02
Mar
ਗੁਰਪ੍ਰੀਤ ਸਿੰਘ :- ਪੰਜਾਬ ਦੇ ਜਲੰਧਰ ਤੋਂ ਜੰਡੂਸਿੰਘਾ ਜਾਣ ਵਾਲੀ ਸੜਕ 'ਤੇ ਟੋਏ ਵਿੱਚ ਡਿੱਗਣ ਨਾਲ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਹ ਟੋਆ ਇੱਕ ਪੁਲ ਨਿਰਮਾਣ ਕੰਪਨੀ ਵੱਲੋਂ ਥੰਮ੍ਹਾਂ ਲਈ ਪੁੱਟਿਆ ਗਿਆ ਸੀ। ਘਟਨਾ ਲਗਭਗ 11:30 ਵਜੇ ਦੇ ਕਰੀਬ ਵਾਪਰੀ, ਜਦੋਂ ਇੱਕ ਵਿਅਕਤੀ 20 ਫੁੱਟ ਡੂੰਘੇ ਟੋਏ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਨੇੜੇ ਇੱਕ ਮਜ਼ਦੂਰ ਵੀ ਸੁੱਤਾ ਪਿਆ ਸੀ, ਉਸ ਨੇ ਆਵਾਜ਼ ਸੁਣੀ ਪਰ ਮਦਦ ਲਈ ਨਹੀਂ ਉੱਠਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਕਈ ਘੰਟਿਆਂ ਤੱਕ ਤੜਫਦਾ ਰਿਹਾ ਅਤੇ ਟੋਏ ਦੇ ਅੰਦਰ ਹੀ ਦਮ ਤੋੜ ਗਿਆ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਪੁਲ ਦੇ ਨਿਰਮਾਣ ਲਈ…
