈਂਬਰ ਅਤੇ ਪਿੰਡ ਵਾਸੀ ਸ਼ਾਮਲ ਹੋਏ, ਜੋ ਭਾਈਚਾਰੇ ਦੀ ਲੰਬੇ ਸਮੇਂ ਤੋਂ ਮੰਗ ਰਹੀ ਸੜਕ ਦੇ ਮੁਕੰਮਲ ਹੋਣ ਨੂੰ ਦੇਖ…
Read More
ਜ਼ੀਰਕਪੁਰ-ਅੰਬਾਲਾ ਹਾਈਵੇਅ ਨੇੜੇ ਪੁਲਿਸ ਮੁਕਾਬਲੇ ‘ਚ ਗੈਂਗਸਟਰ ਮੈਕਸੀ ਜ਼ਖਮੀ, ਪਿਸਤੌਲ ਬਰਾਮਦ

ਜ਼ੀਰਕਪੁਰ-ਅੰਬਾਲਾ ਹਾਈਵੇਅ ਨੇੜੇ ਪੁਲਿਸ ਮੁਕਾਬਲੇ ‘ਚ ਗੈਂਗਸਟਰ ਮੈਕਸੀ ਜ਼ਖਮੀ, ਪਿਸਤੌਲ ਬਰਾਮਦ

ਚੰਡੀਗੜ੍ਹ, 1 ਮਾਰਚ (ਗੁਰਪ੍ਰੀਤ ਸਿੰਘ): ਸੰਗਠਿਤ ਅਪਰਾਧ ਵਿਰੁੱਧ ਇੱਕ ਮਹੱਤਵਪੂਰਨ ਕਾਰਵਾਈ ਵਿੱਚ, ਐਸਏਐਸ ਨਗਰ ਪੁਲਿਸ ਅਤੇ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਡੇਰਾਬੱਸੀ ਵਿੱਚ ਜ਼ੀਰਕਪੁਰ-ਅੰਬਾਲਾ ਹਾਈਵੇਅ 'ਤੇ ਘੱਗਰ ਪੁਲ ਨੇੜੇ ਇੱਕ ਪੁਲਿਸ ਮੁਕਾਬਲੇ ਵਿੱਚ ਗੈਂਗਸਟਰ ਮਲਕੀਅਤ ਉਰਫ਼ ਮੈਕਸੀ ਨੂੰ ਜ਼ਖਮੀ ਕਰ ਦਿੱਤਾ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਮੈਕਸੀ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਸੀ। ਰਾਜਾਸਾਂਸੀ ਅੰਮ੍ਰਿਤਸਰ ਦੇ ਪਿੰਡ ਰੋੜਾਲਾ ਦਾ ਰਹਿਣ ਵਾਲਾ ਗੈਂਗਸਟਰ ਮੈਕਸੀ, ਵਿਦੇਸ਼ੀ ਅੱਤਵਾਦੀ ਗੋਲਡੀ ਬਰਾੜ ਅਤੇ ਗੈਂਗਸਟਰ ਗੋਲਡੀ ਢਿੱਲੋਂ ਦਾ ਸੰਚਾਲਕ ਹੈ ਅਤੇ ਉਨ੍ਹਾਂ ਵੱਲੋਂ ਜਬਰੀ ਵਸੂਲੀ ਦਾ ਰੈਕੇਟ ਚਲਾ ਰਿਹਾ ਸੀ। ਹਾਲ ਹੀ…
Read More
ਪੰਜਾਬ ਪੁਲਿਸ ਵੱਲੋਂ ਜ਼ੀਰਕਪੁਰ ਦੇ ਆਧੁਨਿਕ ਬੀਟ ਬਾਕਸ ਛੱਤ ਲਾਈਟਾਂ ਦਾ ਉਦਘਾਟਨ

