08
Sep
ਮੁੰਬਈ - ਵਿਦੇਸ਼ਾਂ ਤੋਂ ਆਏ ਸਕਾਰਾਤਮਕ ਸੰਕੇਤਾਂ ਵਿਚਕਾਰ, ਆਟੋ ਅਤੇ ਬੈਂਕਿੰਗ ਸੈਕਟਰਾਂ ਵਿੱਚ ਖਰੀਦਦਾਰੀ ਕਾਰਨ ਘਰੇਲੂ ਸਟਾਕ ਮਾਰਕੀਟ ਸੋਮਵਾਰ ਨੂੰ ਵਾਧਾ ਦੇਖਣ ਨੂੰ ਮਿਲਿਆ ਹੈ। 30 ਸ਼ੇਅਰਾਂ ਵਾਲਾ ਬੀਐਸਈ ਸੰਵੇਦਨਸ਼ੀਲ ਸੂਚਕਾਂਕ ਸੈਂਸੈਕਸ 76.54 ਅੰਕ ਭਾਵ 0.09% ਦੇ ਵਾਧੇ ਨਾਲ 80,787.30 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 14 ਸਟਾਕ ਵਾਧੇ ਨਾਲ ਅਤੇ 16 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ> ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 32.15 ਅੰਕ ਭਾਵ 0.13% ਦੇ ਵਾਧੇ ਨਾਲ 24,773.15 ਦੇ ਪੱਧਰ ਤੇ ਬੰਦ ਹੋਇਆ ਹੈ। ਨਿਫਟੀ-50 ਸੂਚਕਾਂਕ ਵੀ 32.15 ਅੰਕਾਂ ਦੇ ਵਾਧੇ ਨਾਲ 24,773.15 ਅੰਕ 'ਤੇ ਬੰਦ ਹੋਇਆ ਹੈ। ਲਗਭਗ ਸਾਰੇ ਖੇਤਰ ਹਰੇ…
