29
May
ਨੈਸ਼ਨਲ ਟਾਈਮਜ਼ ਬਿਊਰੋ :- ਦੇਸ਼ ਦੇ ਪੱਛਮੀ ਹਿੱਸਿਆਂ ਵਿਚ ਜ਼ੋਰਦਾਰ ਐਂਟਰੀ ਤੋਂ ਬਾਅਦ ਮੌਨਸੂਨ ਪੂਰਬ ਵਿਚ ਤੇਜ਼ੀ ਨਾਲ ਪ੍ਰਵੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਬਾਅਦ ਹੀ ਮੌਨਸੂਨ ਦੇਸ਼ ਦੇ ਹੋਰ ਹਿੱਸਿਆਂ ਵੱਲ ਵਧੇਗਾ। ਮੌਨਸੂਨ ਲਈ ਬੰਗਾਲ ਦੀ ਖਾੜੀ ਵਿਚ ਇਕ ਬਿਹਤਰ ਮੌਸਮੀ ਪ੍ਰਣਾਲੀ ਬਣ ਰਹੀ ਹੈ, ਜੋ ਇਸ ਦੇ ਅੱਗੇ ਵਧਣ ਵਿਚ ਸਹਾਇਤਾ ਕਰੇਗੀ। ਇਸ ਕਾਰਨ ਮੌਨਸੂਨ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਪੂਰਬੀ ਹਿੱਸਿਆਂ ਵਿੱਚ ਪ੍ਰਵੇਸ਼ ਕਰ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਕੇਰਲ ਤੋਂ ਬਾਅਦ, ਮੌਨਸੂਨ ਉੱਤਰ-ਪੂਰਬੀ ਭਾਰਤ ਵਿੱਚ ਦਾਖਲ ਹੋ ਗਿਆ ਹੈ। 20 ਤੋਂ 30 ਜੂਨ ਦੇ ਵਿਚਾਲੇ ਮੌਨਸੂਨ ਦਿੱਲੀ,…