ਪੰਜਾਬ ਪੁਲਿਸ ਵੱਲੋਂ ਜ਼ੀਰਕਪੁਰ ਦੇ ਆਧੁਨਿਕ ਬੀਟ ਬਾਕਸ ਛੱਤ ਲਾਈਟਾਂ ਦਾ ਉਦਘਾਟਨ

ਜ਼ੀਰਕਪੁਰ/ਮੋਹਾਲੀ (ਗੁਰਪ੍ਰੀਤ ਸਿੰਘ): ਆਧੁਨਿਕੀਕਰਨ ਵੱਲ ਇੱਕ ਹੋਰ ਕਦਮ ਵਧਾਉਂਦੇ ਹੋਏ, ਪੰਜਾਬ ਪੁਲਿਸ ਨੇ ਜ਼ੀਰਕਪੁਰ ਦੇ ਚੱਟ ਲਾਈਟਾਂ ਵਿਖੇ ਇੱਕ ਆਧੁਨਿਕ ਬੀਟ ਬਾਕਸ ਕਮ ਪੀਸੀਆਰ/ਟ੍ਰੈਫਿਕ ਬੂਥ ਦਾ ਉਦਘਾਟਨ ਕੀਤਾ ਹੈ। ਉਦਘਾਟਨ ਸਮਾਰੋਹ ਦੀ ਅਗਵਾਈ ਡੀਆਈਜੀ ਰੋਪੜ ਰੇਂਜ ਐਸ.ਐਚ.ਐਸ. ਭੁੱਲਰ ਅਤੇ ਐਸਐਸਪੀ ਮੋਹਾਲੀ ਸ਼੍ਰੀ ਦੀਪਕ ਪਾਰੀਕ ਨੇ ਕੀਤੀ, ਜਿਨ੍ਹਾਂ ਨੇ ਨਵੀਂ ਸਹੂਲਤ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ। ਉਦਘਾਟਨ ਸਮਾਰੋਹ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ 'ਤੇ ਆਯੋਜਿਤ ਕੀਤਾ ਗਿਆ ਸੀ, ਜੋ ਪੰਜਾਬ ਪੁਲਿਸ ਦੇ ਆਧੁਨਿਕੀਕਰਨ ਲਈ ਸਰਗਰਮੀ ਨਾਲ ਜ਼ੋਰ ਦੇ ਰਹੇ ਹਨ। ਆਪਣੇ ਭਾਸ਼ਣ ਵਿੱਚ, ਡੀਆਈਜੀ ਭੁੱਲਰ ਨੇ ਪੁਲਿਸ ਫੋਰਸ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਵਿੱਚ ਇਸ ਨਵੀਂ ਸਹੂਲਤ ਦੀ…
Read More
ਜ਼ੀਰਕਪੁਰ ਪੁਲਿਸ ਵੱਲੋਂ 7 ਵਿਅਕਤੀਆਂ ਗ੍ਰਿਫ਼ਤਾਰ, ਚੋਰੀ ਅਤੇ ਨਸ਼ਾ ਤਸਕਰੀ ‘ਤੇ ਵੱਡੀ ਕਾਰਵਾਈ

ਜ਼ੀਰਕਪੁਰ ਪੁਲਿਸ ਵੱਲੋਂ 7 ਵਿਅਕਤੀਆਂ ਗ੍ਰਿਫ਼ਤਾਰ, ਚੋਰੀ ਅਤੇ ਨਸ਼ਾ ਤਸਕਰੀ ‘ਤੇ ਵੱਡੀ ਕਾਰਵਾਈ

ਜ਼ੀਰਕਪੁਰ, 26 ਫਰਵਰੀ (ਗੁਰਪ੍ਰੀਤ ਸਿੰਘ) – ਜ਼ੀਰਕਪੁਰ ਅਤੇ ਢਕੋਲੀ ਪੁਲਿਸ ਨੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਗ੍ਰਿਫ਼ਤਾਰੀਆਂ ਕਾਰ ਅਤੇ ਮੋਟਰਸਾਈਕਲ ਚੋਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਗੰਭੀਰ ਮਾਮਲਿਆਂ ਵਿੱਚ ਹੋਈ ਹਨ। ਡੀਐਸਪੀ ਸਬ ਡਿਵੀਜ਼ਨ ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੀ ਜਾਂਚ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਸ਼ੱਕੀਆਂ ਦੀ ਪਛਾਣ ਇਲਾਕੇ ਵਿੱਚ ਕਾਰਾਂ ਚੋਰੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਗਿਰੋਹ ਦੇ ਮੈਂਬਰਾਂ ਵਜੋਂ ਹੋਈ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ ਚੋਰੀ ਕੀਤੇ ਵਾਹਨ ਅਤੇ ਨਸ਼ੀਲੇ…
Read More
ਬਚਪਨ ਪਲੇ ਸਕੂਲ ਦੇ ਸਾਲਾਨਾ ਸਮਾਗਮ ‘ਚ ਬੱਚਿਆਂ ਨੇ ਰੰਗ ਬਿਖੇਰੇ

