07
Aug
ਰਾਜੀਵ ਸ਼ਰਮਾ :- ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਲਈ ਮੁਸ਼ਕਲਾਂ ਵਧ ਗਈਆਂ ਹਨ। ਨਿਊ ਮੈਕਸੀਕੋ ਦੀ ਇੱਕ ਅਦਾਲਤ ਨੇ ਕੰਪਨੀ ਮੋਟਾ ਜੁਰਮਾਨਾ ਲਾਇਆ ਹੈ। ਅਦਾਲਤ ਨੇ ਕੰਪਨੀ ਨੂੰ 567 ਮਿਲੀਅਨ ਅਮਰੀਕੀ ਡਾਲਰ (5404 ਕਰੋੜ ਰੁਪਏ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੇਟਾ ਦਾ ਪਲੇਟਫਾਰਮ ਬੱਚਿਆਂ ਅਤੇ ਨੌਜਵਾਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਕੰਪਨੀ ਨੂੰ ਇਸਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਇਹ ਹੁਕਮ ਮੁਕੱਦਮੇ ਦੇ ਦੂਜੇ ਪੜਾਅ ਦੌਰਾਨ ਆਇਆ ਹੈ, ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਕੰਪਨੀ ਪਹਿਲੇ ਪੜਾਅ ਮਾਰਚ ਵਿੱਚ ਮੁਕੱਦਮਾ ਹਾਰ ਗਈ ਸੀ। ਵੀਰਵਾਰ ਦੇਰ ਰਾਤ ਆਪਣੇ ਫੈਸਲੇ ਵਿੱਚ, ਜੱਜ…
