27
May
ਲੁਧਿਆਣਾ : ਲੁਧਿਆਣਾ ਪੱਛਮੀ ਦੀ ਚੋਣੀ ਹਲਚਲ ਨਵੀਂ ਰਫ਼ਤਾਰ ਫੜ ਰਹੀ ਹੈ। ਮਾਹੌਲ ਵਿਚ ਇਕ ਵੱਡਾ ਭੁਚਾਲ ਉਸ ਵੇਲੇ ਆਇਆ ਜਦੋਂ ਖਬਰਾਂ ਆਈਆਂ ਕਿ ਕਾਂਗਰਸ ਆਗੂ ਭਾਰਤ ਭੂਸ਼ਣ ਆਸ਼ੂ ਨੇ ਹਾਈਕਮਾਨਡ ਨੂੰ ਇੱਕ ਚਿੱਠੀ ਲਿਖ ਕੇ ਇਹ ਜਤਾਇਆ ਕਿ ਉਹ ਪ੍ਰਤਾਪ ਬਾਜਵਾ, ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਵਰਗੇ ਆਗੂਆਂ ਨਾਲ ਕੰਮ ਨਹੀਂ ਕਰਨਾ ਚਾਹੁੰਦੇ। ਇਹ ਖਬਰ ਚਲਣ ਤੋਂ ਕੁਝ ਸਮੇਂ ਬਾਅਦ ਆਸ਼ੂ ਨੇ ਸਵੈੰ ਇਸ ਦੀ ਤਖ਼ਦੀਬ ਕਰਦਿਆਂ ਕਿਹਾ ਕਿ ਇਹ ਚਿੱਠੀ ਪਲਾਂਟਡ (ਝੂਠੀ) ਹੈ ਅਤੇ ਉਨ੍ਹਾਂ ਨੇ ਐਸੀ ਕੋਈ ਚਿੱਠੀ ਨਹੀਂ ਲਿਖੀ। ਹਾਲਾਂਕਿ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਪਰ ਸਿਆਸੀ ਮਾਹੌਲ ਵਿਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਭਾਵੇਂ…