ਬਚਪਨ ਪਲੇ ਸਕੂਲ ਦੇ ਸਾਲਾਨਾ ਸਮਾਗਮ ‘ਚ ਬੱਚਿਆਂ ਨੇ ਰੰਗ ਬਿਖੇਰੇ

ਜ਼ੀਰਕਪੁਰ (ਗੁਰਪ੍ਰੀਤ ਸਿੰਘ): ਬਚਪਨ ਪਲੇ ਸਕੂਲ, ਵੀਆਈਪੀ ਰੋਡ, ਜ਼ੀਰਕਪੁਰ ਵੱਲੋਂ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਮਹਾਤਮਾ ਗਾਂਧੀ ਆਡੀਟੋਰੀਅਮ, ਸੈਕਟਰ 26, ਚੰਡੀਗੜ੍ਹ ਵਿੱਚ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ‘ਰੇਨਬੋਅ’ ਥੀਮ ਅਧੀਨ ਹੋਏ ਇਸ ਵਿਸ਼ੇਸ਼ ਸਮਾਗਮ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ, ਸਿੱਖਿਆ ਅਤੇ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ। ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਦੇ ਨਾਲ ਹੋਈ, ਜਿਸ ਤੋਂ ਬਾਅਦ ਛੋਟੇ ਬੱਚਿਆਂ ਵਲੋਂ ਪਾਰੰਪਰਿਕ ਭੰਗੜਾ, ਰੈਟ੍ਰੋ-ਥੀਮ ਆਧਾਰਤ ਪ੍ਰਸਤੁਤੀਆਂ ਅਤੇ ਪਰਿਵਾਰਕ ਮੁੱਲਾਂ ‘ਤੇ ਆਧਾਰਤ ਦਿਲ ਛੂਹਣ ਵਾਲੇ ਨਾਟਕਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। 'ਰੇਨਬੋਅ' ਥੀਮ ਅਧੀਨ ਖਾਸ ਪ੍ਰਦਰਸ਼ਨ ‘ਪਾਣੀ ਬਚਾਓ’ ਵਰਗੇ ਮਹੱਤਵਪੂਰਨ ਸਮਾਜਿਕ ਸੰਦੇਸ਼ ਅਤੇ ਇੱਕ ਜਾਦੂਈ ‘ਪਰੀ ਨਾਚ’ ਨੇ ਦਰਸ਼ਕਾਂ ਨੂੰ ਮੰਤਰਮੁਗਧ…
Read More
ਜ਼ੀਰਕਪੁਰ ‘ਚ ਵਿਸ਼ਾਲ ਸ਼੍ਰੀਮਦ ਭਾਗਵਤ ਕਥਾ ਅਤੇ ਸ਼੍ਰੀ ਮਹਾਲਕਸ਼ਮੀ ਯੱਗ ਦਾ ਆਯੋਜਨ

