17
Apr
ਥਾਣਾ ਮੁੱਖੀ ਕਾਨੂੰਨ ਵਿਵਸਥਾ ਬਨਾਏ ਰੱਖਣ ਵਿੱਚ ਰਹੇ ਸਨ ਨਾਕਾਮ ਹਸਪਤਾਲ ਵਿੱਚ ਝੱਗੜੇ ਤੋਂ ਐਨ ਪਹਿਲਾਂ ਪੁਲਸ ਹਸਪਤਾਲ ਦੇ ਬਾਹਰ ਤੋਂ ਹੋ ਗਈ ਸੀ ਗਾਇਬ ਡੇਰਾਬੱਸੀ, ਨੈਸ਼ਨਲ ਟਾਈਮਜ਼ ਬਿਊਰੋ :- ਸਿਵਲ ਹਸਪਤਾਲ ਵਿੱਚ ਲੰਘੇ ਦਿਨੀਂ ਹੋਈ ਪਿੰਡ ਮੁਕੰਦਪੁਰ ਦੇ ਦੋ ਧੜਿਆਂ ਵਿਚਕਾਰ ਖੂਨੀ ਝੜਪ ਦੇ ਮਾਮਲੇ ਵਿੱਚ ਐਸ.ਐਸ.ਪੀ. ਮੁਹਾਲੀ ਡਾ. ਦੀਪਕ ਪਾਰਿਕ ਵੱਲੋਂ ਵਲੋਂ ਵੱਡੀ ਕਾਰਵਾਈ ਕਰਦੇ, ਡੇਰਾ ਬੱਸੀ ਦੇ ਥਾਣਾ ਮੁਖੀ ਮਨਦੀਪ ਸਿੰਘ ਨੂੰ ਬਦਲੀ ਦੇ ਇੱਕ ਦਿਨ ਬਾਅਦ ਸਸਪੈਂਡ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਪਿੰਡ ਮੁਕੰਦਪੁਰ ਦੇ ਦੋ ਧੀਰਾਂ ਵਿਚਕਾਰ ਸਿਵਿਲ ਹਸਪਤਾਲ ਚ ਹੋਈ ਲੜਾਈ ਦੌਰਾਨ ਉਹਨਾਂ ਵੱਲੋਂ ਕਾਨੂੰਨ ਵਿਵਸਥਾ ਬਨਾਏ ਰੱਖਣ ਵਿੱਚ ਵਰਤੀ ਗਈ…
