26
Mar
ਬਲਵਿੰਦਰ ਸਿੰਘ :- ਹਰਿਆਣਾ ਦੇ ਪੰਚਕੂਲਾ ਨਗਰ ਨਿਗਮ ਵਿਚ ਲਗਭਗ 160 ਕਰੋੜ ਰੁਪਏ ਦੇ ਘਪਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਕੋਟਕ ਮਹਿਦਰਾ ਬੈਂਕ ਘਪਲੇ ਵਿਚ ਵਿਜੀਲੈਂਸ ਤੇ ਐਂਟੀ ਕੁਰੱਪਸ਼ਨ ਬਿਊਰੋ ਨੇ ਪਹਿਲੀ ਗ੍ਰਿਫਤਾਰੀ ਕੀਤੀ ਹੈ। ਐਕਸ਼ਨ ਲੈਂਦੇ ਹੋਏ ਬੈਂਕ ਮੁਲਾਜ਼ਮ ਦਲੀਪ ਕੁਮਾਰ ਰਾਘਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਦਲੀਪ ਨੇ ਮੁੱਖ ਮੁਲਜ਼ਮ ਨਾਲ ਮਿਲ ਕੇ ਪੰਚਕੂਲਾ ਨਗਰ ਨਿਗਮ ਨੂੰ ਫਿਕਸਡ ਡਿਪਾਜਿਟ ਨਾਲ ਸਬੰਧਤ ਝੂਠੀਆਂ ਰਿਪੋਰਟਾਂ ਭੇਜੀਆਂ ਸਨ। ਫਿਰ ਬੈਂਕ ਮੁਲਾਜ਼ਮਾਂ ਨੇ ਫਰਜ਼ੀ ਕਾਗਜ਼ ਜ਼ਰੀਏ ਐੱਫਡੀ ਦੇ ਨਗਰ ਨਿਗਮ ਦਾ ਪੈਸਾ ਫਰਜ਼ੀ ਖਾਤਿਆਂ ਵਿਚ ਟਰਾਂਸਫਰ ਕੀਤਾ। ਮਾਮਲਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਨਗਰ ਨਿਗਮ ਪ੍ਰਸ਼ਾਸਨ ਨੇ ਕੁਝ…