ਜ਼ੀਰਕਪੁਰ ‘ਚ ਵਿਸ਼ਾਲ ਸ਼੍ਰੀਮਦ ਭਾਗਵਤ ਕਥਾ ਅਤੇ ਸ਼੍ਰੀ ਮਹਾਲਕਸ਼ਮੀ ਯੱਗ ਦਾ ਆਯੋਜਨ

ਜ਼ੀਰਕਪੁਰ (ਗੁਰਪ੍ਰੀਤ ਸਿੰਘ): ਸ਼੍ਰੀ ਖਾਟੂਸ਼ਯਮ ਯੁਵਾ ਮਿੱਤਰ ਮੰਡਲ ਟਰੱਸਟ (ਰਜਿ.) ਜ਼ੀਰਕਪੁਰ ਵੱਲੋਂ 6 ਅਪ੍ਰੈਲ ਤੋਂ 12 ਅਪ੍ਰੈਲ 2025 ਤੱਕ ਗ੍ਰੇਸ ਬੈਂਕੁਏਟ ਹਾਲ, ਕਾਲਕਾ-ਜ਼ੀਰਕਪੁਰ ਰੋਡ 'ਤੇ ਵ੍ਰਿੰਦਾਵਨ ਧਾਮ ਦੇ ਪ੍ਰਸਿੱਧ ਕਥਾਵਾਚਕ ਸਵਾਮੀ ਸ਼੍ਰੀ ਬਲਰਾਮ ਆਚਾਰਿਆ ਜੀ ਮਹਾਰਾਜ ਦੇ ਸਨਮੁਖ ਵਿਸ਼ਾਲ ਸ਼੍ਰੀਮਦ ਭਾਗਵਤ ਕਥਾ ਅਤੇ ਪੰਚ ਕੁੰਡੀਆ ਸ਼੍ਰੀ ਮਹਾਲਕਸ਼ਮੀ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸ਼੍ਰੀਮਦ ਭਾਗਵਤ ਕਥਾ ਦੇ ਸਮਾਗਮ ਤੋਂ ਪਹਿਲਾਂ, ਪ੍ਰੋਗਰਾਮ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਅਤੇ ਸੱਦਾ ਪੱਤਰ ਦਾ ਉਦਘਾਟਨ ਕਰਨ ਲਈ ਗ੍ਰੇਸ ਬੈਂਕੁਏਟ ਹਾਲ ਵਿਖੇ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਪ੍ਰਬੰਧ ਲੋਕਹਿਤ ਸੇਵਾ ਸਮਿਤੀ ਦੇ ਪ੍ਰਧਾਨ ਸਤੀਸ਼ ਭਾਰਦਵਾਜ ਨੇ ਕੀਤਾ ਅਤੇ ਮਹਿਮਾਨਾਂ ਦਾ…
Read More
ਡੇਰਾਬੱਸੀ, ਲਾਲੜੂ ਅਤੇ ਜ਼ੀਰਕਪੁਰ ‘ਚ ਹੋਣ ਵਾਲੀਆਂ ਵਿਕਾਸ ਯੋਜਨਾਵਾਂ ‘ਤੇ ਵਿਧਾਇਕ ਰੰਧਾਵਾ ਨੇ ਦਿੱਤੀ ਜਾਣਕਾਰੀ

ਡੇਰਾਬੱਸੀ, ਲਾਲੜੂ ਅਤੇ ਜ਼ੀਰਕਪੁਰ ‘ਚ ਹੋਣ ਵਾਲੀਆਂ ਵਿਕਾਸ ਯੋਜਨਾਵਾਂ ‘ਤੇ ਵਿਧਾਇਕ ਰੰਧਾਵਾ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ, 21 ਫਰਵਰੀ (ਗੁਰਪ੍ਰੀਤ ਸਿੰਘ): ਪੰਜਾਬ ਵਿਧਾਨ ਸਭਾ ਦੀ ਸਥਾਨਕ ਸੰਸਥਾਵਾਂ ਸੰਬੰਧੀ ਕਮੇਟੀ ਦੀ ਲੁਧਿਆਣਾ ਵਿਖੇ ਸਭਾਪਤੀ ਮਦਨ ਲਾਲ ਬੱਗਾ ਜੀ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ।‌‌ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾ ਐਮ.ਐਲ.ਏ ਗੁਰਪ੍ਰੀਤ ਸਿੰਘ ਬੱਸੀ ਗੋਗੀ ਜੀ ਨੂੰ ਅਕਾਲ ਚਲਾਣਾ ਕਰ ਜਾਣ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ.ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਭੱਵਿਖ ਵਿੱਚ ਸਥਾਨਕ ਸਰਕਾਰਾਂ ਕਮੇਟੀ ਦੀਆਂ…
Read More
ਜ਼ੀਰਕਪੁਰ ਵਿੱਚ ਸਫਾਈ ਕਰਮਚਾਰੀਆਂ ਲਈ ਜਾਗਰੂਕਤਾ ਵਰਕਸ਼ਾਪ ਆਯੋਜਿਤ

