30
Jul
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਕਿਸਾਨ (Punjab Farmer) ਕਰਜ਼ੇ ਦੀ ਗੰਭੀਰ ਮਾਰ ਹੇਠਾਂ ਆ ਚੁੱਕੇ ਹਨ। ਸੰਸਦ ‘ਚ ਪੇਸ਼ ਵਿੱਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ, ਰਾਜ ਦੇ ਲਗਭਗ 37.62 ਲੱਖ ਕਿਸਾਨਾਂ ‘ਤੇ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੜ੍ਹਿਆ ਹੋਇਆ ਹੈ।ਇਹ ਅੰਕੜੇ ਕਿਸਾਨ ਕ੍ਰੈਡਿਟ ਕਾਰਡ (KCC) ਸਹਿਤ ਵੱਖ-ਵੱਖ ਸਰੋਤਾਂ ਤੋਂ ਲਏ ਕਰਜ਼ਿਆਂ ‘ਤੇ (Punjab Farmer) ਆਧਾਰਤ ਹਨ। ਰਿਪੋਰਟ ਮੁਤਾਬਕ, ਪੰਜਾਬ ‘ਚ ਕੇਸੀਸੀ ਕਰਜ਼ੇ ਦੀ ਬਕਾਇਆ ਰਕਮ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਲਗਾਤਾਰ ਵਾਧਾ ਹੋਇਆ ਹੈ, ਜੋ ਹਾਲਾਤ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ ਕਿ ਕਿਸਾਨੀ ਆਮਦਨ ਘਟੀ ਹੈ ਅਤੇ ਖੇਤੀ ਲਈ ਉਪਲੱਬਧ ਸਾਮਾਨ ‘ਤੇ ਬੀਜ ਅਤੇ ਦਵਾਈਆਂ ਦੀਆਂ…