ਜ਼ੀਰਕਪੁਰ ਵਿੱਚ ਸਫਾਈ ਕਰਮਚਾਰੀਆਂ ਲਈ ਜਾਗਰੂਕਤਾ ਵਰਕਸ਼ਾਪ ਆਯੋਜਿਤ

ਜ਼ੀਰਕਪੁਰ (ਗੁਰਪ੍ਰੀਤ ਸਿੰਘ): ਪੰਜਾਬ ਪਲਾਸਟਿਕ ਵੇਸਟ ਮੈਨੇਜਮੈਂਟ ਸੋਸਾਇਟੀ ਦੀ ਤਰਫੋਂ ਆਈ.ਪੀ.ਸੀ.ਏ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਸਹਿਯੋਗ ਨਾਲ ਵੇਸਟ ਵਰਕਰਾਂ ਅਤੇ ਕੂੜਾ ਇਕੱਠਾ ਕਰਨ ਵਾਲਿਆਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਵਿੱਚ ਵੇਸਟ ਮੈਨੇਜਮੈਂਟ ਵਿੱਚ ਵੇਸਟ ਵਰਕਰਾਂ ਦੀ ਭੂਮਿਕਾ ਅਤੇ ਸੇਫਟੀ ਗੀਅਰ ਦੀ ਮਹੱਤਤਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ, ਜਿਸ ਵਿੱਚ ਐਮਸੀ ਜ਼ੀਰਕਪੁਰ ਦੇ 60 ਵੇਸਟ ਵਰਕਰਾਂ ਨੇ ਭਾਗ ਲਿਆ। ਇਸ ਸੈਸ਼ਨ ਵਿੱਚ ਵਾਤਾਵਰਨ ਸੰਭਾਲ ਦੀ ਮਹੱਤਤਾ ਅਤੇ ਕੂੜਾ ਪ੍ਰਬੰਧਨ ਦੇ ਪ੍ਰਭਾਵੀ ਹੱਲਾਂ ਬਾਰੇ ਚਰਚਾ ਕੀਤੀ ਗਈ। ਭਾਗੀਦਾਰਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਵਿੱਚ ਸੁਰੱਖਿਆ ਗੀਅਰ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਜਾਣਕਾਰੀ ਭਰਪੂਰ ਵੀਡੀਓ ਵੀ ਦਿਖਾਏ ਗਏ। ਵਰਕਸ਼ਾਪ…
Read More
ਜ਼ੀਰਕਪੁਰ ਵਿੱਚ ਭਾਜਪਾ ਨੂੰ ਝਟਕਾ, ਮਨੀਸ਼ ਕੁਮਾਰ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ-ਵਿਧਾਇਕ ਰੰਧਾਵਾ ਨੇ ਕੀਤਾ ਸਵਾਗਤ

ਜ਼ੀਰਕਪੁਰ ਵਿੱਚ ਭਾਜਪਾ ਨੂੰ ਝਟਕਾ, ਮਨੀਸ਼ ਕੁਮਾਰ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ-ਵਿਧਾਇਕ ਰੰਧਾਵਾ ਨੇ ਕੀਤਾ ਸਵਾਗਤ

ਜ਼ੀਰਕਪੁਰ, 19 ਫਰਵਰੀ (ਗੁਰਪ੍ਰੀਤ ਸਿੰਘ): ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਮਨੀਸ਼ ਕੁਮਾਰ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਹ ਐਲਾਨ ਮਨੀਸ਼ ਕੁਮਾਰ ਨੇ ਆਪਣੀ ਟੀਮ ਸਮੇਤ ਬਾਕਰਪੁਰ ਰੰਧਾਵਾ ਫਾਰਮ ਵਿਖੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਪ੍ਰਣਾਲੀ ਤੋਂ ਪ੍ਰਭਾਵਿਤ ਹੋ ਲਿਆ। ਜੋ ਖਾਸ ਤੌਰ 'ਤੇ ਪਾਰਟੀ ਦੇ ਜ਼ਮੀਨੀ ਪੱਧਰ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਤੋਂ ਪ੍ਰਭਾਵਿਤ ਹੋਈ। ਇਸ ਮੌਕੇ ਬੋਲਦਿਆਂ ਮਨੀਸ਼ ਕੁਮਾਰ ਨੇ ਕਿਹਾ "ਅਸੀਂ…
Read More
ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ‘ਚ ਭਾਰਤੀ ਸਭਿਆਚਾਰ ਦੀ ਵਿਸ਼ਾਲ ਝਲਕ, ਛੋਟੇ ਛੋਟੇ ਬੱਚਿਆਂ ਨੇ ਬਿਹਤਰੀਨ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ

ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ‘ਚ ਭਾਰਤੀ ਸਭਿਆਚਾਰ ਦੀ ਵਿਸ਼ਾਲ ਝਲਕ, ਛੋਟੇ ਛੋਟੇ ਬੱਚਿਆਂ ਨੇ ਬਿਹਤਰੀਨ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ

ਜ਼ੀਰਕਪੁਰ, 18 ਫਰਵਰੀ (ਗੁਰਪ੍ਰੀਤ ਸਿੰਘ): ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਵਿਚ ਇੱਕ ਰੰਗ-ਬਰੰਗੇ ਤੇ ਸਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਜੂਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੇ ਭਾਰਤ - ਇੱਕ ਰਾਸ਼ਟਰ ਵਿਸ਼ੇ ਉੱਤੇ ਸ਼ਾਨਦਾਰ ਸਭਿਆਚਾਰਕ ਪ੍ਰਸਤੁਤੀ ਪੇਸ਼ ਕੀਤੀ। ਇਸ ਸਮਾਰੋਹ ਦੀ ਸ਼ੁਰੂਆਤ ਡਾਇਰੈਕਟਰ ਪ੍ਰਿੰਸੀਪਲ ਡਾ. ਮਨੀਸ਼ਾ ਸਾਹਨੀ ਵੱਲੋਂ ਦੀਪ ਸ਼ਿਖਾ ਜਗਾ ਕੇ ਕੀਤੀ ਗਈ, ਜਦ ਕਿ ਮਾਪਿਆਂ ਅਤੇ ਅਧਿਆਪਕਾਂ ਨੇ ਵੀ ਸਮਾਗਮ ਵਿਚ ਹਿੱਸਾ ਲਿਆ । ਸਟੇਜ ਉੱਤੇ ਰੂਹਾਨੀ ਸੰਗੀਤ, ਸੁੰਦਰ ਕਲਾਸੀਕਲ ਡਾਂਸ ਅਤੇ ਉਤਸ਼ਾਹ-ਭਰੀ ਲੋਕ-ਨ੍ਰਿਤ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਰੰਗ-ਬਰੰਗੀ ਸਭਿਆਚਾਰ, ਰਿਵਾਜ ਅਤੇ ਇਤਿਹਾਸਿਕ ਪਲਾਂ ਨੂੰ ਦਰਸਾਇਆ ਗਿਆ। ਭਾਰਤਨਾਟਯਮ, ਕੱਥਕ, ਭੰਗੜਾ ਅਤੇ ਲਾਵਣੀ ਵਰਗੀਆਂ ਡਾਂਸ ਸ਼ੈਲੀਆਂ ਨੇ ਰਾਸ਼ਟਰੀਅਤਾ, ਏਕਤਾ…
Read More
ਜ਼ੀਰਕਪੁਰ: ਸ਼ਹਿਰ ਦੀਆਂ ਮੁਸ਼ਕਿਲਾਂ ‘ਤੇ ਨਗਰ ਕੌਂਸਲਰਾਂ ਨੇ ਉਠਾਈਆਂ ਮੰਗਾਂ

ਜ਼ੀਰਕਪੁਰ: ਸ਼ਹਿਰ ਦੀਆਂ ਮੁਸ਼ਕਿਲਾਂ ‘ਤੇ ਨਗਰ ਕੌਂਸਲਰਾਂ ਨੇ ਉਠਾਈਆਂ ਮੰਗਾਂ

ਜ਼ੀਰਕਪੁਰ – ਸ਼ਹਿਰ ਵਿੱਚ ਵਧ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਜ਼ੀਰਕਪੁਰ ਦੇ ਮਿਊਂਸਪਲ ਕੌਂਸਲਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ, ਜਿਸ ਵਿੱਚ ਸ਼ਹਿਰ ਦੀ ਵਿਵਸਥਾ, ਸਾਫ਼-ਸਫ਼ਾਈ, ਸੜਕਾਂ ਦੀ ਹਾਲਤ, ਸਟਰੀਟ ਲਾਈਟਾਂ, ਪਾਰਕਾਂ ਦੀ ਸੰਭਾਲ, ਅਤੇ ਗੈਰ-ਕਾਨੂੰਨੀ ਨਿਰਮਾਣ ਵਾਂਗੀਆਂ ਮੁੱਖ ਮਾਮਲਿਆਂ ‘ਤੇ ਤੁਰੰਤ ਹੱਲ ਦੀ ਮੰਗ ਕੀਤੀ ਗਈ। ਸ਼ਹਿਰ ਦੀ ਸਫ਼ਾਈ ਤੇ ਸਟਰੀਟ ਲਾਈਟਾਂ ਬਾਰੇ ਚਿੰਤਾਕੌਂਸਲਰਾਂ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਗੰਦਗੀ ਦੇ ਢੇਰ ਲੱਗਣ, ਅਤੇ ਸਫ਼ਾਈ ਵਿਭਾਗ ਦੀ ਅਣਦੇਖੀ 'ਤੇ ਸਖ਼ਤ ਨਾਰਾਜ਼ਗੀ ਜਤਾਈ। ਉਨ੍ਹਾਂ ਨੇ ਮਿਉਂਸਪਲ ਕੌਂਸਲ ਤੋਂ ਹਰ ਵਾਰਡ ਵਿੱਚ ਵਧੇਰੇ ਸਫ਼ਾਈ ਕਰਮਚਾਰੀ ਨਿਯੁਕਤ ਕਰਨ ਦੀ ਮੰਗ ਕੀਤੀ। ਇਨ੍ਹਾਂ ਤੋਂ ਇਲਾਵਾ, ਸ਼ਹਿਰ ਵਿੱਚ ਬੰਦ ਪਈਆਂ…
Read More
ਜ਼ੀਰਕਪੁਰ ਵਿੱਚ ਮੈਟਰੋ ਸਟੋਰ ਦੇ ਸਾਹਮਣੇ 73 ਯੂਨਿਟ ਖੂਨ ਇਕੱਤਰ ਕੀਤਾ ਗਿਆ

ਜ਼ੀਰਕਪੁਰ ਵਿੱਚ ਮੈਟਰੋ ਸਟੋਰ ਦੇ ਸਾਹਮਣੇ 73 ਯੂਨਿਟ ਖੂਨ ਇਕੱਤਰ ਕੀਤਾ ਗਿਆ

ਜ਼ੀਰਕਪੁਰ 8 ਫ਼ਰਵਰੀ 2025 (ਗੁਰਪ੍ਰੀਤ ਸਿੰਘ): ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਵਿਸ਼ਵਾਸ ਫਾਊਂਡੇਸ਼ਨ ਪੰਚਕੁਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਵੱਲੋਂ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਜ਼ੀਰਕਪੁਰ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਨੇੜੇ ਲਗਾਇਆ ਗਿਆ। ਕੈਂਪ ਵਿੱਚ 92 ਦਾਨੀਆਂ ਨੇ ਖ਼ੂਨਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿੱਚੋਂ 19 ਨੂੰ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਖ਼ੂਨਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ: ਕਾਰਤਿਕ ਅਗਰਵਾਲ ਦੀ ਦੇਖ-ਰੇਖ ਹੇਠ 73 ਯੂਨਿਟ ਖ਼ੂਨ ਇਕੱਤਰ ਕੀਤਾ | ਵਿਸ਼ਵਾਸ ਫਾਊਂਡੇਸ਼ਨ…
Read More
Delhi World Public School, Zirakpur Empowers Students through CSR Initiative

Delhi World Public School, Zirakpur Empowers Students through CSR Initiative

Zirakpur (National Times): Delhi World Public School, Zirakpur, in collaboration with iTinker Learning Foundation, organized a Corporate Social Responsibility (CSR) initiative to promote digital literacy among underprivileged students. Held in the school’s advanced computer lab, the event provided students with hands-on training in basic computer skills, including operating systems and keyboard usage. A special highlight of the session was a live demonstration of 3D printing technology, showcasing its real-world applications and inspiring young minds to explore the world of innovation and technology. The initiative aimed at bridging the digital divide by equipping students with essential technology skills, thereby enhancing their…
Read More